Songtexte.com Drucklogo

Tyaar Songtext
von Arjan Dhillon

Tyaar Songtext

Mxrci

ਹਾਏ, ਟੁੱਟੀ ਆ ਜਦੋਂ ਦੀ, ਅਸੀਂ ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ, ਅਸੀਂ-

ਬਾਹਰ ਜਾਣ ਦੇ ਲਈ ਬੇਕਰਾਰ ਹੀ ਨ੍ਹੀਂ ਹੋਏ
ਬਾਹਰ ਜਾਣ ਦੇ ਲਈ ਬੇਕਰਾਰ ਹੀ ਨ੍ਹੀਂ ਹੋਏ

ਹਾਏ, ਟੁੱਟੀ ਆ ਜਦੋਂ ਦੀ, ਅਸੀਂ ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
(ਹਾਏ, ਟੁੱਟੀ ਆ ਜਦੋਂ ਦੀ, ਅਸੀਂ)

ਹੋ, ਕੀਹਦੇ ਲਈ ਸੱਜਣਾ ਤੇ ਕਿਹਨੂੰ ਇਹ ਦਿਖਾਉਣਾ?
ਕਿਹਨੇ ਸਾਨੂੰ ਸੱਜਿਆਂ ਨੂੰ ਦੇਖਣ ਲਈ ਆਉਣਾ?

ਜਿੱਦਣ ਦੇ ਉਹਦੇ ਦੀਦਾਰ ਹੀ ਨ੍ਹੀਂ ਹੋਏ
ਦੀਦਾਰ ਹੀ ਨ੍ਹੀਂ ਹੋਏ, ਦੀਦਾਰ ਹੀ ਨ੍ਹੀਂ ਹੋਏ

ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ, ਅਸੀਂ-


ਹਾਏ, ਸਾਧਗੀ ਤਾਂ ਸਾਡੇ ਕੋਲ਼ੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ੌਕੀਨੀ ਜੱਗ ′ਚ ਮਸ਼ਹੂਰ ਸੀ
ਹਾਏ, ਸਾਧਗੀ ਤਾਂ ਸਾਡੇ ਕੋਲ਼ੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ੌਕੀਨੀ ਜੱਗ 'ਚ ਮਸ਼ਹੂਰ ਸੀ
ਜਿਹੜਾ ਰੰਗ ਪਾ ਲਈਏ ਉਹੀ ਰੰਗ ਚੜ੍ਹਦਾ
ਹਰ ਕੋਈ ਤੱਕਣੇ ਨੂੰ ਰਾਹਾਂ ਵਿੱਚ ਖੜ੍ਹਦਾ

ਜਦੋਂ ਮਿਲ਼ਦੇ ਸੀ ਲੜਦੇ ਸੀ, ਤਕਰਾਰ ਹੀ ਨ੍ਹੀਂ ਹੋਏ
ਤਕਰਾਰ ਹੀ ਨ੍ਹੀਂ ਹੋਏ, ਤਕਰਾਰ ਹੀ ਨ੍ਹੀਂ ਹੋਏ

(ਹਾਏ, ਟੁੱਟੀ ਆ ਜਦੋਂ ਦੀ, ਅਸੀਂ ਤਿਆਰ ਹੀ ਨਹੀਂ ਹੋਏ)
(ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ)
ਹਾਏ, ਟੁੱਟੀ ਆ ਜਦੋਂ ਦੀ, ਅਸੀਂ-
ਹਾਏ, ਟੁੱਟੀ ਆ ਜਦੋਂ ਦੀ, ਅਸੀਂ-

ਹਾਏ, ਆਸ਼ਕਾਂ ਦੇ ਬਿਨਾਂ ਕਾਹਦੇ ਹੁਸਨਾਂ ਦੇ ਰੁਤਬੇ?
ਕਰੇ ਨਾ ਤਾਰੀਫ਼ ਕੋਈ, ਦੇਖ ਲਿਓ ਪੁੱਛ ਕੇ
ਹਾਏ, ਸੋਹਣੀਆਂ ਨੇ ਅੱਖਾਂ ਜੋ ਥੋਨੂੰ "ਸੋਹਣਾ" ਕਹਿੰਦੀਆਂ
ਅੱਖਾਂ ਯਾਦ ਆਉਣ ਜਦੋਂ ਨੇੜੇ ਨਹੀਓਂ ਰਹਿੰਦੀਆਂ

ਸੀਨੇ ਵਿੱਚੋਂ ਨੈਣ ਆਰ-ਪਾਰ ਹੀ ਨਹੀਂ ਹੋਏ
ਪਾਰ ਹੀ ਨ੍ਹੀਂ ਹੋਏ, ਪਾਰ ਹੀ ਨ੍ਹੀਂ ਹੋਏ

ਹਾਏ, ਟੁੱਟੀ ਆ ਜਦੋਂ ਦੀ, ਅਸੀਂ ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ, ਅਸੀਂ-

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Arjan Dhillon

Quiz
Welche Band singt das Lied „Das Beste“?

Fans

»Tyaar« gefällt bisher niemandem.