Leja Songtext
von Lost Stories
Leja Songtext
Hmm, ਰਾਹਾਂ ਲੰਘ ਗਈਆਂ ਸਾਰੀ
ਦੀਦ ਤੇਰੀ ਕਰ ਦੇ ਵੇ (ਦੀਦ ਤੇਰੀ ਕਰ ਦੇ ਵੇ)
ਓ, ਜਗ੍ਹਾ ਦਿਲ ਵਿੱਚ ਖਾਲੀ ਆ ਕੇ ਅੱਜ ਭਰ ਦੇ ਵੇ (ਭਰਦੇ ਵੇ)
ਰਾਹਾਂ ਲੰਘ ਗਈਆਂ ਸਾਰੀ ਦੀਦ ਤੇਰੀ ਕਰ ਦੇ ਵੇ
ਓ, ਜਗ੍ਹਾ ਦਿਲ ਵਿੱਚ ਖਾਲੀ ਆ ਕੇ ਅੱਜ ਭਰਦੇ ਵੇ
ਹਾਏ, ਵੇ ਮੈਂ ਕੱਲੀ ਹੋਈ
ਤੇਰੇ ਪਿੱਛੇ ਝੱਲੀ ਹੋਈ
ਰਾਤੀ ਚੰਨ ਥੱਲੇ ਬੈ ਕੇ
ਯਾਦ ਤੈਨੂੰ ਕਰਕੇ ਰੋਈ
ਸਰਨਾ ਨੀ ਤੇਰੇ ਬਿਨ ਮੇਰਾ
ਲੈ ਜਾ ਮੈਨੂੰ ਨਾਲ਼ ਲੈ ਜਾ
ਦੁਨਿਆ ਤੋਂ ਦੂਰ ਲੈ ਜਾ
ਕਰ ਲੈ ਕਬੂਲ ਵੇ ਹੱਥ ਫੜ ਲੈ ਮੇਰਾ
ਸਰਨਾ ਨੀ ਤੇਰੇ ਬਿਨ ਮੇਰਾ
ਲੈ ਜਾ ਮੈਨੂੰ ਨਾਲ਼ ਲੈ ਜਾ
ਦੁਨਿਆ ਤੋਂ ਦੂਰ ਲੈ ਜਾ
ਕਰ ਲੈ ਕਬੂਲ ਵੇ ਹੱਥ ਫੜ ਲੈ ਮੇਰਾ
ਪਤਾ ਮੈਨੂੰ ਤੂੰ ਨਹੀਂ ਆਉਣਾ
ਬਸ ਕਰ ਹੁਣ ਤੜਪਾਉਣਾ
ਪਤਾ ਮੈਨੂੰ ਤੂੰ ਨਹੀਂ ਆਉਣਾ
ਬਸ ਕਰ ਹੁਣ ਤੜਪਾਉਣਾ
ਆ ਕੇ ਮੈਨੂੰ ਦੱਸ ਜਾ ਕੀ ਕਸੂਰ ਐ ਮੇਰੀ?
ਹੋਈ ਪਰੇਸ਼ਾਨ ਹੁਣ, ਕਰ ਲੈ ਖਿਆਲ ਹੁਣ
ਕੋਈ ਤੈਨੂੰ ਪਾਉਣ ਲਈ ਮਰਦਾ, ਪਿਆ
ਦੀਦ ਤੇਰੀ ਕਰ ਦੇ ਵੇ (ਦੀਦ ਤੇਰੀ ਕਰ ਦੇ ਵੇ)
ਓ, ਜਗ੍ਹਾ ਦਿਲ ਵਿੱਚ ਖਾਲੀ ਆ ਕੇ ਅੱਜ ਭਰ ਦੇ ਵੇ (ਭਰਦੇ ਵੇ)
ਰਾਹਾਂ ਲੰਘ ਗਈਆਂ ਸਾਰੀ ਦੀਦ ਤੇਰੀ ਕਰ ਦੇ ਵੇ
ਓ, ਜਗ੍ਹਾ ਦਿਲ ਵਿੱਚ ਖਾਲੀ ਆ ਕੇ ਅੱਜ ਭਰਦੇ ਵੇ
ਹਾਏ, ਵੇ ਮੈਂ ਕੱਲੀ ਹੋਈ
ਤੇਰੇ ਪਿੱਛੇ ਝੱਲੀ ਹੋਈ
ਰਾਤੀ ਚੰਨ ਥੱਲੇ ਬੈ ਕੇ
ਯਾਦ ਤੈਨੂੰ ਕਰਕੇ ਰੋਈ
ਸਰਨਾ ਨੀ ਤੇਰੇ ਬਿਨ ਮੇਰਾ
ਲੈ ਜਾ ਮੈਨੂੰ ਨਾਲ਼ ਲੈ ਜਾ
ਦੁਨਿਆ ਤੋਂ ਦੂਰ ਲੈ ਜਾ
ਕਰ ਲੈ ਕਬੂਲ ਵੇ ਹੱਥ ਫੜ ਲੈ ਮੇਰਾ
ਸਰਨਾ ਨੀ ਤੇਰੇ ਬਿਨ ਮੇਰਾ
ਲੈ ਜਾ ਮੈਨੂੰ ਨਾਲ਼ ਲੈ ਜਾ
ਦੁਨਿਆ ਤੋਂ ਦੂਰ ਲੈ ਜਾ
ਕਰ ਲੈ ਕਬੂਲ ਵੇ ਹੱਥ ਫੜ ਲੈ ਮੇਰਾ
ਪਤਾ ਮੈਨੂੰ ਤੂੰ ਨਹੀਂ ਆਉਣਾ
ਬਸ ਕਰ ਹੁਣ ਤੜਪਾਉਣਾ
ਪਤਾ ਮੈਨੂੰ ਤੂੰ ਨਹੀਂ ਆਉਣਾ
ਬਸ ਕਰ ਹੁਣ ਤੜਪਾਉਣਾ
ਆ ਕੇ ਮੈਨੂੰ ਦੱਸ ਜਾ ਕੀ ਕਸੂਰ ਐ ਮੇਰੀ?
ਹੋਈ ਪਰੇਸ਼ਾਨ ਹੁਣ, ਕਰ ਲੈ ਖਿਆਲ ਹੁਣ
ਕੋਈ ਤੈਨੂੰ ਪਾਉਣ ਲਈ ਮਰਦਾ, ਪਿਆ
Writer(s): Prayag Mehta, Himanshu Dhir, Rishab Joshi Lyrics powered by www.musixmatch.com
