Songtexte.com Drucklogo

Dori Songtext
von Lost Stories

Dori Songtext

Hmm, ਦਿਲ ਮੇਰਾ ਤੇਰੇ ਪਿੱਛੇ
ਫਿਰਦਾ ਰਹਿਣਾ ਪਾਗਲਾਂ ਵਾਂਗੂੰ
ਹੱਥ ਵਿੱਚ ਨਾ ਆਏ ਬਾਵਲਾ
Hmm-mmm, ਅੱਖਾਂ ਵਿੱਚ ਭਰ ਲੈ ਤੈਨੂੰ
ਬਾਹਾਂ ਵਿੱਚ ਤੂੰ ਭਰ ਲੈ ਮੈਨੂੰ
ਬਾਕੀ ਦੁਨੀਆ ਮੈਂ ਸੰਭਾਲਾ

ਖੋਣਾ ਨਾ ਚਾਹਵਾਂ ਤੈਨੂੰ
ਪਰ ਕਹਿ ਨਾ ਪਾਵਾਂ ਤੈਨੂੰ
ਤੇਰੇ ′ਤੇ ਲਿਖ ਕੇ ਹੀ
ਮੈਂ ਪੜ੍ਹਨਾ ਚਾਹਵਾਂ ਤੈਨੂੰ

ਤੇ ਖ਼ਾਬਾਂ 'ਚ ਆਉਣਾ ਤੇਰਾ
ਫਿਰ ਆ ਕੇ ਸਤਾਉਣਾ ਤੇਰਾ
ਖੁੱਲੇ ਜਦ ਅੱਖਾਂ ਮੇਰੀ
ਤੇ ਸਾਮਣੇ ਪਾਵਾਂ ਤੈਨੂੰ

ਤੇਰੇ ਬਾਜੋਂ ਦਿਲ ਨਹੀਂ ਲੰਗਣਾ
ਕਿਵੇਂ ਦੱਸ ਦਿਨ ਏ ਲੰਗਣਾ?
ਅਪਣਾ ਬਣਾ ਲੈ ′ਤੇ ਲਗਾ ਲੈ ਸੀਨੇ ਨਾਲ


ਤੇਰੇ ਬਾਜੋਂ ਦਿਲ ਨਹੀਂ ਲੰਗਣਾ
ਕਿਵੇਂ ਦੱਸ ਦਿਨ ਏ ਲੰਗਣਾ?
ਅਪਣਾ ਬਣਾ ਲੈ ਸੀਨੇ ਨਾਲ
ਲਗਾ ਲੈ, ਰਾਂਝਣਾ

ਅਪਣਾ ਬਣਾ ਲੈ, ਰਾਂਝਣਾ
ਹਾਏ, ਸੀਨੇ ਨਾਲ ਲਗਾ ਲੈ, ਰਾਂਝਣਾ

ਤੇਰੀ ਕਰ ਸਕਦਾ ਨਹੀਂ ਹੋੜ ਕੋਈ
ਤੈਨੂੰ ਸ਼ਿੰਗਾਰ ਦੀ ਲੋੜ ਨਹੀਂ
ਤੇਰੀ ਫੁੱਲਾਂ ਵਰਗੀ ਸਾਦਗੀ 'ਤੇ
ਦੇਖੇ ਮੈਂ ਮਰਦੇ ਲੋਕ ਕਈ

ਮੈਂ ਵੇਖਿਆ ਗੱਲਾਂ ਕਰਦੇ ਨੇ
ਜਿਨ੍ਹਾਂ ਵਿੱਚ ਵੱਸਦੀ ਜਾਣ ਨਹੀਂ
ਕੁਝ ਕਹਿੰਦੇ ਲੈ ਤੂੰ ਜਾਣ ਗਈ
ਕੁਝ ਕਹਿੰਦੇ ਨੇ ਤੂੰ ਮਾਣ ਗਈ

Hmm-umm, ਤੇਰੇ ਬਾਜੋਂ ਦਿਲ ਨਹੀਂ ਲੰਗਣਾ
ਕਿਵੇਂ ਦੱਸ ਦਿਨ ਏ ਲੰਗਣਾ?
ਅਪਣਾ ਬਣਾ ਲੈ 'ਤੇ ਲਗਾ ਲੈ ਸੀਨੇ ਨਾਲ

ਤੇਰੇ ਬਾਜੋਂ ਦਿਲ ਨਹੀਂ ਲੰਗਣਾ
ਕਿਵੇਂ ਦੱਸ ਦਿਨ ਏ ਲੰਗਣਾ?
ਅਪਣਾ ਬਣਾ ਲੈ ਸੀਨੇ ਨਾਲ
ਲਗਾ ਲੈ, ਰਾਂਝਣਾ


ਹਾਏ, ਅਪਣਾ ਬਣਾ ਲੈ, ਰਾਂਝਣਾ
ਹਾਂ, ਅਪਣਾ ਬਣਾ ਲੈ...
ਸੀਨੇ ਨਾਲ ਲਗਾ ਲੈ, ਹਾਏ
ਤੇਰੇ ਮੈਂ ਹਵਾਲੇ, ਰਾਂਝਣਾ, ਹਾਂ

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Dori« gefällt bisher niemandem.