Songtexte.com Drucklogo

Yaad Songtext
von Sabar Koti

Yaad Songtext

ਯਾਦ ਆਪਣੀ ਨੂੰ ਕਹ ਦੇ ਹੁਣ ਆਉਣਾ ਛੱਡ ਦੇ
ਮੈਨੂੰ ਚੱਲਾ ਲੋਕਾਂ ਕੋਲੋਂ ਅਖਵਾਉਣਾ ਛੱਡ ਦੇ
ਮੇਰੇ ਉੱਤੇ ਮੇਹਰਬਾਨੀ ਇਕ ਹੋਰ ਕਰ ਜਾ
ਮੇਰੇ ਨਾਮ ਦਾ ਚਰਾਗ ਤੂੰ ਜਗਾਉਣਾ ਛੱਡ ਦੇ
ਹਾਏ ਜਗਾਉਣਾ ਛੱਡ ਦੇ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਬੜਾ ਹੀ ਸਟਾਉਂਦੀਆਂ ਨੇ
ਬੜਾ ਹੀ ਸਟਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਮਿੰਟਾਂ ਮੈਂ ਕਹਿ ਦੇ ਹਾਂ ਪਿੱਛਾ ਯਾਦਾਂ ਤੋਂ ਛੁੜਾ ਦੇ ਨੀ
ਕਿਵੇਂ ਭੁੱਲ ਗਈਏ ਸਾਨੂੰ ਭੁੱਲਣਾ ਸਿਖਾ ਦੇ ਨੀ
ਮਿੰਟਾਂ ਮੈਂ ਕਹਿ ਦੇ ਹਾਂ ਪਿੱਛਾ ਯਾਦਾਂ ਤੋਂ ਛੁੜਾ ਦੇ ਨੀ
ਕਿਵੇਂ ਭੁੱਲ ਗਈਏ ਸਾਨੂੰ ਭੁੱਲਣਾ ਸਿਖਾ ਦੇ ਨੀ
ਜਦੋ ਕਿਤੇ ਹੋਵਾ ਨੀ ਉਦਾਸ ਜਿਹਾ ਕੱਲਾ ਮੈਂ
ਉਦਾਸ ਜਿਹਾ ਕੱਲਾ ਮੈਂ
ਕਿੱਥੋਂ ਆ ਬੁਲਾਉਂਦੀਆਂ ਨੇ
ਕਿੱਥੋਂ ਆ ਬੁਲਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ


ਕਿਉਂ ਭਲਾ ਆਉਂਦੀਆਂ ਨੇ
ਰਹਿੰਦੀਆਂ ਨੇ ਮੇਰੇ ਨਾਲ ਬਨ ਪਰਛਾਵਾਂ ਨੀ
ਹੋਰ ਕੋਲ ਆਉਂ ਹਾਏ ਮੈਂ ਜਿਨ੍ਹਾਂ ਦੂਰ ਜਾਵਾਂ ਨੀ
ਹਾਏ ਰਹਿੰਦੀਆਂ ਨੇ ਮੇਰੇ ਨਾਲ ਬਨ ਪਰਛਾਵਾਂ ਨੀ
ਹੋਰ ਕੋਲ ਆਉਂ ਹਾਏ ਮੈਂ ਜਿਨ੍ਹਾਂ ਦੂਰ ਜਾਵਾਂ ਨੀ
ਅਧੀ ਰਾਤ ਚਾਨ ਚਕ ਅੱਖ ਜਦੋਂ ਲੱਗੀ ਹੋਵੇ
ਅਧੀ ਰਾਤ ਚਾਨ ਚਕ ਅੱਖ ਜਦੋਂ ਲੱਗੀ ਹੋਵੇ
ਫੇਰ ਆ ਜਗਾਉਂਦੀਆਂ ਨੇ
ਫੇਰ ਆ ਜਗਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ
ਸਾਹਾਂ ਵਿੱਚ ਰਚ ਗਈਆਂ ਅੱਡ ਨਹੀਂ ਹੁੰਦੀਆਂ
ਨਿਜ਼ਾਮਪੁਰੀ ਕੋਲੋਂ ਦਿਲੋਂ ਕੱਢ ਨਹੀਂ ਹੁੰਦੀਆਂ
ਹਾਏ ਸਾਹਾਂ ਵਿੱਚ ਰਚ ਗਈਆਂ ਅੱਡ ਨਹੀਂ ਹੁੰਦੀਆਂ
ਨਿਜ਼ਾਮਪੁਰੀ ਕੋਲੋਂ ਦਿਲੋਂ ਕੱਢ ਨਹੀਂ ਹੁੰਦੀਆਂ
ਹੌਸਲਾ ਜੇ ਰੱਖ ਕਾਲਾ ਮਨ ਸਮਝਾਏ ਜਦੋਂ
ਮਨ ਸਮਝਾਏ ਜਦੋਂ
ਕਾਟੋਂ ਆ ਰੁਵਾਉਂਦੀਆਂ ਨੇ
ਹਾਏ ਕਾਟੋਂ ਆ ਰੁਵਾਉਂਦੀਆਂ ਨੇ ਯਾਦਾਂ ਤੇਰੀਆਂ
ਬੜਾ ਹੀ ਸਟਾਉਂਦੀਆਂ ਨੇ
ਬੜਾ ਹੀ ਸਟਾਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ ਯਾਦਾਂ ਤੇਰੀਆਂ
ਕਿਉਂ ਭਲਾ ਆਉਂਦੀਆਂ ਨੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sabar Koti

Quiz
Wer will in seinem Song aufgeweckt werden?

Fans

»Yaad« gefällt bisher niemandem.