Samjhawan Songtext
von Arijit Singh
Samjhawan Songtext
ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲੱਗਦਾ ਜੀਅ

ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
ਤੂੰ ਦਿਲ, ਤੂਹੀਓਂ ਜਾਨ ਮੇਰੀ

ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ
ਤੂੰ ਜੋ ਮੇਰੇ ਨਾਲ਼ ਤੁਰੇ ਤਾਂ ਤੁਰ ਪਏ ਮੇਰੀਆਂ ਸਾਹਾਂ
ਜੀਨਾ ਮੇਰਾ, ਹਾਏ, ਹੁਣ ਹੈ ਤੇਰਾ, ਕੀ ਮੈਂ ਕਰਾਂ?
ਤੂੰ ਕਰ ਇਤਬਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ

ਵੇ ਚੰਗਾ ਨਹੀਓਂ ਕੀਤਾ, ਬੀਬਾ...
ਵੇ ਚੰਗਾ ਨਹੀਓਂ ਕੀਤਾ, ਬੀਬਾ, ਦਿਲ ਮੇਰਾ ਤੋੜ ਕੇ
ਵੇ ਬੜਾ ਪੱਛਤਾਈਆਂ ਅੱਖਾਂ...
ਵੇ ਬੜਾ ਪਛਤਾਈਆਂ ਅੱਖਾਂ ਨਾਲ਼ ਤੇਰੇ ਜੋੜ ਕੇ
ਤੈਨੂੰ ਛੱਡ ਕੇ ਕਿੱਥੇ ਜਾਵਾਂ? ਤੂੰ ਮੇਰਾ ਪਰਛਾਂਵਾਂ
ਤੇਰੇ ਮੁਖੜੇ ਵਿੱਚ ਹੀ ਮੈਂ ਤਾਂ ਰੱਬ ਨੂੰ ਆਪਨੇ ਪਾਵਾਂ
ਮੇਰੀ ਦੁਆ, ਹਾਏ, ਸੱਜਦਾ ਤੇਰਾ ਕਰਦੀ ਸਦਾ
ਤੂੰ ਸੁਨ ਇਕਰਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ

Writer(s): Sharib Sabri, Rakesh Kumaar Pal, Toshi Sabri, Jawad Ahmed, Ahmad Anees Lyrics powered by www.musixmatch.com