Songtexte.com Drucklogo

Saadi Yaad Songtext
von Sunanda Sharma

Saadi Yaad Songtext

ਓ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ
ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ
ਓਏ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ
ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ

ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ

ਯਾਦ ਆਈ ਵੇ-ਵੇ-ਵੇ, ਯਾਦ ਆਈ ਵੇ-ਵੇ-ਵੇ
ਯਾਦ ਆਈ ਵੇ-ਵੇ-ਵੇ, ਯਾਦ ਆਈ...
ਤੈਨੂੰ ਨਾ ਸਾਡੀ ਯਾਦ ਆਈ ਵੇ

ਹਾਏ, ਇੱਕੋ ਚਾਦਰ ਉੱਤੇ, Jaani, ਸੋਨਿਆਂ ਵੇ ਰਾਤ ਨੂੰ
ਇੱਕ-ਦੂਜੇ ਦੇ ਗਲੇ ਨਾ′ ਮਿਲ ਕੇ ਰੋਨਿਆਂ ਵੇ ਰਾਤ ਨੂੰ
ਹਾਏ, ਇੱਕੋ ਚਾਦਰ ਉੱਤੇ, Jaani, ਸੋਨਿਆਂ ਵੇ ਰਾਤ ਨੂੰ
ਇੱਕ-ਦੂਜੇ ਦੇ ਗਲੇ ਨਾ' ਮਿਲ ਕੇ ਰੋਨਿਆਂ ਵੇ ਰਾਤ ਨੂੰ

ਰੋਨਿਆਂ ਵੇ ਰਾਤ ਨੂੰ, ਰੋਨਿਆਂ ਵੇ ਰਾਤ ਨੂੰ
ਇੱਕ-ਦੂਜੇ ਦੇ ਗਲੇ ਨਾ′ ਮਿਲ ਕੇ...


ਓ, ਮੈਂ ਤੇ ਮੇਰੀ ਤਨਹਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ

ਓਏ, ਘੁੰਗਰੂ ਪਾ ਕੇ ਨੱਚਾਂਗੇ ਤੇ ਤੈਨੂੰ ਵੀ ਨਚਾਵਾਂਗੇ
ਤੇਰੇ ਘਰ ਦੇ ਸਾਮ੍ਹਣੇ ਤੇਰੀ photo ਨੂੰ ਅੱਗ ਲਾਵਾਂਗੇ
ਮੇਰੇ ਕਮਰੇ ਦੇ ਵਿੱਚ ਲੱਗੀ ਸੀ, ਮੈਨੂੰ ਤੱਕਦੀ ਰਹਿੰਦੀ ਸੀ
ਹਾਏ, ਵੇਖ ਕੇ ਮੈਨੂੰ ਰੋਂਦੀ ਨੂੰ ਤੇਰੀ photo ਹੱਸਦੀ ਰਹਿੰਦੀ ਸੀ
ਤੇਰੀ photo ਹੱਸਦੀ ਰਹਿੰਦੀ ਸੀ

ਮੈਂ photo ਤੇਰੀ ਅੱਗ ਲਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ-ਵੇ-ਵੇ-ਵੇ

ਵੇ-ਵੇ-ਵੇ-ਵੇ, ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Saadi Yaad« gefällt bisher niemandem.