Songtexte.com Drucklogo

Mela Songtext
von Sabar Koti

Mela Songtext

ਓ ਤਿੱਲੇਦਾਰ ਜੁੱਤੀ ਲੌਂਗ ਬੁਰਜੀਆਂ ਵਾਲਾ
ਤਿੱਲੇਦਾਰ ਜੁੱਤੀ ਲੌਂਗ ਬੁਰਜੀਆਂ ਵਾਲਾ
ਚਾਰ ਚਾਂਦ ਲਾਂਦਾ ਥੋੜੀ ਉੱਤੇ ਤਿਲ ਕਾਲਾ
ਤੱਕ ਲੈਂਦਾ ਜੇਹੜਾ ਤੈਨੂੰ ਤੱਕਦਾ ਹੀ ਰਹਿ ਜਾਏ
ਤੂੰ ਨਾ ਕਰੇ ਕਿਸੇ ਵੱਲ ਮੂੰਹ ਨੀ ਮਜਾਜਣੇ
ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਓ ਗੁੱਟ ਦਾ ਪਰਾਂਦਾ ਤੇਰੀ ਅੱਡੀਆਂ ਨੂੰ ਚੁੰਮਦਾ
ਮੇਲੇ ਚ ਤੂੰ ਘੁੰਮੇ ਮੇਲਾ ਤੇਰੇ ਪਿੱਛੇ ਘੁੰਮਦਾ
ਹੋਏ ਗੁੱਟ ਦਾ ਪਰਾਂਦਾ ਤੇਰੀ ਅੱਡੀਆਂ ਨੂੰ ਚੁੰਮਦਾ
ਮੇਲੇ ਚ ਤੂੰ ਘੁੰਮੇ ਮੇਲਾ ਤੇਰੇ ਪਿੱਛੇ ਘੁੰਮਦਾ
ਰੂਪ ਵੇਖ ਖਜ਼ਾਨੇ ਨਾਲ ਹੋਈ ਮਾਲਾਮਾਲ
ਮਚਿਆ ਪਿਆ ਏ ਨੁੰ ਨੁੰ ਨੀ ਮਜਾਜਣੇ
ਸਾਰਾ ਮੇਲਾ
ਹਾਏ ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਓ ਗੋਰੀਆਂ ਗੱਲਾਂ ਨੂੰ ਚੁੰਮੇ ਕੱਨਣ ਵਾਲਾ ਝੁਮਕਾ
ਪਤਲੇ ਜੇ ਲੱਕ ਨਾਲ ਲਾਵੇ ਜਦੋਂ ਠੁਮਕਾ
ਹੋਏ ਗੋਰੀਆਂ ਗੱਲਾਂ ਨੂੰ ਚੁੰਮੇ ਕੱਨਣ ਵਾਲਾ ਝੁਮਕਾ

ਪਤਲੇ ਜੇ ਲੱਕ ਨਾਲ ਲਾਵੇ ਜਦੋਂ ਠੁਮਕਾ
ਦਿਲ ਲੁੱਟੀ ਜਾਵੇ ਤੇਰੀ ਮੋਰਾਂ ਜਿਹੀ ਚਾਲ
ਗੋਰਾ ਚਿੱਟਾ ਰੰਗ ਜਿਵੇਂ ਰੂਨ ਨੀ ਮਜਾਜਣੇ
ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਨੀ ਨਖਰਾ ਕਮਾਲ ਤੇਰੇ ਇਕ ਇਕ ਅੰਗ ਦਾ
ਤਾਈਂ ਜਸਬੀਰ ਤੈਥੋਂ ਦਿਲ ਤੇਰਾ ਮੰਗਦਾ
ਹਾਏ ਨਖਰਾ ਕਮਾਲ ਤੇਰੇ ਇਕ ਇਕ ਅੰਗ ਦਾ
ਤਾਈਂ ਜਸਬੀਰ ਤੈਥੋਂ ਦਿਲ ਤੇਰਾ ਮੰਗਦਾ
ਬਾਂਹੀਂ ਤੇਰੇ ਪਾ ਕੇ ਲਾਲ ਸ਼ਗਨਾਂ ਦਾ ਚੂੜਾ
ਲੈ ਜੂ ਪਿੰਡ ਨਾਥੇਵਾਲ ਨੂ ਨੀ ਮਜਾਜਣੇ
ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਓ ਤਿੱਲੇਦਾਰ ਜੁੱਤੀ ਲੌਂਗ ਬੁਰਜੀਆਂ ਵਾਲਾ
ਚਾਰ ਚਾਂਦ ਲਾਂਦਾ ਥੋੜੀ ਉੱਤੇ ਤਿਲ ਕਾਲਾ
ਤੱਕ ਲੈਂਦਾ ਜੇਹੜਾ ਤੈਨੂੰ ਤੱਕਦਾ ਹੀ ਰਹਿ ਜਾਏ
ਤੂੰ ਨਾ ਕਰੇ ਕਿਸੇ ਵੱਲ ਮੂੰਹ ਨੀ ਮਜਾਜਣੇ
ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਓ ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ
ਸਾਰਾ ਮੇਲਾ ਲੁੱਟ ਲਿਆ ਤੂੰ ਨੀ ਮਜਾਜਣੇ ਸਾਰਾ ਮੇਲਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sabar Koti

Quiz
In welcher Jury sitzt Dieter Bohlen?

Fans

»Mela« gefällt bisher niemandem.