Songtexte.com Drucklogo

Selfmade Songtext
von Sidhu Moose Wala

Selfmade Songtext

(Byg byrd on the beat)
I remember the bad days
I remember being down
But we up now
I mean, sometimes you′re not even given a chance
Sometimes you just gotta take it
I remember the bad days, do you?
Middle class family 'ਚੋਂ ਉੱਠਿਆ silver spoon ਨਾ
੨੩ ਸਾਲਾਂ ਦੀ ਐ ਜਿੰਦਗੀ ਕੱਢ ਦਿੱਤੀ ਇੱਕੋ ਹੀ ਜਨੂਨ ਨਾ (ਇਕੋ ਹੀ ਜਨੂਨ ਨਾ)
ਓ ਮਹੀਨੇ ਵਿਚ ਗੀਤ ਕੱਢ ਬਣਿਆ star, ਕਹਿੰਦਾ ਜਣੇ-ਖਣੇ ਆ
(ਜਣੇ-ਖਣੇ ਆ)
ਚਾਚੇ-ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆਂ, ਨੀ ਮੈਂ ਆਪ ਬਣਿਆ
ਚਾਚੇ-ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆਂ, ਨੀ ਮੈਂ ਆਪ ਬਣਿਆ
(ਨੀ-ਨੀ-ਨੀ-ਨੀ-ਨੀ-ਨੀ-ਨੀ)
(ਨੀ ਮੈਂ ਆਪ ਬਣਿਆ)
(ਚਾ-ਚਾ-ਚਾਚੇ-ਮਾਮਿਆਂ ਦੇ-ਦੇ ਨੀ ਉੱਡਿਆ ਨੀ ਮੈਂ ਆਪ ਬਣਿਆ)
(ਨੀ ਮੈਂ ਆਪ ਬਣਿਆ)
ਓ ਕਦੇ ਮਾੜਾ time ਮੇਰੇ ਉੱਤੇ ਦੇਖ ਕੇ ਨਹੀਂ ਸੀ ਹਾਮੀ ਭਰਦੇ
ਚੱਕ ਗੱਡੀਆਂ ਉਹ ਹੁਣ ਕਾਲੀ Range ਦਾ ਰਹਿੰਦੇ ਪਿੱਛਾ ਕਰਦੇ
ਸੱਚੇ ਦਿਲੋਂ ਆ salute ਉਸ ਰੱਬ ਨੂੰ ਜੀਹਨੇ ਇਹ ਗ਼ਰੂਰ ਭੰਨਿਆਂ


ਚਾਚੇ-ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆਂ, ਨੀ ਮੈਂ ਆਪ ਬਣਿਆ
ਓ ਮੈਂ ਨਹੀਂਓ ਲੋਕ ਬਾਰ-ਬਾਰ ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ
ਬਣਨਾ ਨਹੀਂ ਕੁਛ ਸੀ ਗਵਾਰ ਆਖਦੇ
ਓਹੀ ਬਾਪੂ ਤੇਰੇ ਪੁੱਤ ਨੂੰ star ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ
ਕਦੇ ਵੀ ਨਹੀਂ ਹੁੰਦੇ ਉਹ ਅਜੀਬ ਰੁਤਬੇ ਦਿੱਲ ਰੱਖ ਮੈਲ ਦਾ
ਭੱਜੀ ਫਿਰੇ, ਡਰੀ ਫਿਰੇ industry, ਜੱਟ ਫਿਰੇ ਟਹਿਕਦਾ
ਓ ਕਹਿੰਦਿਆਂ ਕਹਾਉਂਦਿਆਂ ਨੇ ਮੂਸੇ ਆਲ਼ੇ ਦਾ ਅੱਜ ਲੋਹਾ ਮੰਨਿਆ
(ਲੋਹਾ ਮੰਨਿਆ)
ਚਾਚੇ-ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆਂ, ਨੀ ਮੈਂ ਆਪ ਬਣਿਆ
ਚਾਚੇ-ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆਂ, ਨੀ ਮੈਂ ਆਪ ਬਣਿਆ
Yeah, I′m selfmade, baby
Yeah, I'm selfmade, baby
Self-made baby
Yeah, I'm selfmade, baby
ਓ ਮਹਿਲਾਂ ਤੱਕ ਦੇਖ ਅੱਜ ਮਾਰ ਕਰਦੀ ਉੱਠ ਕੇ street′an ′ਚੋਂ
ਓ ਗੋਲ਼ੀ ਦੇ ਖੜਾਕੇ ਜਹੇ ਗੀਤ ਲਿਖਤੇ Hip-Hop beat'an ′ਚੋਂ
ਮਿਹਨਤਾਂ ਦੀ ਖਾਈਦੀ ਐ ਖੱਟੀ ਸੋਹਣੀਏ, ਤਾਹੀਂਓ ਸੀਨਾ ਤਣਿਆ
ਚਾਚੇ-ਮਾਮਿਆਂ ਦੇ ਸਿਰਾਂ ਤੇ ਨੀ ਉਡਿਆਂ ਨੀ ਮੈਂ ਆਪ ਬਣਿਆ
ਓ ਮੈਂ ਨਹੀਂਓ ਲੋਕ ਬਾਰ-ਬਾਰ ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ
ਬਣਨਾ ਨਹੀਂ ਕੁਛ ਸੀ ਗਵਾਰ ਆਖਦੇ
ਓਹੀ ਬਾਪੂ ਤੇਰੇ ਪੁੱਤ ਨੂੰ star ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ
ਸਿੱਧੂ ਮੂਸੇ ਆਲ਼ੇ ਨੂੰ star ਆਖਦੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sidhu Moose Wala

Quiz
Wer besingt den „Summer of '69“?

Fans

»Selfmade« gefällt bisher niemandem.