Kammo Ji Songtext
von Talwiinder
Kammo Ji Songtext
जिधर देखता हूँ मेरे को तो फूल ही फूल दिखते हैं
कम्मो जी, आप बोलती हैं दंबूक चलाओ
मैं सोचता हूँ इन फूलों की एक सुंदर सी बेनी बनाऊँ
और आपके जूड़े में लगा दूँ
ओए-होए! मेरे छैल भँवर
ਕਈ ਵਾਰ ਆਉਂਦੀ ਐ ਤੇਰੀ ਯਾਦ
ਕਈ ਵਾਰ ਆਉਂਦੀ ਐ ਤੇਰੀ ਯਾਦ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਕਈ ਵਾਰ ਆਉਂਦੀ ਐ ਤੇਰੀ ਯਾਦ
ਕਈ ਵਾਰ ਆਉਂਦੀ ਐ ਤੇਰੀ ਯਾਦ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਦੱਸ ਤੈਨੂੰ ਕਿੱਦਾਂ ਭੁੱਲ ਜਾਵਾਂ ਨੀ
ਦੱਸ ਤੈਥੋਂ ਕਿੱਦਾਂ ਦੂਰ ਜਾਵਾਂ ਨੀ
ਦੱਸ ਤੈਨੂੰ ਕਿੱਦਾਂ ਭੁੱਲ ਜਾਵਾਂ ਨੀ
ਦੱਸ ਤੈਥੋਂ ਕਿੱਦਾਂ ਦੂਰ ਜਾਵਾਂ ਨੀ
(ਯਾਦ)
(ਯਾਦ)
मैं इतनी गंभीर बात कर रहा हूँ
और आपने बीच में हँसना शुरू कर दिया
आप कैसी लड़की हैं, कम्मो जी?
तुम्हें कैसी लगती हूँ?
ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਨੀ ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਤੇ ਇੱਥੇ ਕੀ ਲੱਭਦੀ ਐ ਮੈਨੂੰ ਦੱਸ ਜਾ
ਨੀ ਇੱਥੇ ਕੀ ਲੱਭਦੀ ਐ ਮੈਨੂੰ ਦੱਸ ਜਾ
ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਨੀ ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਮੇਰੇ ਦਿਲ ਵਿੱਚ ਇੱਕ ਵਾਰੀ ਵੱਸ ਜਾ
ਨੀ ਮੇਰੇ ਦਿਲ ਵਿੱਚ ਇੱਕ ਵਾਰੀ ਵੱਸ ਜਾ
ਨੀ ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਬਣ ਲਹੂ ਮੇਰੀ ਰਗਾਂ ਵਿੱਚ ਰਚ ਜਾ
ਨੀ ਬਣ ਲਹੂ ਮੇਰੀ ਰਗਾਂ ਵਿੱਚ ਰਚ ਜਾ
ਨੀ ਇੱਕ ਵਾਰੀ ਮੇਰੇ ਦਿਲ ਵਿੱਚ ਵੱਸ ਜਾ
ਨੀ ਇੱਕ ਵਾਰੀ ਮੇਰੇ ਦਿਲ ਵਿੱਚ ਵੱਸ ਜਾ
कम्मो जी, आप बोलती हैं दंबूक चलाओ
मैं सोचता हूँ इन फूलों की एक सुंदर सी बेनी बनाऊँ
और आपके जूड़े में लगा दूँ
ओए-होए! मेरे छैल भँवर
ਕਈ ਵਾਰ ਆਉਂਦੀ ਐ ਤੇਰੀ ਯਾਦ
ਕਈ ਵਾਰ ਆਉਂਦੀ ਐ ਤੇਰੀ ਯਾਦ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਕਈ ਵਾਰ ਆਉਂਦੀ ਐ ਤੇਰੀ ਯਾਦ
ਕਈ ਵਾਰ ਆਉਂਦੀ ਐ ਤੇਰੀ ਯਾਦ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਤੰਗ ਕਰਦੀ ਐ ਮੈਨੂੰ ਸਾਰੀ ਰਾਤ
ਦੱਸ ਤੈਨੂੰ ਕਿੱਦਾਂ ਭੁੱਲ ਜਾਵਾਂ ਨੀ
ਦੱਸ ਤੈਥੋਂ ਕਿੱਦਾਂ ਦੂਰ ਜਾਵਾਂ ਨੀ
ਦੱਸ ਤੈਨੂੰ ਕਿੱਦਾਂ ਭੁੱਲ ਜਾਵਾਂ ਨੀ
ਦੱਸ ਤੈਥੋਂ ਕਿੱਦਾਂ ਦੂਰ ਜਾਵਾਂ ਨੀ
(ਯਾਦ)
(ਯਾਦ)
मैं इतनी गंभीर बात कर रहा हूँ
और आपने बीच में हँसना शुरू कर दिया
आप कैसी लड़की हैं, कम्मो जी?
तुम्हें कैसी लगती हूँ?
ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਨੀ ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਤੇ ਇੱਥੇ ਕੀ ਲੱਭਦੀ ਐ ਮੈਨੂੰ ਦੱਸ ਜਾ
ਨੀ ਇੱਥੇ ਕੀ ਲੱਭਦੀ ਐ ਮੈਨੂੰ ਦੱਸ ਜਾ
ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਨੀ ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਮੇਰੇ ਦਿਲ ਵਿੱਚ ਇੱਕ ਵਾਰੀ ਵੱਸ ਜਾ
ਨੀ ਮੇਰੇ ਦਿਲ ਵਿੱਚ ਇੱਕ ਵਾਰੀ ਵੱਸ ਜਾ
ਨੀ ਕਿਹੜੀ ਦੁਨੀਆ ਤੋਂ ਆਈ ਐ ਤੂੰ ਦੱਸ ਜਾ
ਬਣ ਲਹੂ ਮੇਰੀ ਰਗਾਂ ਵਿੱਚ ਰਚ ਜਾ
ਨੀ ਬਣ ਲਹੂ ਮੇਰੀ ਰਗਾਂ ਵਿੱਚ ਰਚ ਜਾ
ਨੀ ਇੱਕ ਵਾਰੀ ਮੇਰੇ ਦਿਲ ਵਿੱਚ ਵੱਸ ਜਾ
ਨੀ ਇੱਕ ਵਾਰੀ ਮੇਰੇ ਦਿਲ ਵਿੱਚ ਵੱਸ ਜਾ
Writer(s): Talwinder Singh Lyrics powered by www.musixmatch.com
