Jee Len De Songtext
von Mohit Chauhan
Jee Len De Songtext
ਤੇਰੇ ਇਸ਼ਕ ਦੀ ਚਾਰ ਦੀਵਾਰੀ ਵਿੱਚ
ਮੈਨੂੰ ਜੀ ਲੈਣ ਦੇ
ਮੈਨੂੰ ਜੀ ਲੈਣ ਦੇ
ਅੱਖਾਂ ਦੇ ਤੇਰੇ ਪੈਮਾਨੇ ਨੂੰ
ਮੈਨੂੰ ਪੀ ਲੈਣ ਦੇ
ਮੈਨੂੰ ਪੀ ਲੈਣ ਦੇ
ਰਸਮਾਂ ਰਿਵਾਜ਼ਾਂ ਨੂੰ ਛੋੜ ਕੇ ਆਜਾ
ਮੇਰੇ ਵੱਲ ਰੁਖ ਮੋੜ ਕੇ ਆਜਾ
ਆਜਾ ਨਾ ਆਜਾ, ਸਭ ਛੋੜ ਕੇ ਆਜਾ
ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ
ਮੈਨੂੰ ਸੁਣ ਲੈਣ ਦੇ
ਮੈਨੂੰ ਸੁਣ ਲੈਣ ਦੇ
ਮੇਰੀ सुबह ਤੇਰੇ ਤੋਂ ਸ਼ੁਰੂ ਹੋਵੇ
ਮੇਰੀ ਸ਼ਾਮ ਤੇਰੇ ਤੋਂ ढले
ਮੇਰੀ ਗੱਲਾਂ ਵਿਚ ਤੂੰ ਰਹਿੰਦੀ ਏ
ਮੇਰੇ ਸਾਹ ਤੇਰੇ ਤੋਂ ਚਲੇ
ਮੇਰੇ ਹੱਥਾਂ ਦੀ ਲਕੀਰਾਂ ਵਿੱਚ
ਤੇਰਾ ਨਾਂ ਲਿਖ ਲੈਣ ਦੇ
ਹਾਏ, ਤੇਰਾ ਨਾਂ ਲਿਖ ਲੈਣ ਦੇ
ਤੈਨੂੰ ਸੁਖ ਮਿਲੇ ਸਾਰੀ ਦੁਨੀਆਂ ਦੇ
ਗ਼ਮ ਮੇਰੇ ਹੋ ਲੈਣ ਦੇ
लभ ਤੇ ਤੇਰੇ ਖ਼ੁਸ਼ੀਆਂ ਹੋਣ
ਦੁਆ ਮੰਗ ਲੈਣ ਦੇ
ਹੁਣ ਜਿੰਦੜੀ ਜਿੰਨੀ ਹੋ ਮੇਰੀ
ਤੇਰਾ ਨਾਂ ਲੈ ਲੈਣ ਦੇ
ਤੇਰਾ ਨਾਂ ਲੈ ਲੈਣ ਦੇ
ਤੇਰੇ ਇਸ਼ਕ ਦੀ ਚਾਰ ਦੀਵਾਰੀ ਵਿੱਚ
ਮੈਨੂੰ ਜੀ ਲੈਣ ਦੇ
ਮੈਨੂੰ ਜੀ ਲੈਣ ਦੇ
ਅੱਖਾਂ ਦੇ ਤੇਰੇ ਪੈਮਾਨੇ ਨੂੰ
ਮੈਨੂੰ ਪੀ ਲੈਣ ਦੇ
ਮੈਨੂੰ ਪੀ ਲੈਣ ਦੇ
ਰਸਮਾਂ ਰਿਵਾਜ਼ਾਂ ਨੂੰ ਛੋੜ ਕੇ ਆਜਾ
ਮੇਰੇ ਵੱਲ ਰੁਖ ਮੋੜ ਕੇ ਆਜਾ
ਆਜਾ ਨਾ ਆਜਾ, ਸਭ ਛੋੜ ਕੇ ਆਜਾ
ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ
ਮੈਨੂੰ ਸੁਣ ਲੈਣ ਦੇ
ਮੈਨੂੰ ਸੁਣ ਲੈਣ ਦੇ
ਮੈਨੂੰ ਜੀ ਲੈਣ ਦੇ
ਮੈਨੂੰ ਜੀ ਲੈਣ ਦੇ
ਅੱਖਾਂ ਦੇ ਤੇਰੇ ਪੈਮਾਨੇ ਨੂੰ
ਮੈਨੂੰ ਪੀ ਲੈਣ ਦੇ
ਮੈਨੂੰ ਪੀ ਲੈਣ ਦੇ
ਰਸਮਾਂ ਰਿਵਾਜ਼ਾਂ ਨੂੰ ਛੋੜ ਕੇ ਆਜਾ
ਮੇਰੇ ਵੱਲ ਰੁਖ ਮੋੜ ਕੇ ਆਜਾ
ਆਜਾ ਨਾ ਆਜਾ, ਸਭ ਛੋੜ ਕੇ ਆਜਾ
ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ
ਮੈਨੂੰ ਸੁਣ ਲੈਣ ਦੇ
ਮੈਨੂੰ ਸੁਣ ਲੈਣ ਦੇ
ਮੇਰੀ सुबह ਤੇਰੇ ਤੋਂ ਸ਼ੁਰੂ ਹੋਵੇ
ਮੇਰੀ ਸ਼ਾਮ ਤੇਰੇ ਤੋਂ ढले
ਮੇਰੀ ਗੱਲਾਂ ਵਿਚ ਤੂੰ ਰਹਿੰਦੀ ਏ
ਮੇਰੇ ਸਾਹ ਤੇਰੇ ਤੋਂ ਚਲੇ
ਮੇਰੇ ਹੱਥਾਂ ਦੀ ਲਕੀਰਾਂ ਵਿੱਚ
ਤੇਰਾ ਨਾਂ ਲਿਖ ਲੈਣ ਦੇ
ਹਾਏ, ਤੇਰਾ ਨਾਂ ਲਿਖ ਲੈਣ ਦੇ
ਤੈਨੂੰ ਸੁਖ ਮਿਲੇ ਸਾਰੀ ਦੁਨੀਆਂ ਦੇ
ਗ਼ਮ ਮੇਰੇ ਹੋ ਲੈਣ ਦੇ
लभ ਤੇ ਤੇਰੇ ਖ਼ੁਸ਼ੀਆਂ ਹੋਣ
ਦੁਆ ਮੰਗ ਲੈਣ ਦੇ
ਹੁਣ ਜਿੰਦੜੀ ਜਿੰਨੀ ਹੋ ਮੇਰੀ
ਤੇਰਾ ਨਾਂ ਲੈ ਲੈਣ ਦੇ
ਤੇਰਾ ਨਾਂ ਲੈ ਲੈਣ ਦੇ
ਤੇਰੇ ਇਸ਼ਕ ਦੀ ਚਾਰ ਦੀਵਾਰੀ ਵਿੱਚ
ਮੈਨੂੰ ਜੀ ਲੈਣ ਦੇ
ਮੈਨੂੰ ਜੀ ਲੈਣ ਦੇ
ਅੱਖਾਂ ਦੇ ਤੇਰੇ ਪੈਮਾਨੇ ਨੂੰ
ਮੈਨੂੰ ਪੀ ਲੈਣ ਦੇ
ਮੈਨੂੰ ਪੀ ਲੈਣ ਦੇ
ਰਸਮਾਂ ਰਿਵਾਜ਼ਾਂ ਨੂੰ ਛੋੜ ਕੇ ਆਜਾ
ਮੇਰੇ ਵੱਲ ਰੁਖ ਮੋੜ ਕੇ ਆਜਾ
ਆਜਾ ਨਾ ਆਜਾ, ਸਭ ਛੋੜ ਕੇ ਆਜਾ
ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ
ਮੈਨੂੰ ਸੁਣ ਲੈਣ ਦੇ
ਮੈਨੂੰ ਸੁਣ ਲੈਣ ਦੇ
Writer(s): Shabbir Ahmed, Murali Agarwal, Raaj Aashoo Lyrics powered by www.musixmatch.com

