Vigde Songtext
von Arjan Dhillon
Vigde Songtext
Mxrci
ਹੋ, ਗੱਭਰੂ ਆ ਅਸਤਰ ਕੱਲਾ-ਕੱਲਾ ਨੀ
Minute-minute ਉੱਤੇ ਮਾਰਦੇ ਆਂ ਮੱਲਾ ਨਹੀਂ
ਹੋ ਚਰਚਾ ਦਾ ਵਿਸ਼ਾ ਏ ਚੜ੍ਹਾਈ, ਸੋਹਣੀਏ
ਭਾਜੀ ਮੋੜਦੇ ਨਹੀ, ਰੱਖਦੇ ਨਹੀਂ ਸਾਈ, ਸੋਹਣੀਏ
ਹੋ, ਤੁਫ਼ੰਗ ਬੋਲਦੀ, ਹਿੱਕਾਂ ਖੋਲ੍ਹਦੀ
ਵੈਰ ਪਾਇਆ ਨਾ ਨਿੱਭੜੇ
ਓ, ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਹੋ, ਬੜੇ ਰਾਜ਼, ਬਿੱਲੋ, ਮਿੱਤਰਾਂ ਦੀ ਚੁੱਪ 'ਚ
ਹਾਏ, ਛੇਤੀ ਵਾੜ੍ਹਦੇ ਨਹੀਂ ਨਵੇਂ ਨੂੰ group 'ਚ
ਹਾਏ, ਮੂੰਹ ਲਾਈਏ, ਮਾਰਦੇ ਨਹੀਂ shot, ਸੋਹਣੀਏ
ਹੋ, ਯਾਰੀਆਂ ਤੋਂ ਹੈ ਨਹੀਂ day-off, ਸੋਹਣੀਏ
ਹੋ, ਦਿਲ ਦੇ ਜਏ ਜਾਂਦੀ-ਜਾਂਦੀ
Pony, ਕੀ ਪਰਾਂਦੀ?
ਨੈਣ ਲੱਖ eye-shadow ਨਾ′ ਲਿੱਬੜੇ
ਓ, ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਹੋ, ਅਸੀਂ ਰਾਹ ਜਾਂਦੇ ਨਾਲ਼ ਖੜ੍ਹ ਜਾਈਏ ਹਿੱਕਾਂ 'ਡਾ ਕੇ ਨੀ
ਹੋ, ਤੇਰੇ ਨਾਲ਼ ਤਾਂ ਫ਼ਿਰ ਵੀ ਬੜੀ ਲਿਹਾਜ, ਕੁੜੇ
ਤਿੱਤਰਖੰਭੀਏ, ਏਵੇਂ ਡਰਦੀ ਕਾਸਤੋਂ ਕਾਵਾਂ ਤੋਂ?
ਤੇਰੀ ਰਾਖੀ ਕਰਦੇ ਉੱਡਣ ਸਿਰਾਂ ′ਤੇ ਬਾਜ, ਕੁੜੇ
ਹੋ, ਤੈਨੂੰ ਇੱਕੋ ਗੱਲ ਦੱਸਾਂ
ਮਾਰਾਂ ਮੌਤ ਨੂੰ ਵੀ ਅੱਖਾਂ
ਅਸੀਂ ਮਿਲ਼ਦੇ ਨਹੀਂ ਕੇਰਾਂ ਵਿੱਛੜੇ
ਓ, ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਹੋ, ਜੁੱਤੀ ਦੇ ਨਹੀਂ ਯਾਦ, ਰੌਲ਼ੇ ਨਾਲ਼ੇ tussle'ਆਂ
ਹਾਏ, ਸੱਪਾਂ ਨੂੰ ਸਿਆਪਿਆਂ ਦਾ ਕੀ ਮਸਲਾ?
ਹੋ, ਛੱਡਦੇ ਨਹੀਂ ਖਹਿੜਾ ਲਾਗ-ਡਾਟ ਜਿਹਦੇ ਨਾ′
ਭਾਵ ਛੱਡੀਏ ਨਾ, ਜੁੜੇ ਜਜ਼ਬਾਤ ਜਿਹਦੇ ਨਾ′
Bhadaur ਸਾਡਾ ਡੇਰਾ
ਨੇੜੇ ਲੱਗਦਾ ਏ ਕਿਹੜਾ?
ਜੰਮਦਿਆਂ ਨਾਲ਼ ਜੰਮੇ ਜਿਗਰੇ
ਓ, ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਹੋ, ਗੱਭਰੂ ਆ ਅਸਤਰ ਕੱਲਾ-ਕੱਲਾ ਨੀ
Minute-minute ਉੱਤੇ ਮਾਰਦੇ ਆਂ ਮੱਲਾ ਨਹੀਂ
ਹੋ ਚਰਚਾ ਦਾ ਵਿਸ਼ਾ ਏ ਚੜ੍ਹਾਈ, ਸੋਹਣੀਏ
ਭਾਜੀ ਮੋੜਦੇ ਨਹੀ, ਰੱਖਦੇ ਨਹੀਂ ਸਾਈ, ਸੋਹਣੀਏ
ਹੋ, ਤੁਫ਼ੰਗ ਬੋਲਦੀ, ਹਿੱਕਾਂ ਖੋਲ੍ਹਦੀ
ਵੈਰ ਪਾਇਆ ਨਾ ਨਿੱਭੜੇ
ਓ, ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਹੋ, ਬੜੇ ਰਾਜ਼, ਬਿੱਲੋ, ਮਿੱਤਰਾਂ ਦੀ ਚੁੱਪ 'ਚ
ਹਾਏ, ਛੇਤੀ ਵਾੜ੍ਹਦੇ ਨਹੀਂ ਨਵੇਂ ਨੂੰ group 'ਚ
ਹਾਏ, ਮੂੰਹ ਲਾਈਏ, ਮਾਰਦੇ ਨਹੀਂ shot, ਸੋਹਣੀਏ
ਹੋ, ਯਾਰੀਆਂ ਤੋਂ ਹੈ ਨਹੀਂ day-off, ਸੋਹਣੀਏ
ਹੋ, ਦਿਲ ਦੇ ਜਏ ਜਾਂਦੀ-ਜਾਂਦੀ
Pony, ਕੀ ਪਰਾਂਦੀ?
ਨੈਣ ਲੱਖ eye-shadow ਨਾ′ ਲਿੱਬੜੇ
ਓ, ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਹੋ, ਅਸੀਂ ਰਾਹ ਜਾਂਦੇ ਨਾਲ਼ ਖੜ੍ਹ ਜਾਈਏ ਹਿੱਕਾਂ 'ਡਾ ਕੇ ਨੀ
ਹੋ, ਤੇਰੇ ਨਾਲ਼ ਤਾਂ ਫ਼ਿਰ ਵੀ ਬੜੀ ਲਿਹਾਜ, ਕੁੜੇ
ਤਿੱਤਰਖੰਭੀਏ, ਏਵੇਂ ਡਰਦੀ ਕਾਸਤੋਂ ਕਾਵਾਂ ਤੋਂ?
ਤੇਰੀ ਰਾਖੀ ਕਰਦੇ ਉੱਡਣ ਸਿਰਾਂ ′ਤੇ ਬਾਜ, ਕੁੜੇ
ਹੋ, ਤੈਨੂੰ ਇੱਕੋ ਗੱਲ ਦੱਸਾਂ
ਮਾਰਾਂ ਮੌਤ ਨੂੰ ਵੀ ਅੱਖਾਂ
ਅਸੀਂ ਮਿਲ਼ਦੇ ਨਹੀਂ ਕੇਰਾਂ ਵਿੱਛੜੇ
ਓ, ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਹੋ, ਜੁੱਤੀ ਦੇ ਨਹੀਂ ਯਾਦ, ਰੌਲ਼ੇ ਨਾਲ਼ੇ tussle'ਆਂ
ਹਾਏ, ਸੱਪਾਂ ਨੂੰ ਸਿਆਪਿਆਂ ਦਾ ਕੀ ਮਸਲਾ?
ਹੋ, ਛੱਡਦੇ ਨਹੀਂ ਖਹਿੜਾ ਲਾਗ-ਡਾਟ ਜਿਹਦੇ ਨਾ′
ਭਾਵ ਛੱਡੀਏ ਨਾ, ਜੁੜੇ ਜਜ਼ਬਾਤ ਜਿਹਦੇ ਨਾ′
Bhadaur ਸਾਡਾ ਡੇਰਾ
ਨੇੜੇ ਲੱਗਦਾ ਏ ਕਿਹੜਾ?
ਜੰਮਦਿਆਂ ਨਾਲ਼ ਜੰਮੇ ਜਿਗਰੇ
ਓ, ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ ′ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
ਵੈਲੀ ਵੇਲੇ ਕਰ 'ਤੇ ਨੀ
ਅਸੀਂ ਜਿੱਦੇਂ ਦੇ ਵਿਗੜੇ
Writer(s): Arjan Dhillon, Lakshay Wassan Lyrics powered by www.musixmatch.com

