Songtexte.com Drucklogo

Yaar Bathere Songtext
von alfaaz

Yaar Bathere Songtext

ਪਹਿਲਾਂ ਮੰਗ ਪਾਈ ਤੂੰ ਗੱਡੀ ਦੀ
ਛੋਟੀ ਵੀ ਨਈਂ, ਵੱਡੀ ਦੀ
ਪਹਿਲਾਂ ਮੰਗ ਪਾਈ ਤੂੰ ਗੱਡੀ ਦੀ
ਛੋਟੀ ਵੀ ਨਈਂ, ਵੱਡੀ ਦੀ

ਰਹਿੰਦੀ-ਖੂੰਹਦੀ ਪੈਲ਼ੀ ਵਿਕਾਤੀ
ਰਹਿੰਦੀ-ਖੂੰਹਦੀ ਪੈਲ਼ੀ ਵਿਕਾਤੀ, ਕੀ ਕਹਿਣੇ, ਕੁੜੀਏ, ਤੇਰੇ

ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ
(ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ)
(ਨੀ, ਤੈਨੂੰ ਯਾਰ ਬਥ਼ੇਰੇ)

ਤੂੰ ਤਾਂ Cotton County ਪਾਉਂਦੀ ਸੀ, ਉਹਨੇ Gant ਲੈਤਾ
ਤੂੰ ਕਿੱਥੇ PG ਵਿੱਚ ਸੜ੍ਹਦੀ ਸੀ, ਉਹਨੇ flat ਲੈਤਾ

ਹੁਣ ਮਾਰਦੀ ਐ ਛਾਲ਼ਾਂ ਲਾ Chandigarh ਡੇਰੇ

ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ
(ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ)

ਪਿੰਡੋਂ ਨਵੇਂ-ਨਵੇਂ ਆਏ ′ਤੇ ਵੇਖੀਆਂ ਐ ਨਾਰਾਂ
ਕੋਠੀਆਂ, car'an ਐਂ, sector ੧੭
ਜਿਨ੍ਹਾਂ ਨੇ ਸਾਨੂੰ ਮੋਹ ਲਿਆ
ਸਾਡੀ ਸਾਦਗੀ ਨੂੰ ਸਾਥੋਂ ਖੋ ਲਿਆ

ਉੱਤੋਂ ਤੂੰ ਮਿਲ ਗਈ
ਪਹਿਲਾਂ ਤੇ ਲੱਗਿਆ ਕਿ ਕਿਸਮਤ ਖੁਲ੍ਹ ਗਈ
ਤੈਨੂੰ ਤਾਂ ਯਾਦ ਹੀ ਹੋਣਾ ਸਭ ਕੁਝ, ਕਿਉਂ? ਹੁਣ ਭੁੱਲ ਗਈ

ਜਿਹੜੇ ਤੂੰ ਨੱਖ਼ਰੇ ਵਿਖਾਉਂਦੀ ਸੀ, ਉਹ ਵੀ ਮੈਂ ਸਹਿ ਗਿਆ
ਖ਼ਰਚੇ ਕਰਾਉਂਦੀ ਸੀ, ਉਹ ਵੀ ਮੈਂ ਸਹਿ ਗਿਆ
੩੬੫ ਚਰਿੱਤਰ ਨਾਰ ਦੇ, ਗੱਲ ੧੬ ਆਣੇ ਸੱਚ
Tharike ਆਲ਼ਾ ਕਹਿ ਗਿਆ

ਗੱਲ ਸੁਣ, ਮੁਟਿਆਰੇ, ਬੜੇ ਲਾਤੇ ਤੂੰ ਲਾਰੇ
ਗੱਲ ਵਾਅਦਿਆਂ ਦੀ ਤੇਰੇ ਮੂੰਹ ਤੋਂ ਢੁੱਕਦੀ ਨਈਂ
ਤੈਨੂੰ ਲੱਗੂਗੀ ਕਰਾਰੀ, ਤੇਰੀ ਇੱਕੋ ਚੀਜ ਮਾੜੀ
ਤੇਰੀ ਚੇ-ਚੇ, ਚੇ-ਚੇ ਮੁੱਕਦੀ ਨਈਂ, ay

ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ
(ਨੀ, ਤੈਨੂੰ ਯਾਰ ਬਥ਼ੇਰੇ)

ਤੇਰੀ ਚੇ-ਚੇ, ਚੇ-ਚੇ ਮੁੱਕਦੀ ਨਈਂ, ay

ਉਹ ਤਾਂ ਧੰਨ ਸਾਡਾ ਹੀ ਬਾਪੂ ਦੇ ਜਿਹੜਾ ਖ਼ਰਚੇ ਕਰਦਾ
ਐਥੇ ਕਾਕੇ ਐਸ਼ਾਂ ਲੈਂਦੇ ਨੇ, ਉਹਦਾ ਔਖਾ ਸਰਦਾ

ATM ਦੀ rail ਬਣਾਮੇਂ ਸ਼ਾਮ-ਸਵੇਰੇ

ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ
(ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ)
(ਨੀ, ਤੈਨੂੰ ਯਾਰ ਬਥ਼ੇਰੇ)

ਏਹੇ ਗੱਲ ਵੀ ਦਿਲੋਂ ਕੱਢ ਦੇ, ਮੈਂ ਮਾਪੇ ਛੱਡ ਦਊਂ
ਕੋਈ ਛੱਡਣ ਵਾਲ਼ੀ ਹੋਈ ਚੀਜ ਤਾਂ ਮੈਂ ਆਪੇ ਛੱਡ ਦਊਂ

ਦਿਲ ਇਹਨਾਂ ਦੇ ਕਾਲ਼ੇ, ਭਾਈ, ਉਂਝ ਸੋਹਣੇ ਚਿਹਰੇ

ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ
(ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ)
(ਸਾਡੀ ਮਾਂ ਨੂੰ ਪੁੱਤ ਨਈਂ ਲੱਭਣੇ, ਤੈਨੂੰ ਯਾਰ ਬਥ਼ੇਰੇ)
(ਨੀ, ਤੈਨੂੰ ਯਾਰ ਬਥ਼ੇਰੇ)

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von alfaaz

Fans

»Yaar Bathere« gefällt bisher niemandem.