Songtexte.com Drucklogo

Reloaded Songtext
von Tegi Pannu

Reloaded Songtext

Manni Sandhu

ਓ, ਡੱਬਾਂ ਨਾਲ਼ ਪਿੱਤਲ਼ ਦੇ ਭਾਰ, ਚੋਟੀ ਦੇ ਆਂ ਯਾਰ
ਸੱਤ-ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਚੜ੍ਹੇ, ਸੋਚ ਅੰਬਰਾਂ ਤੋਂ ਪਰ੍ਹੇ
ਰਾਤਾਂ ਕਾਲ਼ੀਆਂ ′ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਡੱਬਾਂ ਨਾਲ਼ ਪਿੱਤਲ਼ ਦੇ ਭਾਰ, ਚੋਟੀ ਦੇ ਆਂ ਯਾਰ
ਸੱਤ-ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਚੜ੍ਹੇ, ਸੋਚ ਅੰਬਰਾਂ ਤੋਂ ਪਰ੍ਹੇ
ਰਾਤਾਂ ਕਾਲ਼ੀਆਂ 'ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਓ, clip 30 ਦਾ ਇਹ ਵੇਖੀਂ ਸੀਨਾ ਪਾੜਦਾ-ਪਾੜਦਾ
ਨਾਮ ਵੈਰੀਆਂ ਦਾ ਬੁੱਲ੍ਹਾਂ ਉੱਤੇ ਯਾਰ ਦਾ
ਓ, ਜਿਹੜੇ ਸਾਲ਼ੇ ਆਕੜ ′ਚ ਤੁਰਦੇ, ਬਿੱਲੋ
ਰੌਂਦ ਉਹਨਾਂ ਲਈ ਸੀ chamber 'ਚ ਚਾੜ੍ਹਦਾ

ਓ, ਹਾਂ, ਜੱਟ ਦਾ ਤਾਂ ਸਿੱਧਾ ਜਿਹਾ ਸੁਭਾਅ
ਚੰਗਿਆਂ ਲਈ ਚੰਗਾ, ਮਾੜਿਆਂ ਲਈ ਗਾਲ਼

ਓ, ਡੱਬਾਂ ਨਾਲ਼ ਪਿੱਤਲ਼ ਦੇ ਭਾਰ, ਚੋਟੀ ਦੇ ਆਂ ਯਾਰ
ਸੱਤ-ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਚੜ੍ਹੇ, ਸੋਚ ਅੰਬਰਾਂ ਤੋਂ ਪਰ੍ਹੇ
ਰਾਤਾਂ ਕਾਲ਼ੀਆਂ 'ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਡੱਬਾਂ ਨਾਲ਼ ਪਿੱਤਲ਼ ਦੇ ਭਾਰ, ਚੋਟੀ ਦੇ ਆਂ ਯਾਰ
ਸੱਤ-ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਚੜ੍ਹੇ, ਸੋਚ ਅੰਬਰਾਂ ਤੋਂ ਪਰ੍ਹੇ
ਰਾਤਾਂ ਕਾਲ਼ੀਆਂ ′ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਓ, bag ਭਰੇ ਆਂ, jean baggy ਆ
ਪਟਾਂ LG ਦੇ ਰੌਂਦ ਨਾਲ਼ ready ਆ
ਜੱਟ ਜਹਿਰੀ ਆ, ਥੱਲੇ Cadi′ ਆ
ਲਾਲ beam ਦੇਖ ਮੱਥੇ 'ਤੇ steady ਆ

ਓ, ਰੌਲ਼ਾ ਨਹੀਂ ਕੋਈ ਕੌਣ ਕੀ ਕਹਿੰਦਾ ਆ
Tension ਜੁੱਤੀ ′ਤੇ, ਮੁੰਡਾ chill ਰਹਿੰਦਾ ਆ
ਉੱਠਾਂ ਮੈਂ ਸਵੇਰੇ ਜਦੋਂ ਮੰਨ ਕਰਦਾ
ਦਾਅਤੇ ਦੀ ਆ ਓਟ, ਬਸ ਓਹਤੋਂ ਡਰਦਾ

ਓ, ਹਾਂ, ਠਾਣਿਆਂ, ਤਹਿਸੀਲਾਂ ਤੋਂ, ਬਿੱਲੋ
ਪੁੱਛ ਲਈਂ ਤੂੰ ਗੱਭਰੂ ਦਾ ਨਾਂ

ਡੱਬਾਂ ਨਾਲ਼ ਪਿੱਤਲ਼ ਦੇ ਭਾਰ, ਚੋਟੀ ਦੇ ਆਂ ਯਾਰ
ਸੱਤ-ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਚੜ੍ਹੇ, ਸੋਚ ਅੰਬਰਾਂ ਤੋਂ ਪਰ੍ਹੇ
ਰਾਤਾਂ ਕਾਲ਼ੀਆਂ 'ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਡੱਬਾਂ ਨਾਲ਼ ਪਿੱਤਲ਼ ਦੇ ਭਾਰ, ਚੋਟੀ ਦੇ ਆਂ ਯਾਰ
ਸੱਤ-ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਚੜ੍ਹੇ, ਸੋਚ ਅੰਬਰਾਂ ਤੋਂ ਪਰ੍ਹੇ
ਰਾਤਾਂ ਕਾਲ਼ੀਆਂ ′ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ (ਕਾਰੋਬਾਰ)

ਸੱਤ-ਅੱਠ ਪੱਕੇ ਰਹਿੰਦੇ...
ਅੜੇ ਜਿਹੜਾ ਚੜ੍ਹੇ, ਸੋਚ ਅੰਬਰਾਂ ਤੋਂ ਪਰ੍ਹੇ
ਰਾਤਾਂ ਕਾਲ਼ੀਆਂ 'ਚ ਕਾਲ਼ੇ ਹੁੰਦੇ ਸਾਡੇ ਕਾਰੋਬਾਰ

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Reloaded« gefällt bisher niemandem.