Jatt Songtext
von Sippy Gill
Jatt Songtext
ਜੱਟ ਰੋ ਪਿਆ ਸੀਰੀ ਦੇ ਗਲ਼ ਲੱਗ ਕੇ
ਓਏ, ਅੱਖਾਂ ਵਿੱਚੋਂ ਨੀਰ ਵਗਿਆ
ਲਿਆ ਤੰਗਲ਼ੀ ਨਸੀਬਾਂ ਨੂੰ ਫ਼ਰੁੱਲ ਗਏ
ਤੂੜੀ ਵਿੱਚੋਂ ਪੁੱਤ ਜੱਗਿਆ
ਦੋਸਤੋਂ, ਮੈਂ ਆਪਣੇ ਇਸ ਗੀਤ ਰਾਹੀਂ
ਪੰਜਾਬ ਦਿਆਂ ਸਾਰਿਆਂ ਕਿਸਾਨਾਂ ਦੀ ਦੁਖਦਾਈ ਹਾਲਤ ਨੂੰ
ਬਿਆਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਏ
′ਤੇ ਮੈਨੂੰ ਯਕੀਨ ਏ ਕਿ ਮੇਰੇ ਵੱਲੋਂ
ਯਾਣੀ ਕਿ ਤੁਹਾਡੇ ਆਪਣੇ Sippy Gill ਵੱਲੋਂ
ਓਸ ਪਰਮਾਤਮਾ ਦੀ ਹਜ਼ੂਰੀ ਵਿੱਚ ਕੀਤੀ ਇਹ ਅਰਦਾਸ-ਬੇਨਤੀ
ਜਰੂਰ ਪੁਰਵਾਨ ਹੋਵੇਗੀ
ਰੱਬਾ-ਆ-ਆ!
ਰੱਬਾ-ਆ!
ਰੱਬਾ, ਸੁਣ ਰੱਬਾ
ਰੱਬਾ, ਸੁਣ ਰੱਬਾ
ਰੱਬਾ, ਸੁਣ ਰੱਬਾ
ਰੱਬਾ, ਸੁਣ ਰੱਬਾ
ਪੈ ਗਈ ਕਬੀਲਦਾਰੀ ਜੱਟ ਸਿਰ ਭਾਰੀ
ਓਏ, ਹੱਡੀਆਂ-ਨਹੂੰ ਖਾ ਗਏ ਸਾਲ਼ੇ ਕੰਮ ਸਰਕਾਰੀ
(ਰੱਬਾ, ਸੁਣ ਰੱਬਾ)
ਪੈ ਗਈ ਕਬੀਲਦਾਰੀ ਜੱਟ ਸਿਰ ਭਾਰੀ
ਓਏ, ਹੱਡੀਆਂ-ਨਹੂੰ ਖਾ ਗਏ ਸਾਲ਼ੇ ਕੰਮ ਸਰਕਾਰੀ
ਓ, ਸਿਰ ਉੱਤੇ ਦੁੱਖਾਂ ਦਾ ਹਨੇਰ ਛਾ ਗਿਆ
ਜੱਟ ਨੂੰ ਬਿਆਜ ਵੱਢ-ਵੱਢ ਖਾ ਗਿਆ (ਰੱਬਾ)
ਓ, ਜੱਟ ਨੂੰ ਬਿਆਜ ਵੱਢ-ਵੱਢ ਖਾ ਗਿਆ (ਰੱਬਾ)
ਜੱਟ ਨੂੰ ਬਿਆਜ ਵੱਢ-ਵੱਢ ਖਾ ਗਿਆ (ਰੱਬਾ)
(ਰੱਬਾ, ਸੁਣ ਰੱਬਾ)
ਓ, ਅਸੀਂ ਕਰਦੇ ਆਬਾਦ ਰਹਿ ਗਏ ਬੰਜਰ ਜਮੀਨਾਂ
ਬਾਜ ਪੈ ਗਿਆ ਵਪਾਰੀਆਂ ਦਾ ਚੰਦਰਾ ਕਮੀਨਾ
ਓ, ਅਸੀਂ ਕਰਦੇ ਆਬਾਦ ਰਹਿ ਗਏ ਬੰਜਰ ਜਮੀਨਾਂ
ਬਾਜ ਪੈ ਗਿਆ ਵਪਾਰੀਆਂ ਦਾ ਚੰਦਰਾ ਕਮੀਨਾ
ਪੁੱਤਾਂ ਕੋਲ਼ੋਂ ਮਾਂ ਨੂੰ ਖੋਈ ਜਾਣ ਲੁਟੇਰੇ
ਵੇਖ, ਰੋਵੇ ਅਸਮਾਨ, ਫ਼ੱਟੇ ਧਰਤੀ ਦਾ ਸੀਨਾ
ਤੋਡੀਆਂ ਦੇ ਭਾਅ 'ਚ ਜਾਵੇ ਵਿੱਕਦੀ
ਸਾਹਾਂ ਤੋਂ ਪਿਆਰੀ ਦਾ ਹਿਜ਼ਰ ਖਾ ਗਿਆ
ਓ, ਪਹਿਲਾਂ ਤਾਂ ਖ਼ਿਆਲ ਨਹੀਂ ਕੋਈ ਕਰਦਾ (ਰੱਬਾ)
ਫ਼ਿਰ ਕਹਿੰਦੇ, "ਯਾਰੋਂ ਅੱਤਵਾਦ ਆ ਗਿਆ" (ਰੱਬਾ)
ਫ਼ਿਰ ਕਹਿੰਦੇ, "ਯਾਰੋਂ ਅੱਤਵਾਦ ਆ ਗਿਆ" (ਰੱਬਾ)
(ਰੱਬਾ, ਸੁਣ ਰੱਬਾ)
ਦੁਨੀਆ ਦੇ ਅੰਨਦਾਤੇ ਨੂੰ
ਹਿੰਸਾ ਦਾ ਜਾਮ ਪਿਲਾ ′ਤਾ
ਓ, ਪੰਛੀਆਂ ਵਰਗੇ ਭੋਲ਼ੇ ਜੱਟ ਨੂੰ
ਦੈਸ਼ਤ-ਗਰਦ ਬਣਾ 'ਤਾ
ਸੋਨੇ ਦੀ ਚਿੜੀ ਦਾ ਰਾਜਾ ਜਾਵੇ ਭੁੱਖਾ ਮਰਦਾ
ਸੰਦ-ਪੈੜਾਂ ਵੇਚ ਭਲਾ ਕਿੰਨਾ ਚਿਰ ਸਰ੍ਹਦਾ?
ਸੋਨੇ ਦੀ ਚਿੜੀ ਦਾ ਰਾਜਾ ਜਾਵੇ ਭੁੱਖਾ ਮਰਦਾ
ਸੰਦ-ਪੈੜਾਂ ਵੇਚ ਭਲਾ ਕਿੰਨਾ ਚਿਰ ਸਰ੍ਹਦਾ?
ਤੋੜ-ਤੋੜ ਜਿੰਦ ਖਾ ਲਈ ਨਿੱਤ ਆਉਂਦੇ summon'ਆਂ ਨੇ
ਪੁੱਤ ਫ਼ਿਰੇਂ ਵੇਲਾ, ਮੰਦਾ ਹਾਲ ਹੋਇਆ ਘਰ ਦਾ
ਓ, ਲੱਗਦਾ ਮੁਸੀਬਤਾਂ ਨੇ ਧਾੜ ਲਾ ਲਈ
(ਧਾੜ ਲਾ ਲਈ)
ਜੱਟ ਦੀ ਜਵਾਨੀ ਫ਼ਿੱਕਰਾਂ ਨੇ ਖਾ ਲਈ (ਰੱਬਾ)
ਓ, ਚੜ੍ਹਦੀ ਜਵਾਨੀ ਫ਼ਿੱਕਰਾਂ ਨੇ ਖਾ ਲਈ (ਰੱਬਾ)
ਓ, ਜੱਟ ਦੀ ਜਵਾਨੀ ਫ਼ਿੱਕਰਾਂ ਨੇ ਖਾ ਲਈ (ਰੱਬਾ)
(ਰੱਬਾ, ਸੁਣ ਰੱਬਾ)
ਰਹਿਣ ਵੱਸਦੇ ਵਲੈਤਾਂ ਵਿੱਚ ਸ਼ੇਰ ਪੰਜਾਬੀ
ਜਿਹਦਾ ਸਦਕਾ ਏ ਜੱਟ ਦਾ ਵਜੂਦ ਅਜੇ ਬਾਕੀ
ਰਹਿਣ ਵੱਸਦੇ ਵਲੈਤਾਂ ਵਿੱਚ ਸ਼ੇਰ ਪੰਜਾਬੀ
ਜਿਹਦਾ ਸਦਕਾ ਏ ਜੱਟ ਦਾ ਵਜੂਦ ਅਜੇ ਬਾਕੀ
ਕਰੀਂ, ਰੱਬਾ, ਮਿਹਰ ਸਾਡੇ ਪੰਜਾਂ ਦਰਿਆਵਾਂ ਉੱਤੇ
ਹੁਣ ਨਾ ਕਿਸੇ ਦਾ ਪੁੱਤ ਘਰੋਂ ਹੋਵੇ ਬਾਗ਼ੀ
′84 ਦਿਆਂ ਝੱਖੜਾਂ ਨੇ ਕਹਿਰ ਢਾ ਲਿਆ
(ਕਹਿਰ ਢਾ ਲਿਆ)
ਓ, ਕਰ ਦੇ ਮਹਿਰ, ਹੁਣ, ਬਾਜਾਂ ਵਾਲ਼ਿਆ (ਰੱਬਾ)
ਕਰ ਦੇ ਮਹਿਰ, ਹੁਣ, ਬਾਜਾਂ ਵਾਲ਼ਿਆ (ਰੱਬਾ)
ਕਰ ਦੇ ਮਹਿਰ, ਹੁਣ, ਬਾਜਾਂ ਵਾਲ਼ਿਆ (ਰੱਬਾ)
(ਰੱਬਾ, ਸੁਣ ਰੱਬਾ)
(ਰੱਬਾ, ਸੁਣ ਰੱਬਾ)
ਓਏ, ਅੱਖਾਂ ਵਿੱਚੋਂ ਨੀਰ ਵਗਿਆ
ਲਿਆ ਤੰਗਲ਼ੀ ਨਸੀਬਾਂ ਨੂੰ ਫ਼ਰੁੱਲ ਗਏ
ਤੂੜੀ ਵਿੱਚੋਂ ਪੁੱਤ ਜੱਗਿਆ
ਦੋਸਤੋਂ, ਮੈਂ ਆਪਣੇ ਇਸ ਗੀਤ ਰਾਹੀਂ
ਪੰਜਾਬ ਦਿਆਂ ਸਾਰਿਆਂ ਕਿਸਾਨਾਂ ਦੀ ਦੁਖਦਾਈ ਹਾਲਤ ਨੂੰ
ਬਿਆਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਏ
′ਤੇ ਮੈਨੂੰ ਯਕੀਨ ਏ ਕਿ ਮੇਰੇ ਵੱਲੋਂ
ਯਾਣੀ ਕਿ ਤੁਹਾਡੇ ਆਪਣੇ Sippy Gill ਵੱਲੋਂ
ਓਸ ਪਰਮਾਤਮਾ ਦੀ ਹਜ਼ੂਰੀ ਵਿੱਚ ਕੀਤੀ ਇਹ ਅਰਦਾਸ-ਬੇਨਤੀ
ਜਰੂਰ ਪੁਰਵਾਨ ਹੋਵੇਗੀ
ਰੱਬਾ-ਆ-ਆ!
ਰੱਬਾ-ਆ!
ਰੱਬਾ, ਸੁਣ ਰੱਬਾ
ਰੱਬਾ, ਸੁਣ ਰੱਬਾ
ਰੱਬਾ, ਸੁਣ ਰੱਬਾ
ਰੱਬਾ, ਸੁਣ ਰੱਬਾ
ਪੈ ਗਈ ਕਬੀਲਦਾਰੀ ਜੱਟ ਸਿਰ ਭਾਰੀ
ਓਏ, ਹੱਡੀਆਂ-ਨਹੂੰ ਖਾ ਗਏ ਸਾਲ਼ੇ ਕੰਮ ਸਰਕਾਰੀ
(ਰੱਬਾ, ਸੁਣ ਰੱਬਾ)
ਪੈ ਗਈ ਕਬੀਲਦਾਰੀ ਜੱਟ ਸਿਰ ਭਾਰੀ
ਓਏ, ਹੱਡੀਆਂ-ਨਹੂੰ ਖਾ ਗਏ ਸਾਲ਼ੇ ਕੰਮ ਸਰਕਾਰੀ
ਓ, ਸਿਰ ਉੱਤੇ ਦੁੱਖਾਂ ਦਾ ਹਨੇਰ ਛਾ ਗਿਆ
ਜੱਟ ਨੂੰ ਬਿਆਜ ਵੱਢ-ਵੱਢ ਖਾ ਗਿਆ (ਰੱਬਾ)
ਓ, ਜੱਟ ਨੂੰ ਬਿਆਜ ਵੱਢ-ਵੱਢ ਖਾ ਗਿਆ (ਰੱਬਾ)
ਜੱਟ ਨੂੰ ਬਿਆਜ ਵੱਢ-ਵੱਢ ਖਾ ਗਿਆ (ਰੱਬਾ)
(ਰੱਬਾ, ਸੁਣ ਰੱਬਾ)
ਓ, ਅਸੀਂ ਕਰਦੇ ਆਬਾਦ ਰਹਿ ਗਏ ਬੰਜਰ ਜਮੀਨਾਂ
ਬਾਜ ਪੈ ਗਿਆ ਵਪਾਰੀਆਂ ਦਾ ਚੰਦਰਾ ਕਮੀਨਾ
ਓ, ਅਸੀਂ ਕਰਦੇ ਆਬਾਦ ਰਹਿ ਗਏ ਬੰਜਰ ਜਮੀਨਾਂ
ਬਾਜ ਪੈ ਗਿਆ ਵਪਾਰੀਆਂ ਦਾ ਚੰਦਰਾ ਕਮੀਨਾ
ਪੁੱਤਾਂ ਕੋਲ਼ੋਂ ਮਾਂ ਨੂੰ ਖੋਈ ਜਾਣ ਲੁਟੇਰੇ
ਵੇਖ, ਰੋਵੇ ਅਸਮਾਨ, ਫ਼ੱਟੇ ਧਰਤੀ ਦਾ ਸੀਨਾ
ਤੋਡੀਆਂ ਦੇ ਭਾਅ 'ਚ ਜਾਵੇ ਵਿੱਕਦੀ
ਸਾਹਾਂ ਤੋਂ ਪਿਆਰੀ ਦਾ ਹਿਜ਼ਰ ਖਾ ਗਿਆ
ਓ, ਪਹਿਲਾਂ ਤਾਂ ਖ਼ਿਆਲ ਨਹੀਂ ਕੋਈ ਕਰਦਾ (ਰੱਬਾ)
ਫ਼ਿਰ ਕਹਿੰਦੇ, "ਯਾਰੋਂ ਅੱਤਵਾਦ ਆ ਗਿਆ" (ਰੱਬਾ)
ਫ਼ਿਰ ਕਹਿੰਦੇ, "ਯਾਰੋਂ ਅੱਤਵਾਦ ਆ ਗਿਆ" (ਰੱਬਾ)
(ਰੱਬਾ, ਸੁਣ ਰੱਬਾ)
ਦੁਨੀਆ ਦੇ ਅੰਨਦਾਤੇ ਨੂੰ
ਹਿੰਸਾ ਦਾ ਜਾਮ ਪਿਲਾ ′ਤਾ
ਓ, ਪੰਛੀਆਂ ਵਰਗੇ ਭੋਲ਼ੇ ਜੱਟ ਨੂੰ
ਦੈਸ਼ਤ-ਗਰਦ ਬਣਾ 'ਤਾ
ਸੋਨੇ ਦੀ ਚਿੜੀ ਦਾ ਰਾਜਾ ਜਾਵੇ ਭੁੱਖਾ ਮਰਦਾ
ਸੰਦ-ਪੈੜਾਂ ਵੇਚ ਭਲਾ ਕਿੰਨਾ ਚਿਰ ਸਰ੍ਹਦਾ?
ਸੋਨੇ ਦੀ ਚਿੜੀ ਦਾ ਰਾਜਾ ਜਾਵੇ ਭੁੱਖਾ ਮਰਦਾ
ਸੰਦ-ਪੈੜਾਂ ਵੇਚ ਭਲਾ ਕਿੰਨਾ ਚਿਰ ਸਰ੍ਹਦਾ?
ਤੋੜ-ਤੋੜ ਜਿੰਦ ਖਾ ਲਈ ਨਿੱਤ ਆਉਂਦੇ summon'ਆਂ ਨੇ
ਪੁੱਤ ਫ਼ਿਰੇਂ ਵੇਲਾ, ਮੰਦਾ ਹਾਲ ਹੋਇਆ ਘਰ ਦਾ
ਓ, ਲੱਗਦਾ ਮੁਸੀਬਤਾਂ ਨੇ ਧਾੜ ਲਾ ਲਈ
(ਧਾੜ ਲਾ ਲਈ)
ਜੱਟ ਦੀ ਜਵਾਨੀ ਫ਼ਿੱਕਰਾਂ ਨੇ ਖਾ ਲਈ (ਰੱਬਾ)
ਓ, ਚੜ੍ਹਦੀ ਜਵਾਨੀ ਫ਼ਿੱਕਰਾਂ ਨੇ ਖਾ ਲਈ (ਰੱਬਾ)
ਓ, ਜੱਟ ਦੀ ਜਵਾਨੀ ਫ਼ਿੱਕਰਾਂ ਨੇ ਖਾ ਲਈ (ਰੱਬਾ)
(ਰੱਬਾ, ਸੁਣ ਰੱਬਾ)
ਰਹਿਣ ਵੱਸਦੇ ਵਲੈਤਾਂ ਵਿੱਚ ਸ਼ੇਰ ਪੰਜਾਬੀ
ਜਿਹਦਾ ਸਦਕਾ ਏ ਜੱਟ ਦਾ ਵਜੂਦ ਅਜੇ ਬਾਕੀ
ਰਹਿਣ ਵੱਸਦੇ ਵਲੈਤਾਂ ਵਿੱਚ ਸ਼ੇਰ ਪੰਜਾਬੀ
ਜਿਹਦਾ ਸਦਕਾ ਏ ਜੱਟ ਦਾ ਵਜੂਦ ਅਜੇ ਬਾਕੀ
ਕਰੀਂ, ਰੱਬਾ, ਮਿਹਰ ਸਾਡੇ ਪੰਜਾਂ ਦਰਿਆਵਾਂ ਉੱਤੇ
ਹੁਣ ਨਾ ਕਿਸੇ ਦਾ ਪੁੱਤ ਘਰੋਂ ਹੋਵੇ ਬਾਗ਼ੀ
′84 ਦਿਆਂ ਝੱਖੜਾਂ ਨੇ ਕਹਿਰ ਢਾ ਲਿਆ
(ਕਹਿਰ ਢਾ ਲਿਆ)
ਓ, ਕਰ ਦੇ ਮਹਿਰ, ਹੁਣ, ਬਾਜਾਂ ਵਾਲ਼ਿਆ (ਰੱਬਾ)
ਕਰ ਦੇ ਮਹਿਰ, ਹੁਣ, ਬਾਜਾਂ ਵਾਲ਼ਿਆ (ਰੱਬਾ)
ਕਰ ਦੇ ਮਹਿਰ, ਹੁਣ, ਬਾਜਾਂ ਵਾਲ਼ਿਆ (ਰੱਬਾ)
(ਰੱਬਾ, ਸੁਣ ਰੱਬਾ)
(ਰੱਬਾ, ਸੁਣ ਰੱਬਾ)
Writer(s): Joy-atul, Sippy Gill Lyrics powered by www.musixmatch.com

