Songtexte.com Drucklogo

Let Me Be Songtext
von Mickey Singh

Let Me Be Songtext

Mickey Singh
Treehouse

ਸੋਹਣੇ ਨੈਣਾ ਵਾਲ਼ੀ ਨੂੰ
Million dollar body ਨੂੰ
ਕਰ ਦੇ ਸਲਾਮ
ਕਰ ਦੇ ਸਲਾਮ

ਚੜਦੀ ਜਵਾਨੀ ਤੂੰ
Suit Armani ਤੂੰ
ਪਾਇਆ ਨੀ ਕਮਾਲ
ਪਾਇਆ ਨੀ ਕਮਾਲ

Close your eyes, girl
Show me things that you see
ਫ਼ਿਰ ਮੇਰੀ ਵਾਰੀ ਨੀ
Don′t think twice, girl
Hold my hand and let me be
Just let me be, oh


ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਏ
ਸੂਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸਜਾਉਣੀ ਏ

ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਏ
ਸੂਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸਜਾਉਣੀ ਏ

Ayy, ayy, ayy, ayy
Ayy, ayy, ayy, oh
Oh-oh

Ayy, ayy, ayy, ayy
Ayy, ayy, ayy, oh
Oh-oh

Yeah
ਅੰਬਰਾਂ ਤੋਂ ਆਇਆ, ਯਾਰ ਤੇਰਾ
ਤੈਨੂੰ ਤਾਰੇਆਂ ਦੀ ਸੈਰ ਕਰਾਵਾ ਨੀ
ਹਾਏ, ਇੰਨੀ ਦੂਰ ਲੇ ਜਾਵਾ ਨੀ
ਜਿੱਥੇ ਨਾ ਕੋਈ ਆਵੇ


Close your eyes, girl
Show me things that you see
ਫ਼ਿਰ ਮੇਰੀ ਵਾਰੀ ਨੀ
Don't think twice, girl
Hold my hand and let me be
Just let me be, oh

ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਏ
ਸੁਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸਾਜਾਉਣੀ ਏ
ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਏ
ਸੁਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸਜਉਣੀ ਏ

Ayy, ayy, ayy, ayy
Ayy, ayy, ayy, oh
Oh-oh

Ayy, ayy, ayy, ayy
Ayy, ayy, ayy, oh
Oh-oh

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welche Band singt das Lied „Das Beste“?

Fans

»Let Me Be« gefällt bisher niemandem.