Songtexte.com Drucklogo

Hukam Songtext
von Karan Aujla

Hukam Songtext

Ha-ha-ha
ਆ ਗਿਆ ਬਾਬੇ
Karan Aujla
Giani mane
Yeah Proof

ਮੇਰੇ ਹੁਕਮ ਤੋਂ ਹੁਕਮ ਦੇ ਯਕੇ ਹਿਲਦੇ
ਤੁਰਾ ਤਾਂ ਧਰਤੀ, ਪੱਤੇ ਹਿਲਦੇ
ਹੱਥ ਗਲਾਸੀ look classy
ਚੁਲ੍ਹੇ ਧਰਿਆ ਚਿੜਾ ਕੁੜੇ

ਹੋ Bombay ਤੱਕ ਹਿਲਾ ਦਿਆਂਗੇ
ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ
ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

ਹੋ ਮੇਰੀ ਘੜੀ ਨਾ ਦਵੇ ਇਜਾਜ਼ਤ ਨੀ
ਕੇ ਤੇਰੇ ਪਿਛੇ ਫਿਰਾਂ ਕੁੜੇ
ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ


ਓਏ ਜਿਹੜੇਆਂ ਨੂੰ ਧੱਕਾ ਦਾ ਸਵਾਦ ਪੈ ਗਿਆ
ਓਹਨਾ ਨੂੰ ਤੂ ਮਾਲ੍ਹਮ ਦਵਾਈ ਪੁੱਛਦੀ
ਕਦੇ ਕਾਹਤੋਂ ਕਰਦੇ ਲੜਾਈ ਪੁੱਛਦੀ
ਕਦੇ ਸਾਡੀ ਕਿੰਨੀ ਐ ਚੜ੍ਹਾਈ ਪੁੱਛਦੀ
ਓਏ ਉੱਠਦਾ ਬਰੋਲਾ ਟੱਪਾ ਡਿੰਗ ਗੋਰੀਏ
ਫਿਰਦੇ ਅੜਾਉਂਦੇ ਬਾਹਲੇ ਸਿੰਘ ਗੋਰੀਏ
ਕਿਹੜੀ ਐ ਗੱਲਾਂ ਤੋਂ ਘਬਰਾਈ ਫਿਰਦੀ
ਨੀ ਕੰਮ ਘੋੜੇ ਮੂਰੇ ਕਰੇ ਨਾ syringe ਗੋਰੀਏ

ਹੋ ਜਿਹੜੇ ਬਣਦੇ ਸਾਨ ਸਾਲੇ
ਮੈਂ ਓਹਨਾ ਨਾਲ ਹੀ ਭਿੜਾ ਕੁੜੇ

ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ
ਹੋ Bombay ਤੱਕ ਹਿਲਾ ਦਿਆਂਗੇ
ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ
ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

Image ਬਣਾ ਕੇ ਰੱਖੀ ਚੰਗੀ ਹੋਇ ਆ
ਭੂਤਰੀ ਮੰਡੀਰ ਥੱਲੋਂ ਲੰਘੀ ਹੋਇ ਆ
ਵੈਰੀਆਂ ਦੀ ਆਕੜ ਔਕਾਤ ਗੋਰੀਏ
ਨੀ ਦੇਖ ਮਿੱਤਰਾਂ ਨੇ ਨੇਪਹੇ ਨਾਲ ਟੰਗੀ ਹੋਇ ਆ
ਹੋ ਕਦੇ ਚੰਗੇ, ਕਦੇ ਮਾਹੜੇ ਨੇ ਹਾਲਾਤ ਗੋਰੀਏ
ਐਦਾਂ ਪਵਾਂ ਜਿਵੇਂ ਰਾਤੀ ਪੈਂਦੀ ਬਾਤ ਗੋਰੀਏ
ਹੋ ਐਦਾਂ ਚੜ੍ਹਾਂ ਜਿਵੇਂ ਚੜ੍ਹਦਾ ਐ ਸੂਰਜ ਰਕਾਨੇ
ਐਦਾਂ ਡਿੱਗਾ ਜਿਵੇਂ ਡਿੱਗੇ ਬਰਸਾਤ ਗੋਰੀਏ

ਹੋ ਡਿਗਿਆ ਹੀ ਆ ਗਿਰਿਆ ਨੀ
ਕੇ ਜਣੀ ਖਣੀ ਤੇ ਗਿਰਾ ਕੁੜੇ


ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ
ਹੋ Bombay ਤੱਕ ਹਿਲਾ ਦਿਆਂਗੇ
ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ
ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

I′m finally here now
Thought I would never leave the streets
Like it was a career now
Face expression change man
I'm sensing lot of fear
My bullets got more range than a rover now
Rollie tell us time, yours be saying that it′s over now
Disappointment your life looking dark
Got your fans lighting candles
Shedding tears in the park
'Cause it's an marathon, sucker
Ain′t about who the fastest
Opposition running laps, we put them in some caskets
You with this org, you chose to never ride
Now you finally dropping flowers
While you sleep besides
You don′t share the plate, they want to see your downfall
They charge your whole gang
Now they wanna see you crawl for
Now everything I do man is everything you dream
I'm collabing with the G
And it′s ਗੀਤਾ ਦੀ machine

ਹੋ side ਉੱਤੇ ਚੱਲੇ ਮਾਹੜਾ ਮੋਟਾ ਚੱਲਦਾ
ਦੇਖ ਲੈ ਨੀ ਸਿੱਕਾ ਅੱਜ ਖੋਟਾ ਚੱਲਦਾ
ਉਵੇਂ ਕੋਈ ਚੱਲਕੇ ਦਿਖਾਵੇ ਗੋਰੀਏ
ਜਿਵੇਂ ਕਰਤਾਰ ਸੇਯੋੰ ਦਾ ਪੋਤਾ ਚੱਲਦਾ
ਜਿਹੜੇ ਹਿਸਾਬ ਨਾਲ ਤੇਰਾ ਕਰੇ ਔਜਲਾ
ਪਤਾ ਲੱਗਦਾ ਕੀ ਕਾਰਵਾਈ ਹੋਇ ਆ
ਪਿਛੇ ਓ ਤਾਂ ਮਾਲਵਾ belt ਗੋਰੀਏ
ਪਰ ਲੱਕ ਉੱਤੇ LV ਦੀ ਲਾਈ ਹੋਇ ਆ

ਹੋ ਤੋੜਨ ਨੂੰ ਕਈ ਫਿਰਦੇ ਨੇ
ਪਰ ਸੌਖਾ ਕਿਥੇ ਤਿੜਾ ਕੁੜੇ

ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ
ਹੋ Bombay ਤੱਕ ਹਿਲਾ ਦਿਆਂਗੇ
ਤੂ ਹੱਥ ਤਾਂ ਪੈਣਦੇ ਕੇਹਰਾ ਕੁੜੇ
ਨੀ ਸੁਣ ਤੂ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Karan Aujla

Quiz
Wer will in seinem Song aufgeweckt werden?

Fans

»Hukam« gefällt bisher niemandem.