Top Notch Gabru Songtext
von Vicky
Top Notch Gabru Songtext
ਠੁੱਕ ਨਾਲ ਨੀ, ਬਿੱਲੋ, ਵੱਡੇ-ਵੱਡੇ ਠੋਕਤੇ
ਫੁਕਰੇ ਰੱਖੇ ਜੁੱਤੀ ਆਲੀ ਨੋਕ ਤੇ
ਜੱਟ ਨੇ ਨੀ ਸਾਰੀ ਦੁਨੀਆ ਤੋਂ ਅੱਡ ਨੇ
ਅਸਲਾ ਮੁੱਲ ਲਿਆ ਸਾਡੇ ਡੱਬ ਨੇ (Yeah Proof)
ਪੈਰਾਂ ਦੇ ਵਿੱਚ ਪਾਕੇ ਝਾਂਜਰ
ਤੁਰਦੀ ਮੋਰਾ ਵਾਂਗੂੰ ਨੀ
ਜਿੰਨੇ ਲਾਡ ਨਾਲ ਜੱਟ ਨੇ ਰੱਖੀ
ਕਿਹੜਾ ਤੈਨੂੰ ਸਾਂਭੂ ਨੀ?
ਤੇਰੀਆ ਨੀਲੇ ਪਾਣੀ ਵਰਗੀ
ਅੱਖਾਂ, face, Glock ਕੁੜੇ
ਸਿੱਧਾ ਪੈਂਦਾ ਗੱਲ ਨੂੰ
ਸਾਡਾ ਟੇਢਾ ਹਿਸਾਬ-ਕਿਤਾਬ ਕੁੜੇ
ਕਾਲੀ ਗੱਡੀ, ਕਾਲਾ pistol
ਤੂੰ ਬੱਸ ਗੋਰੀ-ਗੋਰੀ ਐ
ਗੱਭਰੂ ੩੨੦ ਦਾ ਅਸਲਾ
ਤੂੰ ਪਿੱਤਲ ਦੀ ਗੋਲੀ ਐ
ਮਿੱਠਾ ਕਿਵੇ ਸੁਬਾਹ ਹੋ ਜੂਗਾ?
ਖਾਂਦਾ ਚੋਭਰ ਚੀਨੀ ਨੀ
ਇੱਕੋ ਮੁੱਖ ਦੇ ਵਿੱਚ ਮੁਕਾਉਂਦਾ
ਗੱਲ ਕੋਈ ਨੁਕਤਾ-ਚੀਨੀ ਨੀ
ਨਰਮੀ ਦਾ ਬਾਹਲਾ ਕਰਦੇ ਨੀ ਮਾਣ-ਤਾਣ
ਗਰਮੀ ਨਾਲ ਸਾਡੀ ਪੂਰੀ ਜਾਣ-ਪਹਿਚਾਣ
ਘੜੀਆ gold ਦੀ chain ਆਲੀਆ
ਤਿੱਤਲੀਆਂ ਸਾਡੇ ਉੱਤੇ senti′ ਬਾਹਲੀਆਂ
ਤੇਰਾ ਲੱਕ ਮਰੋੜੇ ਖਾਂਦਾ
ਜਿੱਦਾ Discovery ਤੇ ਸੱਪ, ਕੁੜੇ
ਪਾਕੇ ਰੱਖਦਾ ਬੋਲ ਬੈਂਤ
ਜੱਟ ਕੱਡਕੇ ਰੱਖਦਾ ਵੱਟ, ਕੁੜੇ
ਹਲਕੀ-ਹਲਕੀ ਦਾੜ੍ਹੀ, ਜੱਟੀਏ
ਪਰ moustach'ਆ ਭਾਰੀ ਐ
ਸਾਡੇ ਬਾਰੇ information
Google ਉੱਤੇ ਸਾਰੀ ਐ
ਦੁਨੀਆ ਖੇਡੇ game′ਆ
ਇੱਧਰ game ਆ ਪਾਤੀ ਮਿੱਤਰਾ ਨੇ
ਪਰਸੋਂ ਮਾਰੇ fire 'ਤੇ ਕੱਲ
ਹੜਤਾਲ ਕਰਾਤੀ ਮਿਤੱਰਾ ਨੇ
ਜਚਮੀ ਪਾਉਂਦਾ ਚੀਜ, ਰਕਾਨੇ
ਕਰਕੇ ਦੇਖੀ ਗੌਰ ਜੇਹੀ
ਅੱਡੀਆਂ ਕੂਚ-ਕੂਚ ਕੇ ਰਖਦੀ
ਤੂੰ ਵੀ Sunflower ਜੇਹੀ
ਮੰਨ ਤੂੰ ਭਾਵੇਂ ਨਾ ਮੰਨ, ਜੱਟੀਏ
ਜੱਟ ਤੇਰਾ ਦਿਲ ਲੈ ਗਿਆ ਨੀ
ਹਾਂ, ਆਫਤ ਵਰਗਾ ਗੱਭਰੂ ਤੇਰੀ
ਆਦਤ ਬਣਕੇ ਬਹਿ ਗਿਆ ਨੀ (Yeah Proof)
ਤੇਰਾ suit 'ਤੇ beer ਸਾਡੀ
Lemonade ਆ ਦੋਵੇਂ ਨੀ
Burj khalifa ਲੈਕੇ ਜਾਊ
ਜੇ ਤੂੰ ਰਾਜੀ ਹੋਵੇ ਨੀ
ਨਾ Kptaan Bhatind′ਏ ਆਲਾ
ਭਾਜੀ-ਭਾਜੀ ਹੋਵੇ ਨੀ
Collar ਫੜ ਕੇ side ਤੇ ਲਾਉਂਦਾ
ਕਿਹੜਾ ਮੋਹਰੇ ਹੋਵੇ ਨੀ?
ਫੁਕਰਾ ਮੈਨੂੰ ਸ਼ਭਦ ਪਸੰਦ ਨੀ
ਬੰਦਾ ਕਿੱਥੋਂ ਹੋਊਗਾ?
ਦਿਲ ਸੀਨੇ ′ਚੋ ਬਾਹਰ ਨੀ ਕੱਢਿਆ
ਗੰਦਾ ਕਿੱਥੋਂ ਹੋਊਗਾ?
ਕੱਚੇ ਲਾਏ ਪਏ ਆ ਵੈਰੀ
ਪੱਕੇ ਪੈਰੀਂ ਆਏ ਆ
ਨਾਂ ਤੇ ਲੈਕੇ ਦੇਖੀ, ਮਿੱਠੀਏ
ਕਿਸ level ਤੇ ਛਾਏ ਆ
ਬੋਲੀ ਦੱਸੇ ਅੱਖ ਤੇਰੀ ਦੀ
ਮੁੰਡਾ ਤੈਨੂੰ fit, ਕੁੜੇ
ਮੱਠੀ-ਮੱਠੀ ਚਾਲ ਰੱਖੀ ਆ
ਖਿੜਿਆ-ਖਿੜਿਆ ਚਿੱਤ, ਕੁੜੇ
ਗੱਡ ਖ਼ਾਨੇ ਦੀਆ ਸੁਣੀ ਚੱਲ ਬੜਕਾ
ਕਬਜ਼ੇ 'ਚ ਲਈ ਫਿਰਦੇ ਆ ਸੜਕਾਂ
ਤੂੰ ਜੇ ਪਾਉਂਦੀ ਪਰੀਆ ਨੂੰ ਵਕਤਾ
ਗੱਭਰੂ ਵੀ ਟੀਸੀ ਆਲਾ product ਆ
ਸਾਡਾ nature ਸਾਥੋਂ ਲਿਆਂਦੇ ਜਾਂਦੇ ਫ਼ੁੱਲ ਨੀ
Sure short ਪਾਉ ਹੁਸਨਾਂ ਦਾ ਮੁੱਲ ਨੀ
ਤੂੰ ਹੱਸ ਪਈ ′ਤੇ ਮਿੱਤਰਾਂ ਨੇ ਮੁੱਛ ਚਾੜਤੀ
ਮੈਂ ਹਾਂ ਮੰਨਾ ਤਾਂ ਕਰਾ ਬੇਲੀਆ ਨੂੰ party
(ਬੇਲੀਆ ਨੂੰ party)
(ਬੇਲੀਆ ਨੂੰ party)
ਫੁਕਰੇ ਰੱਖੇ ਜੁੱਤੀ ਆਲੀ ਨੋਕ ਤੇ
ਜੱਟ ਨੇ ਨੀ ਸਾਰੀ ਦੁਨੀਆ ਤੋਂ ਅੱਡ ਨੇ
ਅਸਲਾ ਮੁੱਲ ਲਿਆ ਸਾਡੇ ਡੱਬ ਨੇ (Yeah Proof)
ਪੈਰਾਂ ਦੇ ਵਿੱਚ ਪਾਕੇ ਝਾਂਜਰ
ਤੁਰਦੀ ਮੋਰਾ ਵਾਂਗੂੰ ਨੀ
ਜਿੰਨੇ ਲਾਡ ਨਾਲ ਜੱਟ ਨੇ ਰੱਖੀ
ਕਿਹੜਾ ਤੈਨੂੰ ਸਾਂਭੂ ਨੀ?
ਤੇਰੀਆ ਨੀਲੇ ਪਾਣੀ ਵਰਗੀ
ਅੱਖਾਂ, face, Glock ਕੁੜੇ
ਸਿੱਧਾ ਪੈਂਦਾ ਗੱਲ ਨੂੰ
ਸਾਡਾ ਟੇਢਾ ਹਿਸਾਬ-ਕਿਤਾਬ ਕੁੜੇ
ਕਾਲੀ ਗੱਡੀ, ਕਾਲਾ pistol
ਤੂੰ ਬੱਸ ਗੋਰੀ-ਗੋਰੀ ਐ
ਗੱਭਰੂ ੩੨੦ ਦਾ ਅਸਲਾ
ਤੂੰ ਪਿੱਤਲ ਦੀ ਗੋਲੀ ਐ
ਮਿੱਠਾ ਕਿਵੇ ਸੁਬਾਹ ਹੋ ਜੂਗਾ?
ਖਾਂਦਾ ਚੋਭਰ ਚੀਨੀ ਨੀ
ਇੱਕੋ ਮੁੱਖ ਦੇ ਵਿੱਚ ਮੁਕਾਉਂਦਾ
ਗੱਲ ਕੋਈ ਨੁਕਤਾ-ਚੀਨੀ ਨੀ
ਨਰਮੀ ਦਾ ਬਾਹਲਾ ਕਰਦੇ ਨੀ ਮਾਣ-ਤਾਣ
ਗਰਮੀ ਨਾਲ ਸਾਡੀ ਪੂਰੀ ਜਾਣ-ਪਹਿਚਾਣ
ਘੜੀਆ gold ਦੀ chain ਆਲੀਆ
ਤਿੱਤਲੀਆਂ ਸਾਡੇ ਉੱਤੇ senti′ ਬਾਹਲੀਆਂ
ਤੇਰਾ ਲੱਕ ਮਰੋੜੇ ਖਾਂਦਾ
ਜਿੱਦਾ Discovery ਤੇ ਸੱਪ, ਕੁੜੇ
ਪਾਕੇ ਰੱਖਦਾ ਬੋਲ ਬੈਂਤ
ਜੱਟ ਕੱਡਕੇ ਰੱਖਦਾ ਵੱਟ, ਕੁੜੇ
ਹਲਕੀ-ਹਲਕੀ ਦਾੜ੍ਹੀ, ਜੱਟੀਏ
ਪਰ moustach'ਆ ਭਾਰੀ ਐ
ਸਾਡੇ ਬਾਰੇ information
Google ਉੱਤੇ ਸਾਰੀ ਐ
ਦੁਨੀਆ ਖੇਡੇ game′ਆ
ਇੱਧਰ game ਆ ਪਾਤੀ ਮਿੱਤਰਾ ਨੇ
ਪਰਸੋਂ ਮਾਰੇ fire 'ਤੇ ਕੱਲ
ਹੜਤਾਲ ਕਰਾਤੀ ਮਿਤੱਰਾ ਨੇ
ਜਚਮੀ ਪਾਉਂਦਾ ਚੀਜ, ਰਕਾਨੇ
ਕਰਕੇ ਦੇਖੀ ਗੌਰ ਜੇਹੀ
ਅੱਡੀਆਂ ਕੂਚ-ਕੂਚ ਕੇ ਰਖਦੀ
ਤੂੰ ਵੀ Sunflower ਜੇਹੀ
ਮੰਨ ਤੂੰ ਭਾਵੇਂ ਨਾ ਮੰਨ, ਜੱਟੀਏ
ਜੱਟ ਤੇਰਾ ਦਿਲ ਲੈ ਗਿਆ ਨੀ
ਹਾਂ, ਆਫਤ ਵਰਗਾ ਗੱਭਰੂ ਤੇਰੀ
ਆਦਤ ਬਣਕੇ ਬਹਿ ਗਿਆ ਨੀ (Yeah Proof)
ਤੇਰਾ suit 'ਤੇ beer ਸਾਡੀ
Lemonade ਆ ਦੋਵੇਂ ਨੀ
Burj khalifa ਲੈਕੇ ਜਾਊ
ਜੇ ਤੂੰ ਰਾਜੀ ਹੋਵੇ ਨੀ
ਨਾ Kptaan Bhatind′ਏ ਆਲਾ
ਭਾਜੀ-ਭਾਜੀ ਹੋਵੇ ਨੀ
Collar ਫੜ ਕੇ side ਤੇ ਲਾਉਂਦਾ
ਕਿਹੜਾ ਮੋਹਰੇ ਹੋਵੇ ਨੀ?
ਫੁਕਰਾ ਮੈਨੂੰ ਸ਼ਭਦ ਪਸੰਦ ਨੀ
ਬੰਦਾ ਕਿੱਥੋਂ ਹੋਊਗਾ?
ਦਿਲ ਸੀਨੇ ′ਚੋ ਬਾਹਰ ਨੀ ਕੱਢਿਆ
ਗੰਦਾ ਕਿੱਥੋਂ ਹੋਊਗਾ?
ਕੱਚੇ ਲਾਏ ਪਏ ਆ ਵੈਰੀ
ਪੱਕੇ ਪੈਰੀਂ ਆਏ ਆ
ਨਾਂ ਤੇ ਲੈਕੇ ਦੇਖੀ, ਮਿੱਠੀਏ
ਕਿਸ level ਤੇ ਛਾਏ ਆ
ਬੋਲੀ ਦੱਸੇ ਅੱਖ ਤੇਰੀ ਦੀ
ਮੁੰਡਾ ਤੈਨੂੰ fit, ਕੁੜੇ
ਮੱਠੀ-ਮੱਠੀ ਚਾਲ ਰੱਖੀ ਆ
ਖਿੜਿਆ-ਖਿੜਿਆ ਚਿੱਤ, ਕੁੜੇ
ਗੱਡ ਖ਼ਾਨੇ ਦੀਆ ਸੁਣੀ ਚੱਲ ਬੜਕਾ
ਕਬਜ਼ੇ 'ਚ ਲਈ ਫਿਰਦੇ ਆ ਸੜਕਾਂ
ਤੂੰ ਜੇ ਪਾਉਂਦੀ ਪਰੀਆ ਨੂੰ ਵਕਤਾ
ਗੱਭਰੂ ਵੀ ਟੀਸੀ ਆਲਾ product ਆ
ਸਾਡਾ nature ਸਾਥੋਂ ਲਿਆਂਦੇ ਜਾਂਦੇ ਫ਼ੁੱਲ ਨੀ
Sure short ਪਾਉ ਹੁਸਨਾਂ ਦਾ ਮੁੱਲ ਨੀ
ਤੂੰ ਹੱਸ ਪਈ ′ਤੇ ਮਿੱਤਰਾਂ ਨੇ ਮੁੱਛ ਚਾੜਤੀ
ਮੈਂ ਹਾਂ ਮੰਨਾ ਤਾਂ ਕਰਾ ਬੇਲੀਆ ਨੂੰ party
(ਬੇਲੀਆ ਨੂੰ party)
(ਬੇਲੀਆ ਨੂੰ party)
Writer(s): Jaskaran Aujla Lyrics powered by www.musixmatch.com
