Hanju Songtext
von Sabar Koti
Hanju Songtext
ਹੰਜੂਆਂ ਦੇ ਵਿਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ

ਜਾ ਬੇਕਦਰੇ ਤੇਰੇ ਬਾਝੋਂ
ਜਾ ਬੇਕਦਰੇ ਤੇਰੇ ਬਾਝੋਂ ਜੀਣਾ ਸਿੱਖ ਲਿਆ

ਹਾਏ ਪੀਣਾ ਸਿੱਖ ਲਿਆ
ਝੂਠੇ ਵਾਅਦੇ ਝੂਠੀਆਂ ਲੜੀਆਂ ਕੋਲੋਂ ਅੱਕ ਗਏ ਆ
ਦਿਲੀਏ ਤੇਰੇ ਜ਼ੁਲਮਾਂ ਹੱਥੋਂ ਬਹੁਤ ਥੱਕ ਗਏ ਆ ਹਾਏ
ਦਿਲੀਏ ਤੇਰੇ ਜ਼ੁਲਮਾਂ ਹੱਥੋਂ ਬਹੁਤ ਥੱਕ ਗਏ ਆ
ਜ਼ਖਮਾਂ ਨੂੰ ਅਸੀਂ ਨਾਲ ਹੌਸਲੇ
ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਸੀਨਾ ਸਿੱਖ ਲਿਆ

ਪੈਰਾਂ ਥੱਲੇ ਤੇਰੇ ਪਲਕਾਂ ਤੱਕ ਵਿਛਾਉਂਦੇ ਰਹੇ
ਤੇਰੇ ਦਿੱਤੇ ਦੁੱਖ ਨੂੰ ਹੱਸ ਸੀਨੇ ਲਾਉਂਦੇ ਰਹੇ ਹਾਏ
ਤੇਰੇ ਦਿੱਤੇ ਦੁੱਖ ਨੂੰ ਹੱਸ ਸੀਨੇ ਲਾਉਂਦੇ ਰਹੇ
ਆਪਣੇ ਹੱਥੀਂ ਰੋਣਾ ਹਾਏ ਆਪਣੇ ਹੱਥੀਂ ਰੋਣਾ ਅਸੀਂ ਸਹਿਣਾ ਸਿੱਖ ਲਿਆ

ਭੁੱਲ ਭੁਲੇਖੇ ਜਦ ਵੀ ਤੇਰਾ ਚੇਤਾ ਆਉਂਗਾ
ਨਿਜਾਮਪੁਰਿਆ ਸਪਨਾ ਸਮਝ ਕੇ ਦਿਲੋਂ ਭੁਲਾਵਾਂਗਾ ਹਾਏ
ਨਿਜਾਮਪੁਰਿਆ ਸਪਨਾ ਸਮਝ ਕੇ ਦਿਲੋਂ ਭੁਲਾਵਾਂਗਾ
ਕਾਲੇ ਨੇ ਬਣ ਜਗ ਦਾ ਹਾਏ
ਕਾਲੇ ਨੇ ਬਣ ਜਗ ਦਾ ਹੱਸੋ ਹੀਨਾ ਸਿੱਖ ਲਿਆ

Writer(s): Jaidev Kumar, Madan Jalandhrui Lyrics powered by www.musixmatch.com