Saun Songtext
von Sabar Koti
Saun Songtext
ਸੋਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸੋਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸਜਣਾ ਨੇ ਆਣਾ ਹੋਵੇ ਪਹਿਲੀ ਮੁਲਾਕਾਤ ਹੋਵੇ
ਸੋਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
ਸਜਣਾ ਨੇ ਆਣਾ ਹੋਵੇ ਪਹਿਲੀ ਮੁਲਾਕਾਤ ਹੋਵੇ
ਇਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ
ਇਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ
ਐਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ

ਨਿੱਕੀ ਨਿੱਕੀ ਕਨੀ ਹੋਵੇ ਜਿੰਦਰੀ ਤੇ ਬਣੀ ਹੋਵੇ
ਬਦਲਾ ਦੇ ਨਾਲ ਸਾਰੀ ਕਾਇਨਾਤ ਤਾਣੀ ਹੋਵੇ
ਨਿੱਕੀ ਨਿੱਕੀ ਕਨੀ ਹੋਵੇ ਜਿੰਦਰੀ ਤੇ ਬਣੀ ਹੋਵੇ
ਬਦਲਾ ਦੇ ਨਾਲ ਸਾਰੀ ਕਾਇਨਾਤ ਤਾਣੀ ਹੋਵੇ
ਫੁੱਲ ਫਿਰ ਕੋਈ ਮੁਹਬਤ ਦਾ ਖਿੜਦਾ
ਫੁੱਲ ਫਿਰ ਕੋਈ ਮੁਹਬਤ ਦਾ ਖਿੜਦਾ
ਏਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ

ਪੂਰੇ ਵਾਲੀ ਵਾਹ ਹੋਵੇ, ਸਾਹਾਂ ਵਿੱਚ ਸਾਹ ਹੋਵੇ
ਤੇਰੇ ਮੇਰੇ ਪਿਆਰ ਦਾ ਹੈ ਰੱਬ ਨੀ ਗਵਾਹ ਹੋਵੇ
ਪੂਰੇ ਵਾਲੀ ਵਾਹ ਹੋਵੇ, ਸਾਹਾਂ ਵਿੱਚ ਸਾਹ ਹੋਵੇ
ਤੇਰੇ ਮੇਰੇ ਪਿਆਰ ਦਾ ਹੈ ਰੱਬ ਨੀ ਗਵਾਹ ਹੋਵੇ
ਸੋਣੇ ਮੁਖ ਤੋਂ ਦੁਪੱਟਾ ਜਾਵੇ ਹਿਲਦਾ

ਘਟਾ ਕੰਕਰ ਹੋਵੇ ਦਿਲ ਤੇ ਨਾ ਜ਼ੋਰ ਹੋਵੇ
ਨਿਜਾਮਪੁਰ ਵਿੱਚ ਸਾਡੇ ਬਿਨਾਂ ਨਾ ਕੋਈ ਹੋਰ ਹੋਵੇ

ਕਾਲੇ ਜਿੰਦ ਦਾ ਭਰੋਸਾ ਨਹੀਂ ਓ ਤਿੱਲ ਦਾ
ਕਾਲੇ ਜਿੰਦ ਦਾ ਭਰੋਸਾ ਨਹੀਂ ਓ ਤਿੱਲ ਦਾ
ਏਹੋ ਜਿਹਾ ਨਜ਼ਾਰਾ מਿੱਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ
ਏਹੋ ਜਿਹਾ ਨਜ਼ਾਰਾ مਿੱਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ

Writer(s): Jaidev Kumar, Madan Jalandhrui Lyrics powered by www.musixmatch.com