Network Songtext
von Gurinder Gill
Network Songtext
Case ਹੁੰਦੇ ਆ Start
ਉੱਚੇ ਸੁਣ ′ਦੇ ਖੜਾਕ
ਵਾਨੀ ਸ਼ੂਕ ਦੇ Gray
ਹੋਂਦ ਪਾਉਂਦੇ ਜੋ ਧੜਾਕ
Downtown ਜਾਕੇ ਨਹਿਯੋ ਗੇੜੀ ਮਾਰਦੇ
ਓਦਾਂ ਬਹੁਤ ਕੁੜੇ ਜ਼ਿੰਦਗੀ ਰੰਗੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਹੋ ਮੱਕੀ ਨਾਲ ਉੱਤੇ ਤੱਕ ਲੱਦੀ ਆਂ ਟਰਾਲੀ ਆਂ
ਤੇਰੇ ਜਿਹੀ ਵੇਖ ਸ਼ਿੱਕ ਮਾਰ ਛੱਡੇ ਲਾਲੀ 'ਆਂ
ਫੀਮ ਨਾਲ ਰੱਜੇ ਲਲਕਾਰੇ ਸਾਡੇ ਮਾਰਦੇ
ਡਾਲਰ ਆਂ ਦਾ ਜੋਹੰਢੀਰ ਮੁੱਲ ਪੂਰਾ ਤਾਰਦੇ
ਤੜ੍ਹਕੇ ਨੂੰ ਸੰਦ ਜੋ ′ਕੇ ਲੰਘ ਜਾਇਦਾ
ਚਾਅ ਹੀ ਪੂਰੀ ਕਰਦੀ Caffeine ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਐਵੇਂ ਗੱਲ 'ਆਂ ਦੇ ਨਹੀਂ ਜਟ
ਸਦਾ ਕੀਤਾ ਜੱਟਾਂ ਦਾ
ਨਾ Office'ਆਂ ਚ ਬੈਠ ਕੇ ਅਸੀਂ ਗੱਪ ′ਆਂ ਮਾਰੀਆਂ
ਅੱਜ ਹੁੰਦੀ ਆ ਨੀ ਵੇਖ ਖੁੱਲੇ ਟੱਕਾਂ ਵਿੱਚ ਖੇਤੀ
ਜਟ ਬੂਟ ਲਾਉਂਦੇ ਮਿਹਨਤਾਂ ਚ ਤਾਰੀਆਂ
ਚੰਨ ਉੱਤੇ ਬੀਜਣਾ ਕਮਾਦ ਗੋਰੀਏ
ਜੇ ਨਾਸਾ ਨਾਲ ਚੱਲ ਗਈ Scheme ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਉੱਚੇ ਸੁਣ ′ਦੇ ਖੜਾਕ
ਵਾਨੀ ਸ਼ੂਕ ਦੇ Gray
ਹੋਂਦ ਪਾਉਂਦੇ ਜੋ ਧੜਾਕ
Downtown ਜਾਕੇ ਨਹਿਯੋ ਗੇੜੀ ਮਾਰਦੇ
ਓਦਾਂ ਬਹੁਤ ਕੁੜੇ ਜ਼ਿੰਦਗੀ ਰੰਗੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਹੋ ਮੱਕੀ ਨਾਲ ਉੱਤੇ ਤੱਕ ਲੱਦੀ ਆਂ ਟਰਾਲੀ ਆਂ
ਤੇਰੇ ਜਿਹੀ ਵੇਖ ਸ਼ਿੱਕ ਮਾਰ ਛੱਡੇ ਲਾਲੀ 'ਆਂ
ਫੀਮ ਨਾਲ ਰੱਜੇ ਲਲਕਾਰੇ ਸਾਡੇ ਮਾਰਦੇ
ਡਾਲਰ ਆਂ ਦਾ ਜੋਹੰਢੀਰ ਮੁੱਲ ਪੂਰਾ ਤਾਰਦੇ
ਤੜ੍ਹਕੇ ਨੂੰ ਸੰਦ ਜੋ ′ਕੇ ਲੰਘ ਜਾਇਦਾ
ਚਾਅ ਹੀ ਪੂਰੀ ਕਰਦੀ Caffeine ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਐਵੇਂ ਗੱਲ 'ਆਂ ਦੇ ਨਹੀਂ ਜਟ
ਸਦਾ ਕੀਤਾ ਜੱਟਾਂ ਦਾ
ਨਾ Office'ਆਂ ਚ ਬੈਠ ਕੇ ਅਸੀਂ ਗੱਪ ′ਆਂ ਮਾਰੀਆਂ
ਅੱਜ ਹੁੰਦੀ ਆ ਨੀ ਵੇਖ ਖੁੱਲੇ ਟੱਕਾਂ ਵਿੱਚ ਖੇਤੀ
ਜਟ ਬੂਟ ਲਾਉਂਦੇ ਮਿਹਨਤਾਂ ਚ ਤਾਰੀਆਂ
ਚੰਨ ਉੱਤੇ ਬੀਜਣਾ ਕਮਾਦ ਗੋਰੀਏ
ਜੇ ਨਾਸਾ ਨਾਲ ਚੱਲ ਗਈ Scheme ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
ਸ਼ਹਿਰ ਤੇਰੇ ਲਾਗੋਂ ਹੁੰਦੀ ਸ਼ੁਰੂ ਬੱਲੀਏ
ਤੇ ਜਾਕੇ ਗੋਰਿਆਂ ਨਾਲ ਲੱਗਦੀ ਜਮੀਨ ਜਟ ਦੀ
Writer(s): Aman Kanda, Satinderpal Singh, Gurinderbir Singh, Mankaran Singh Bhullar, Sachveer Dhillon Lyrics powered by www.musixmatch.com

