Songtexte.com Drucklogo

Kehnde Ne Naina Songtext
von Devika

Kehnde Ne Naina Songtext

ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ
ਮੇਰੇ ਦਿਲ ਦਾ, ਦਿਲ ਦਾ ਤੂੰ ਐਂ ਗਹਿਣਾ
ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ

ਤੇਰੇ ਬਿਨ ਚੈਨ ਨਹੀਂ ਆਂਦਾ, ਤੂੰ ਮਿਲੇ ਚੈਨ ਮਿਲ ਜਾਂਦਾ
ਤੇਰੇ ਬਿਨ ਚੈਨ ਨਹੀਂ ਆਂਦਾ, ਤੂੰ ਮਿਲੇ ਚੈਨ ਮਿਲ ਜਾਂਦਾ

ਮਾਹੀ ਵੇ, ਚੰਨ ਵੇ, ਤੈਨੂੰ ਹੋਰ ਕੀ ਕਹਿਣਾ?


ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ
ਮੇਰੇ ਦਿਲ ਦਾ, ਦਿਲ ਦਾ ਤੂੰ ਐਂ ਗਹਿਣਾ
ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ

ਅੱਜ ਇਕਰਾਰ ਕਰਨੀ ਆਂ, ਤੈਨੂੰ ਪਿਆਰ ਕਰਨੀ ਆਂ
ਅੱਜ ਇਕਰਾਰ ਕਰਨੀ ਆਂ, ਤੈਨੂੰ ਪਿਆਰ ਕਰਨੀ ਆਂ

ਦੁੱਖੜਾ ਤੇਰਾ ਤੂੰ ਨਹੀਂ, ਮੈਂ ਸਹਿਣਾ

ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ
ਮੇਰੇ ਦਿਲ ਦਾ, ਦਿਲ ਦਾ ਤੂੰ ਐਂ ਗਹਿਣਾ
ਕਹਿੰਦੇ ਨੇ ਨੈਣਾਂ, ਤੇਰੇ ਕੋਲ ਰਹਿਣਾ
ਕਹਿੰਦੇ ਨੇ ਨੈਣਾਂ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welcher Song ist nicht von Robbie Williams?

Fans

»Kehnde Ne Naina« gefällt bisher niemandem.