Songtexte.com Drucklogo

Chandigarh Songtext
von Sippy Gill

Chandigarh Songtext

ਪੁੱਤ ਲਾਡਲਾ ਪੜ੍ਹਨ ਗਿਆ ਸੀ
ਘਰੋਂ ਬਾਹਰ ਕੁਝ ਬਣਨ ਗਿਆ ਸੀ
ਪੁੱਤ ਲਾਡਲਾ ਪੜ੍ਹਨ ਗਿਆ ਸੀ
ਘਰੋਂ ਬਾਹਰ ਕੁਝ ਬਣਨ ਗਿਆ ਸੀ
ਕਿਸਮਤ ਦੇ ਨਾਲ਼ ਲੜਨ ਗਿਆ
High degree ਕੋਈ ਕਰਨ ਗਿਆ ਸੀ

ਬਾਈ, ਫ਼ਿਰ ਬਣਿਆ ਕਿ ਨਹੀਂ ਬਣਿਆ ਕੁਝ?
ਓ, ਬਣਨਾ ਸਵਾਹ ਸੀ?

ਕਦੇ ਠੇਕਿਆਂ ਉੱਤੇ ਗਲਾਸੀ
ਕਦੇ ਮੋਢਿਆਂ ਉੱਤੇ ਗੰਡਾਸੀ
ਕਦੇ ਠੇਕਿਆਂ ਉੱਤੇ ਗਲਾਸੀ
ਕਦੇ ਮੋਢਿਆਂ ਉੱਤੇ ਗੰਡਾਸੀ
ਹੁਣ, ਚੱਲਦੇ case 85
ਫ਼ਿਰ ਵੀ ਚਿਹਰੇ ਤੇ ਹਾਸੀ

ਓ, ਬਿਣਾ ਗੱਲੋਂ ਪੈਂਦੇ ਜਿੱਥੇ
ਮੁੰਡਿਆਂ ′ਚ ਵੈਰ ਨੇ

ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਪੱਟ ′ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਓ, ਸੜਕਾਂ ਦੇ ਉੱਤੇ ਘੁੰਮੇ ਹੁਸਨਾਂ ਦੇ ਕਹਿਰ ਨੇ
ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਓ, ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ

ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ

ਹੋਏ, ਹੋਏ
ਹੋਏ, ਹੋਏ
ਹੋਏ, ਹੋਏ
ਹੋਏ, ਹੋਏ

ਓ-ਓ, ਹੋ-ਹੋ, ਹੋ-ਹੋ
ਓ-ਓ, ਹੋ-ਹੋ, ਹੋ-ਹੋ
ਓ-ਓ, ਹੋ-ਹੋ, ਹੋ-ਹੋ
ਓ-ਓ, ਹੋ-ਹੋ, ਹੋ-ਹੋ

ਨਿੱਤ ਖਾਵੇ ਉੱਠ ਕੇ ′ਫ਼ੀਮਾਂ
ਫ਼ਿਰ ਨਵੀਂਆਂ ਘੜੇ scheme′ਆਂ
ਪਾ ਸੂਟ-ਬੂਟ ਅੰਗਰੇਜ਼ੀ
ਸੁਲਫ਼ੇ ਦੇ ਹੋਏ crazy

ਹੋ-ਹੋ, ਹੋ-ਹੋ
ਹੋ-ਹੋ, ਹੋ-ਹੋ

ਨਿੱਤ ਖਾਵੇ ਉੱਠ ਕੇ 'ਫ਼ੀਮਾਂ
ਫ਼ਿਰ ਨਵੀਂਆਂ ਘੜੇ scheme′ਆਂ
ਪਾ ਸੂਟ-ਬੂਟ ਅੰਗਰੇਜ਼ੀ
ਸੁਲਫ਼ੇ ਦੇ ਹੋਏ crazy

ਜਿਹਨੂੰ ਪੁੱਛੋ, ਕਹਿੰਦੇ, "ਬਾਈ"
"ਸੁਅਰਗਾਂ 'ਚ ਪੈਰ ਨੇ"

ਪੱਟ ′ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਬਿਣਾ ਪੀਤੇ ਚੜ੍ਹੇ ਜਿਹੜੀ ਹੁਸਨਾਂ ਦੀ ਜਹਿਰ ਨੇ
ਪੱਟ ′ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ

ਮੁੰਦਰੀ ਤੋਂ ਬਦਲੇ ਲੱਕ ਤੇ
Low waist ਦੀਆਂ jean'ਆਂ
ਅੱਜ "Miss India" ਅਖਵਾ ਕੇ
ਨਿਕਲ਼ੀ ਆ ਮੇਰੀ ਹੁਸੀਨਾ

ਹੋ-ਹੋ, ਹੋ-ਹੋ
ਹੋ-ਹੋ, ਹੋ-ਹੋ

ਮੁੰਦਰੀ ਤੋਂ ਬਦਲੇ ਲੱਕ ਤੇ
Low waist ਦੀਆਂ jean′ਆਂ
ਅੱਜ "Miss India" ਅਖਵਾ ਕੇ
ਨਿਕਲ਼ੀ ਆ ਮੇਰੀ ਹਸੀਨਾ

ਹੁਸਨਾਂ ਦੀ ਗੰਗਾ ਵਗੇ
ਦਿਲਾਂ ਉੱਤੇ ਕਹਿਰ ਨੇ

ਪੱਟ ′ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਬਿਣਾ ਪੀਤੇ ਚੜ੍ਹੇ ਜਿਹੜੀ ਹੁਸਨਾਂ ਦੀ ਜਹਿਰ ਨੇ
ਪੱਟ ′ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ

ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ

ਹੋਏ, ਹੋਏ
ਹੋਏ, ਹੋਏ
ਹੋਏ, ਹੋਏ
ਹੋਏ, ਹੋਏ

ਓ-ਓ, ਹੋ-ਹੋ, ਹੋ-ਹੋ
ਓ-ਓ, ਹੋ-ਹੋ, ਹੋ-ਹੋ
ਓ-ਓ, ਹੋ-ਹੋ, ਹੋ-ਹੋ
ਓ-ਓ, ਹੋ-ਹੋ, ਹੋ-ਹੋ

ਦੋ-ਚਾਰ ਗੇੜੀਆਂ ਲਾ ਕੇ
ਸੋਹਣੀ ਜਿਹੀ ਕੁੜੀ ਟਕਾਈ
ਪਰੀਆਂ ਤੋਂ ਵੱਧ ਕੇ ਸੋਹਣੀ
ਮੌਜਾਂ ਨੇ, Sippy ਬਾਈ

ਹੋ-ਹੋ, ਹੋ-ਹੋ
ਹੋ-ਹੋ, ਹੋ-ਹੋ

ਦੋ-ਚਾਰ ਗੇੜੀਆਂ ਲਾ ਕੇ
ਸੋਹਣੀ ਜਿਹੀ ਕੁੜੀ ਟਕਾਈ
ਪਰੀਆਂ ਤੋਂ ਵੱਧ ਕੇ ਸੋਹਣੀ
ਮੌਜਾਂ ਨੇ, Sippy ਬਾਈ

ਪਰ ਕਲ ਸੀ ਜੋ ਮੇਰੀ
ਅੱਜ senti′ ਹੋ ਗਈ ਗੈਰ ਤੇ

ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਪੱਟ ′ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਬਿਣਾ ਪੀਤੇ ਚੜ੍ਹੇ ਜਿਹੜੀ ਹੁਸਨਾਂ ਦੀ ਜਹਿਰ ਨੇ
ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ
ਪੱਟ 'ਤੇ ਜੱਟਾਂ ਦੇ ਪੁੱਤ Chandigarh ਸ਼ਹਿਰ ਨੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sippy Gill

Fans

»Chandigarh« gefällt bisher niemandem.