Be Mine Songtext
von Talwiinder
Be Mine Songtext
Hmm, hmm
ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
Hmm, ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
ਮੰਨ ਲੈ ਤੂੰ ਇਹਨੂੰ ਆਪਣਾ ਯਾਰ
ਮੰਨ ਲੈ ਤੂੰ, ਕਰ ਲੈ ਇਹਦੇ ਨਾ′ ਪਿਆਰ
ਬਣਜਾ ਤੂੰ ਇਹਦੀ, ਤੇਰਾ ਬਣਜੂਗਾ ਯਾਰ
ਮੰਨ ਲੈ ਤੂੰ ਇਹਨੂੰ ਆਪਣਾ ਯਾਰ
ਮੰਨ ਲੈ ਤੂੰ, ਕਰ ਲੈ ਇਹਦੇ ਨਾ' ਪਿਆਰ
ਦੇਜਾ ਦਿਲ ਆਪਣਾ ਤੇ ਲੈਜਾ ਮੇਰਾ ਨਾਲ਼
Hmm, ਤੇਰੀਆਂ ਅੱਖਾਂ ਵਿੱਚ ਖੋਇਆ
ਤੂੰ ਵੀ ਆ ਕੇ ਦਿਲ ਵਿੱਚ ਖੋ ਜਈਂ
Hmm, ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
ਨੀ ਮੰਨ ਲੈ ਤੂੰ ਇੱਕ ਵਾਰੀ ਇਹਦੀ ਗੱਲ, ਨੀ ਮੰਨ ਲੈ
ਨੀ ਸੁਣ ਲੈ ਤੂੰ ਇੱਕ ਵਾਰੀ ਇਹਦੀ ਗੱਲ ਆ ਕੇ, ਮੰਨ ਲੈ
Hmm, ਮੇਰੇ ਸੁਪਨੇ ′ਚੋਂ ਆਉਂਦੀ
ਇੱਕ ਵਾਰੀ ਮੇਰੇ ਦਿਲ 'ਚੋਂ ਹੋ ਜਈਂ
ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
Hmm, ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
ਤੈਨੂੰ ਲੱਭਦਾ ਫ਼ਿਰੇ ਨੀ ਗਲੀਆਂ ਵਿੱਚ ਜਿੱਥੇ ਤੂੰ ਰਹਿਨੀ ਐਂ
ਤੈਨੂੰ ਦਿਲ ਲੱਭਦਾ ਫ਼ਿਰੇ!
ਤੈਨੂੰ ਲੱਭਦਾ ਫਿਰੇ ਨੀ ਗਲੀਆਂ ਵਿੱਚ ਜਿੱਥੇ ਤੂੰ ਰਹਿਨੀ ਐਂ
ਤੈਨੂੰ ਦਿਲ ਲੱਭਦਾ ਫ਼ਿਰੇ!
ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
Hmm, ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
ਮੰਨ ਲੈ ਤੂੰ ਇਹਨੂੰ ਆਪਣਾ ਯਾਰ
ਮੰਨ ਲੈ ਤੂੰ, ਕਰ ਲੈ ਇਹਦੇ ਨਾ′ ਪਿਆਰ
ਬਣਜਾ ਤੂੰ ਇਹਦੀ, ਤੇਰਾ ਬਣਜੂਗਾ ਯਾਰ
ਮੰਨ ਲੈ ਤੂੰ ਇਹਨੂੰ ਆਪਣਾ ਯਾਰ
ਮੰਨ ਲੈ ਤੂੰ, ਕਰ ਲੈ ਇਹਦੇ ਨਾ' ਪਿਆਰ
ਦੇਜਾ ਦਿਲ ਆਪਣਾ ਤੇ ਲੈਜਾ ਮੇਰਾ ਨਾਲ਼
Hmm, ਤੇਰੀਆਂ ਅੱਖਾਂ ਵਿੱਚ ਖੋਇਆ
ਤੂੰ ਵੀ ਆ ਕੇ ਦਿਲ ਵਿੱਚ ਖੋ ਜਈਂ
Hmm, ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
ਨੀ ਮੰਨ ਲੈ ਤੂੰ ਇੱਕ ਵਾਰੀ ਇਹਦੀ ਗੱਲ, ਨੀ ਮੰਨ ਲੈ
ਨੀ ਸੁਣ ਲੈ ਤੂੰ ਇੱਕ ਵਾਰੀ ਇਹਦੀ ਗੱਲ ਆ ਕੇ, ਮੰਨ ਲੈ
Hmm, ਮੇਰੇ ਸੁਪਨੇ ′ਚੋਂ ਆਉਂਦੀ
ਇੱਕ ਵਾਰੀ ਮੇਰੇ ਦਿਲ 'ਚੋਂ ਹੋ ਜਈਂ
ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
Hmm, ਜੇ ਦਿਲ ਤੇਰਾ ਹੋਇਆ
ਤੂੰ ਵੀ ਫ਼ਿਰ ਇਹਦੀ ਹੋ ਜਈਂ
ਤੈਨੂੰ ਲੱਭਦਾ ਫ਼ਿਰੇ ਨੀ ਗਲੀਆਂ ਵਿੱਚ ਜਿੱਥੇ ਤੂੰ ਰਹਿਨੀ ਐਂ
ਤੈਨੂੰ ਦਿਲ ਲੱਭਦਾ ਫ਼ਿਰੇ!
ਤੈਨੂੰ ਲੱਭਦਾ ਫਿਰੇ ਨੀ ਗਲੀਆਂ ਵਿੱਚ ਜਿੱਥੇ ਤੂੰ ਰਹਿਨੀ ਐਂ
ਤੈਨੂੰ ਦਿਲ ਲੱਭਦਾ ਫ਼ਿਰੇ!
Writer(s): Talwinder Singh Lyrics powered by www.musixmatch.com
