Songtexte.com Drucklogo

Haani Songtext
von The PropheC

Haani Songtext

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆ

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆ

ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ
ਤੇਰਾ ਹਾਣੀ ਆ
ਮੈਂ ਤੇਰਾ ਹਾਣੀ ਆ
ਮੇਰੇ ਪਿਆਰ ਦੀ ਤੂੰ ਕਹਾਣੀ ਆ
ਤੂੰ ਕਹਾਣੀ ਆ, ਤੂੰ ਕਹਾਣੀ ਆ

ਕਲਿਆਂ ਕੱਟੀਆਂ ਰਾਤਾਂ ਬਸ ਰੱਬ ਹੀ ਜਾਣਦਾ
ਲੰਬੀਆਂ ਹੋਈਆਂ ਬਾਤਾਂ ਪਰ ਦਿਲ ਨਹੀਂ ਹਾਰਦਾ

ਜਿਵੇਂ ਪਿਆਰ ਦੀਆਂ ਬਰਸਾਤਾਂ
ਦਿਲ ਭਿੱਜੀਆਂ ਯਾਰ ਦਾ
ਕਦ ਹੋਣਗੀਆ ਮੁਲਾਕਾਤਾ
ਹੁਣ ਮੌਸਮ ਪਿਆਰ ਦਾ


ਲਾਈਆਂ ਤੂੰ ਲਾਈਆਂ ਮੈਂ ਯਾਰੀਆਂ
ਇੱਕ ਜਿੰਦ ਇੱਕ ਜਾਨ ਇੱਕ ਸਾਹ
ਬਸ ਇੱਕ ਮੈਂ ਤੇ ਮੇਰਾ ਹਾਣੀ
ਔਰ ਹੋਵੇ ਕੋਈ ਨਾ

ਬਸ ਇੱਕ ਮੈਂ ਤੇ ਮੇਰਾ ਜਾਨੀ
ਦੁਨੀਆ ਦੀ ਨਾ ਪਰਵਾਹ

ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ
ਮੇਰੇ ਪਿਆਰ ਦੀ ਤੂੰ ਕਹਾਣੀ ਆ

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆਂ

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆਂ

ਕਿਵੇਂ ਬੀਤ ਜਾਵੇ ਸਦੀਆਂ ਚੰਨਾ ਤੇਰੇ ਨਾਲ?
ਜਿਵੇਂ ਕੋਈ ਖ਼ਵਾਬ ਲੱਗੇ, ਅੱਜ ਬਣ ਜਾਵੇ ਕੱਲ
ਉਮਰਾਂ ਦੇ ਨਾਲ ਸਾਨੂੰ ਵੀ ਪਤਾ ਲੱਗੇ

ਐਨਾ ਤੈਨੂੰ ਪਿਆਰ ਕਰਾਂ ਤੱਤੀ ਵਾਅ ਵੀ ਨਾਂ ਲੱਗੇ
ਅੱਖਾਂ ਮੂਰੇ ਤੈਨੂੰ ਦੇਖ ਦੇਖ ਕੇ, ਹਰ ਸਾਹ ਮੇਰਾ ਚੱਲੇ

ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ
ਮੇਰੇ ਪਿਆਰ ਦੀ ਤੂੰ ਕਹਾਣੀ ਆ


ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆਂ

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆਂ

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆਂ

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਨੀ ਜਾਨੀ
ਮੈਂ ਤੇਰਾ ਜਾਨੀ ਜਾਨੀ ਆਂ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von The PropheC

Fans

»Haani« gefällt bisher niemandem.