Songtexte.com Drucklogo

Bacha Songtext
von Prabh Gill

Bacha Songtext

ਗੱਲ-ਗੱਲ ਤੇ ਗੁੱਸੇ, ਵੇ ਤੂੰ ਹੋਕੇ ਬਹਿ ਜਾਣਾ ਏ
ਮੈਨੂੰ ਜਾਵੇਂਗਾ ਛੱਡ ਕੇ 100 ਵਾਰੀ ਕਹਿ ਜਾਣਾ ਏ
ਗੱਲ-ਗੱਲ ਤੇ ਗੁੱਸੇ, ਵੇ ਤੂੰ ਹੋਕੇ ਬਹਿ ਜਾਣਾ ਏ
ਮੈਨੂੰ ਜਾਵੇਂਗਾ ਛੱਡ ਕੇ 100 ਵਾਰੀ ਕਹਿ ਜਾਣਾ ਏ

ਝੂਠਾਂ ਸੱਚਿਆ ਵਰਗਾ ਏ
ਐਵੇਂ ਮੱਚਿਆ ਵਰਗਾ ਏ
ਤੇਰੀਆਂ ਫ਼ਿਕਰਾਂ ਨੂੰ ਮੈਂ ਤਾ
ਓ, ਨਿੱਤ ਸੰਭਾਲਦੀ ਮਰ ਗਈ

ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬੱਚਿਆਂ ਵਰਗਾ ਏ
ਵੇ, ਮੈਂ ਪਾਲਦੀ ਮਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬੱਚਿਆਂ ਵਰਗਾ ਏ
ਵੇ, ਮੈਂ ਪਾਲਦੀ ਮਰ ਗਈ
ਤੇਰੀ ਸੌਂਹ ਪਾਲਦੀ ਮਰ ਗਈ
ਹਾਂ ਵੇ, ਹਾਂ, ਪਾਲਦੀ ਮਰ ਗਈ


ਤੇਰੇ ਪਿੱਛੇ-ਪਿੱਛੇ ਮੈਂ ਫ਼ਿਰਦੀ ਰਹਿੰਦੀ
ਤੂੰ ਸਭ ਕੁਝ ਕਹਿਣਾ ਏ, ਤੇ ਮੈਂ ਕੁਝ ਨਾ ਕਹਿੰਦੀ
ਤੇਰੇ ਪਿੱਛੇ-ਪਿੱਛੇ ਮੈਂ ਫ਼ਿਰਦੀ ਰਹਿੰਦੀ
ਤੂੰ ਸਭ ਕੁਝ ਕਹਿਣਾ ਏ, ਤੇ ਮੈਂ ਕੁਝ ਨਾ ਕਹਿੰਦੀ

ਮੈਂ ਖ਼ੁਦ ਜਾਵਾਂ ਵੇ ਮਰਦੀ
ਦੁਆਵਾਂ ਤੇਰੇ ਲਈ ਕਰਦੀ
ਤੈਨੂੰ ਪਤਾ ਹੀ ਨਹੀਂ Jaani
ਮੈਂ ਦੀਵੇ ਬਾਲਦੀ ਮਰ ਗਈ

ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬੱਚਿਆਂ ਵਰਗਾ ਏ
ਵੇ, ਮੈਂ ਪਾਲਦੀ ਮਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬੱਚਿਆਂ ਵਰਗਾ ਏ
ਵੇ, ਮੈਂ ਪਾਲਦੀ ਮਰ ਗਈ
ਤੇਰੀ ਸੌਂਹ ਪਾਲਦੀ ਮਰ ਗਈ
ਹਾਂ ਵੇ, ਹਾਂ, ਪਾਲਦੀ ਮਰ ਗਈ

ਜੇ ਮੈਂ ਨਾ ਹੁੰਦੀ ਤੇਰੀ ਜ਼ਿੰਦਗੀ ਵਿੱਚ ਵੇ
ਨਾ ਠੀਕ ਤੇਰੇ ਤੋਂ ਹੁੰਦਾ ਕੰਮ ਇੱਕ ਵੇ
ਜੇ ਮੈਂ ਨਾ ਹੁੰਦੀ ਤੇਰੀ ਜ਼ਿੰਦਗੀ ਵਿੱਚ ਵੇ
ਨਾ ਠੀਕ ਤੇਰੇ ਤੋਂ ਹੁੰਦਾ ਕੰਮ ਇੱਕ ਵੇ


ਤੂੰ ਏ ਆਦਤ ਮੇਰੇ ਲਈ
ਮੈਂ ਪਰ ਕੁਝ ਨਹੀਂ ਤੇਰੇ ਲਈ
ਤੇਥੋਂ ਮਿਲੀ ਨਹੀਂ ਤਾਰੀਫ਼
ਤੇ ਮੈਂ ਭਾਲਦੀ ਮਰ ਗਈ

ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬੱਚਿਆਂ ਵਰਗਾ ਏ
ਵੇ, ਮੈਂ ਪਾਲਦੀ ਮਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬੱਚਿਆਂ ਵਰਗਾ ਏ
ਵੇ, ਮੈਂ ਪਾਲਦੀ ਮਰ ਗਈ
ਤੇਰੀ ਸੌਂਹ ਪਾਲਦੀ ਮਰ ਗਈ
ਹਾਂ ਵੇ, ਹਾਂ, ਪਾਲਦੀ ਮਰ ਗਈ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Prabh Gill

Quiz
In welcher Jury sitzt Dieter Bohlen?

Fans

»Bacha« gefällt bisher niemandem.