Songtexte.com Drucklogo

Bewafa Songtext
von Arjan Dhillon

Bewafa Songtext

ਤੈਨੂੰ ਕੁੜਿਆ ਦੇ ਦੁੱਖਾ ਦਾ ਦੱਸ ਕਿ ਪਤਾ
ਖੜਕੇ ਤਾ ਦੇਖੀ ਤੂੰ ਮੇਰੀ ਜਗਾ
ਸੋਖਾ ਕਿਸੇ ਨੂੰ ਕਹਿਣਾ ਬੇਬਫਾ

ਕਹਿੰਦਾ ਦਿੱਲ ਕਰੇ ਦਿੱਲ
ਉਹ ਤੋੜੇ ਕਿਸੇ ਦਾ
ਛੱਲਾ ਨਿਸ਼ਾਨੀ ਕੋਈ ਮੋੜੇ ਕਿਸੇ ਦਾ
ਵੱਖ ਹੋ ਜਾਵਾ ਕਿਸਾ ਦਾ
ਕਿ ਕਰਦਾ ਏ ਜੀਅ
ਮਜਬੂਰ ਜੋ ਹੋਜੇਕਰੇ ਕੋਈ ਕਿ
ਚਾਅ ਕਦੇ ਕੋਈ ਕਰਦਾ ਜਫਾ
ਸੋਖਾ ਕਿਸੇ ਨੂੰ ਕਹਿਣਾ ਬੇਬਫਾ


ਏ ਜਨਮਾ ਏ ਲੇਖਾ ਲਕੀਰਾ ਦੇ ਮਸਲੇ
ਏ ਹੀਰਾਂ ਤੇ ਤਕਦੀਰਾ ਦੇ ਮਸਲੇ
ਮੁਹੱਬਤ ਕਿਸੇ ਦੀ ਤੇ ਰਿਸ਼ਤਾ ਕਿਸੇ ਦਾ
ਕੋਈ ਹੁੰਦਾ ਕਿਸੇ ਦਾ ਉਹ ਲਿਖਤਾ ਕਿਸੇ ਦਾ
ਉਹਦੀਆ ਲਿਖਿਆ ਦਾ ਉਹਨੂੰ ਪਤਾ
ਸੋਖਾ ਕਿਸੇ ਨੂੰ ਕਹਿਣਾ ਬੇਬਫਾ

ਹਾਏ ਲੱਗੀ ਤੇ ਪੂਜਨਾ ਟੁੱਟੀ ਤੇ ਭੰਡਣਾ
ਸੱਜਣਾ ਨੂੰ ਛੱਜ ਚ ਪਾਕੇ ਏ ਛੱਜਣਾ
ਜੇ ਮਿਲੇ ਦਵਾ ਨਾ ਮਿਲੇ ਤਾ ਜਹਿਰ
ਏ ਇਸ਼ਕ ਸਕੂਨ ਵੀ ਹੇ ਨਾਲੇ ਕਹਿਰ
ਕਿਊ ਨਾ ਹੱਸਕੋ ਕੋਈ ਕਿਸੇ ਨੂੰ ਕਰੇ ਬਿਦਾ
ਸੋਖਾ ਕਿਸੇ ਨੂੰ ਕਹਿਣਾ ਬੇਬਫਾ
ਸੋਖਾ ਕਿਸੇ ਨੂੰ ਕਹਿਣਾ ਬੇਬਫਾ

ਤੇਰੀਆ ਕੀਤੀਆ ਕਿਹਨੂੰ ਮੈ ਦੱਸਾ
ਆਪਣੀ ਕਹਾਣੀ ਚ ਹਰ ਕੋਈ ਸੱਚਾ
ਹਰ ਕੋਈ ਏਹੋ ਹਢੋਦਾ ਏ ਰੋਜ
ਲੋਕੀ ਕਿ ਕਹਿਣ ਗੇ ਦਿਲਾ ਤੇ ਬੋਜ
ਅਰਜਨਾ ਮੈ ਤਾ ਏਹੋ ਕਹਿ ਸਕਾ
ਸੋਖਾ ਕਿਸੇ ਨੂੰ ਕਹਿਣਾ ਬੇਬਫਾ
ਸੋਖਾ ਕਿਸੇ ਨੂੰ ਕਹਿਣਾ ਬੇਬਫਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Arjan Dhillon

Quiz
Wer singt das Lied „Applause“?

Fans

»Bewafa« gefällt bisher niemandem.