Songtexte.com Drucklogo

Nazare Songtext
von Gur Sidhu

Nazare Songtext

ਚੜ੍ਹਦੀ ਕਲਾ ′ਚ ਪਤਾ ਸਾਰਿਆਂ ਨੂੰ ਨੀ
ਮੱਲ ਬਣ ਜਾਈਦਾ ਅਖਾੜਿਆਂ ਨੂੰ ਨੀ
Experience ਆਖਾਂ ਸਾਲ ਗਾਲਿਆ ਨੂੰ ਨੀ
ਥੋੜਿਆਂ ਨੂੰ ਪਤਾ ਸਾਡਾ ਬਾਹਲਿਆਂ ਨੂੰ ਨੀ
ਜਿਤਿਆਂ ਨੂੰ ਪਾ ਕੇ ਵਧਾਈਆਂ ਜੱਟੀਏ
ਗੱਲ ਨਾਲ ਲਾ-ਲਈਦਾ ਹਾਰਿਆ ਨੂੰ ਨੀ

ਬਸ ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਬਸ ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ

ਖੰਡ ਬਣ ਟੱਕਰਿਆ ਖਾਰਿਆਂ ਨੂੰ ਨੀ
ਚੰਗੀ ਰਾਏ ਦੇ ਕੇ ਮੁੜੇ ਮਾੜਿਆਂ ਨੂੰ ਨੀ
ਹੱਟੀ ਦੇ star ਨੇ ਪਵਾੜਿਆ ਨੂੰ ਨੀ
Italian ਲੱਗੇ 'ਆ ਚੁਬਾਰਿਆਂ ਨੂੰ ਨੀ
ਚਾਹ ਵਿੱਚ ਪੀਂਦੇ opium ਬਾਲ਼ ਕੇ
ਦੁੱਧ ਵਿੱਚ ਪਾਲ਼ ਕੇ ਸ਼ੁਆਰਿਆਂ ਨੂੰ ਨੀ

ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ


ਹੋ, ਏਡੀ ਵੀ ਨੀ ਸੌਖੀ ′ਆ ਕਬੱਡੀ ਖੇਡਣੀ
ਗੋਲੀ ਖਾਣੀ ਪੈਂਦੀ ਸੋਹਣੀਏ ground ਵਿੱਚ ਨੀ
ਕੰਮ ਮਰਦਾਂ ਦਾ ਲੜਨਾ ਹਲਾਤਾਂ ਨਾਲ ਨੀ
ਅਸੀਂ ਆਏ ਨੀ ਉਹ ਦੁਨੀਆਂ 'ਤੇ ਲਾਉਣ ਚਿੱਤ ਨੀ
ਐਦਾਂ ਕੌਣ ਰੋਕ ਲੂ ਜਿਕਾਰੀਆਂ ਨੂੰ ਨੀ
ਚੰਗੀ ਤਰ੍ਹਾਂ ਜਾਣਦੇ ਹਾਵੇਰਯਾ ਨੂੰ ਨੀ
ਨਾ ਭੁੱਲਦੇ ਬੇਬੇ ਦੇ ਪੁੱਤ ਵਾਰਿਆ ਨੂੰ ਨੀ

ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ

ਘੱਟ ਮਿਲਾ ਬਹੁਤੇ ਹੰਕਾਰੀਆਂ ਨੂੰ ਨੀ
ਜਾਨ ਨੀ ਦਈਦਾ ਜਾਨੋ ਪਿਆਰਿਆਂ ਨੂੰ ਨੀ
ਧਰਤੀ 'ਤੇ ਆਏ ਨੀ ਗੁਜ਼ਾਰਿਆਂ ਨੂੰ ਨੀ
ਕਪਤਾਨ ਹੁਣੀ ਜੰਮਿਆ ਖਲਾਰਿਆਂ ਨੂੰ ਨੀ
ਜੇ ਪਤਾ ਹੋਵੇ ਕਿੱਥੇ ਜਾ ਕੇ ਡਿਗਦੇ ਕੁੜੇ
ਜੋੜ ਦਈਏ ਜਾ ਕੇ ਟੁੱਟੇ ਤਾਰਿਆਂ ਨੂੰ ਨੀ

ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ
ਨਜ਼ਰਾਂ ਨਾ ਲੱਗਣ ਨਜ਼ਾਰਿਆਂ ਨੂੰ ਨੀ

(ਨੀਤ ਸਿੱਧੀ time ਕਿਵੇਂ ਟੇਢਾ ਹੋਊਗਾ)
(ਜਦੋਂ ਮੂਸ ਦਾ ਖੂਹ ਦੇ ਦਵਾਰੀਆਂ ਨੂੰ ਨੀ)
(ਸਾਡੇ ਨਜ਼ਰਾਂ ਨਾ ਲੱਗਣ-)

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Wer singt über den „Highway to Hell“?

Fans

»Nazare« gefällt bisher niemandem.