Songtexte.com Drucklogo

Cali Songtext
von Supreme Sidhu

Cali Songtext

ਨੀ ਬਿੱਲੋ, ਮੁੰਡੇ Cali ਵੱਲ ਦੇ
ਨੀ ਆਜਾ, ਹਿੱਕ ਵਿੱਚ ਵੱਜ ਲੈ, ਸਵਾਦ ਨੀ
ਨੀ ਕਿਸੇ ਤੋਂ ਨਾ ਕਦੇ ਡਰਦੇ
24 ਘੰਟੇ, ਬਿੱਲੋ, ਰਹਿੰਦੇ on call ਨੀ
ਓ, gym ਵਿੱਚ ਫੱਟੇ ਚੱਕਦੇ
ਨੀ ਤੇਰੀ ਨਜ਼ਰਾਂ ਨੇ ਕੀਤਾ ਬਰਬਾਦ ਨੀ
Bay Area ਦੇ ਮੁੰਡੇ ਪੱਟਤੇ
ਮੂੰਹੋਂ ਚੁੱਪ, ਸਹਿੰਦੇ ਨਹੀਓਂ shit talk ਨੀ
ਨੀ ਬਿੱਲੋ, ਮੁੰਡੇ Cali ਵੱਲ ਦੇ

ਨੀ Rolley ਮੇਰੀ ਕਿੰਨੀ ਚਮਕੇ
ਨੀ ਤੇਰਾ ਮੁੱਖ ਜਿਵੇਂ diamond ਦਾ piece ਨੀ
ਗਲ਼ੇ ਤੋਂ ਮੇਰੀ chain ਲਮਕੇ
ਨੀ ′ਕੱਲ੍ਹੀ-'ਕੱਲ੍ਹੀ ਕਰਦੀ ਐ ਤੇਰੀ ਰੀਸ ਨੀ
ਆਖਾਂ ਮੈਂ ਤੈਨੂੰ, "ਮੇਰੀ ਚੰਨ ਵੇ"
ਨੀ ਤੇਜ਼ ਕਾਰਾਂ ਪਿੱਛੇ ਲੱਗਦੀ ਪੁਲਿਸ ਨੀ
ਨੀ ਬਹਿਜਾ ਮੇਰੀ ਸੱਜੀ seat ′ਤੇ
ਨੀ ਮੁੰਡੇ ਭੁੱਲਦੇ ਨਹੀਂ, ਰੱਖਦੇ ਰਸੀਦ ਨੀ
ਨੀ Cali ਦੀ ਮੁੰਡੀਰ, ਸੋਹਣੀਏਂ
ਬੰਦੇ ਨੂੰ ਚੱਕ ਕੇ, ਵੇ ਕਰਦੂ decease ਨੀ


ਨੀ ਬਿੱਲੋ, ਮੁੰਡੇ Cali ਵੱਲ ਦੇ
ਨੀ ਆਜਾ, ਹਿੱਕ ਵਿੱਚ ਵੱਜ ਲੈ, ਸਵਾਦ ਨੀ
ਨੀ ਕਿਸੇ ਤੋਂ ਨਾ ਕਦੇ ਡਰਦੇ
24 ਘੰਟੇ, ਬਿੱਲੋ, ਰਹਿੰਦੇ on call ਨੀ
ਓ, gym ਵਿੱਚ ਫੱਟੇ ਚੱਕਦੇ
ਨੀ ਤੇਰੀ ਨਜ਼ਰਾਂ ਨੇ ਕੀਤਾ ਬਰਬਾਦ ਨੀ
Bay Area ਦੇ ਮੁੰਡੇ ਪੱਟਤੇ
ਮੂੰਹੋਂ ਚੁੱਪ, ਸਹਿੰਦੇ ਨਹੀਓਂ shit talk ਨੀ
ਨੀ ਬਿੱਲੋ, ਮੁੰਡੇ Cali ਵੱਲ ਦੇ

ਨੀ ਖੁੱਲ੍ਹੀ ਐ ਜ਼ਮੀਨ ਜੱਟ ਦੀ
ਤੇ ਯਾਰ ਦਿਲ ਦੇ ਕਰੀਬ ਅਸੀਂ ਰੱਖਦੇ
Lambo ਰੱਖਣੀ green ਰੰਗ ਦੀ
ਨੀ ਮੇਰੇ hater ਵੀ ਗਾਣੇ ਮੇਰੇ ਸੁਣਦੇ
ਤੂੰ ਬਣਜਾ queen ਜੱਟ ਦੀ
ਨੀ ਅਸੀਂ ਖਰਚੇ ਕਰੀਦੇ ਪੂਰੇ ਖੁੱਲ੍ਹ ਕੇ
ਨੀ ਕਰੀ ਦੀ ਨਹੀਂ ਗੱਲ ਗੱਪ ਦੀ
ਨੀ ਦਿਲ ਖਿੜਦਾ ਏ 'ਵਾਜ਼ ਤੇਰੀ ਸੁਣਕੇ
ਨੀ Cali ਦੇ ਆ ਰੰਗ, ਗੋਰੀਏ
ਲੋਕੀ ਦੇਖਣੇ ਨੂੰ ਆਉਂਦੇ ਦੂਰੋਂ ਤੁਰਕੇ

ਨੀ ਬਿੱਲੋ, ਮੁੰਡੇ Cali ਵੱਲ ਦੇ
ਨੀ ਆਜਾ, ਹਿੱਕ ਵਿੱਚ ਵੱਜ ਲੈ, ਸਵਾਦ ਨੀ
ਨੀ ਕਿਸੇ ਤੋਂ ਨਾ ਕਦੇ ਡਰਦੇ
24 ਘੰਟੇ, ਬਿੱਲੋ, ਰਹਿੰਦੇ on call ਨੀ
ਓ, gym ਵਿੱਚ ਫੱਟੇ ਚੱਕਦੇ
ਨੀ ਤੇਰੀ ਨਜ਼ਰਾਂ ਨੇ ਕੀਤਾ ਬਰਬਾਦ ਨੀ
Bay Area ਦੇ ਮੁੰਡੇ ਪੱਟਤੇ
ਮੂੰਹੋਂ ਚੁੱਪ, ਸਹਿੰਦੇ ਨਹੀਓਂ shit talk ਨੀ
ਨੀ ਬਿੱਲੋ, ਮੁੰਡੇ Cali ਵੱਲ ਦੇ


(ਨੀ ਬਿੱਲੋ, ਮੁੰਡੇ Cali ਵੱਲ ਦੇ)
(ਨੀ ਬਿੱਲੋ, ਮੁੰਡੇ Cali ਵੱਲ ਦੇ)
(ਨੀ ਬਿੱਲੋ, ਮੁੰਡੇ Cali ਵੱਲ ਦੇ)

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Supreme Sidhu

Fans

»Cali« gefällt bisher niemandem.