Supreme Songtext
von Shubh
Supreme Songtext
(ਜਵਾਨੀ ਫ਼ਿਰੇ peak ′ਤੇ, ਵੈਰ ਆ ਉਡੀਕਦੇ)
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ)
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ-
ਜਵਾਨੀ ਫ਼ਿਰੇ peak 'ਤੇ, ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
ਤੂੰ ਕਰੇਂ ਨਖ਼ਰੇ, ਮੈਂ ਕਰਾਂ ਡੱਕਰੇ
ਮੂਹਰੋਂ ਦੀ ਜੇ ਟੱਕਰੇ, ਬੁਲਾ ਦੇਈਏ ਬੱਕਰੇ ਨੀ
Judge ਬੈਠਾ seat ′ਤੇ, 'ਕੱਠ ਆ ਤਰੀਕ 'ਤੇ (ooh)
ਗੱਡਖ਼ਾਨਾ top ਦਾ ਤੇ ਸੰਧ antique ਨੇ
ਜਵਾਨੀ ਫ਼ਿਰੇ peak ′ਤੇ, ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ)
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ)
ਓ, ਬੈਠਾ ਕਿਹੜੀ country, phone ਉੱਤੇ ਮੰਤਰੀ
ਇੱਕ tape ਕੱਢ ਕੇ ਕਢਾ ਲਈ Lambo ਸੰਤਰੀ
ਨੀ 200 ਉੱਤੇ ਉੱਡਦੀ, pickup good ਨੀ
ਨਵਾਂ ਦਿਨ ਸ਼ੁੱਧ ਨੀ, ਕੀ ਵੀਰ′ ਤੇ ਕੀ ਬੁੱਧ' ਨੀ
ਓ, ਚੱਕਾ ਜਾਮ ਚੌਂਕ ′ਤੇ, ਕੱਲ੍ਹ ਜਾ ਕੇ ਠੋਕ 'ਤੇ
Bullshit talk ਦੇ ਨਾ ਸਾਡੇ ਕੋਈ ਸ਼ੌਂਕ ਨੇ (no!)
ਪੈਂਦੇ ਆ ਪ੍ਰਾਣ ਨੂੰ, ਔਂਤਰੇ ਜੇ ਖਾਣ ਨੂੰ
ਮੰਗੀ ਅੱਜ time ਨਾ, ਸ਼ਪਾਟੇ ਰਹਿੰਦੇ ਲਾਉਣ ਨੂੰ
(ਖਿੱਚ) ਸਰੋਂ ਦੀਆਂ ਮਾਲਸ਼ਾਂ, shoulder ਲਿਸ਼ਕੇ
ਲੋਹੇ ਦੀ plate′an ਨਾਲ਼ ਮੱਥਾ ਮਾਰਾਂ ਖਿੱਚ ਕੇ
ਨੀ medicine ਦੇਦੀਏ ਅੱਖ ਸ਼ੱਕੀ ਪੜ੍ਹ ਕੇ
ਛੇ ਗੋਲ਼ੀ ਰੱਖਦਾ ਆਂ ਪਤਾ ਕੋਲ਼ੇ ਭਰਕੇ
(ਛੇ ਗੋਲ਼ੀ ਰੱਖਦਾ ਆਂ ਪਤਾ ਕੋਲ਼ੇ ਭਰਕੇ)
(ਛੇ ਗੋਲ਼ੀ ਰੱਖਦਾ ਆਂ...)
ਓ, vision ਆ ਦੂਰ ਦੇ, ਸ਼ੌਂਕ ਸਾਰੇ ਪੂਰਦੇ
ਯਾਰਾਂ ਦੀ ਵੰਗਾਰ ਝੱਲਾਂ, ਨਖ਼ਰੇ ਨਾ ਹੂਰ ਦੇ
ਦੱਸਾਂ ਮੈਂ reality, no formality
Cold blood ਮੇਰੀ hood mentality
ਹੋ, ਗਲੀ ਹੋ ਗਈ seal ਨੀ (eh), ਚੱਲ ਗਈ machine ਨੀ (wooh!)
Paycheck ਖਾ ਗਿਆ ਆ UK ਦਾ ਵਕੀਲ਼ ਨੀ
ਓ, boss'an ਆਲ਼ੀ deal ਨੀ, solo ਆ scene ਨੀ
Milli ਥੱਲ੍ਹੇ ਰਕਮ ਤਾਂ ਮੇਰੇ ਨਾਲ਼ deal ਨੀਂ
ਓ, ਹੁੰਦੀ "ਬਾਈ-ਬਾਈ: ਨੀ, ਕਿੰਨੀ ਕੁ ਚੜ੍ਹਾਈ ਨੀ (ooh)
ਮੈਂ LA land ਕੀਤਾ ਤੇ Bugatti ਲੈਣ ਆਈ
Full "yes" ਆ ਕਰਾਈ ਨੀ, ਪੁੱਛਦੀ ਕਮਾਈ (aha!)
ਸਾਰੀ ਇੱਥੇ ਆ ਉਡਾਈ ′ਲਾਕਾ ਘੇਰਿਆ fleet ਨੀ
ਜਵਾਨੀ ਫ਼ਿਰੇ peak 'ਤੇ ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
ਤੂੰ ਕਰੇਂ ਨਖ਼ਰੇ (ooh), ਮੈਂ ਕਰਾਂ ਡੱਕਰੇ (ooh)
ਮੂਹਰੋਂ ਦੀ ਜੇ ਟੱਕਰੇ ਬੁਲਾ ਦੇਈਏ ਬੱਕਰੇ ਨੀ
Judge ਬੈਠਾ seat 'ਤੇ, ′ਕੱਠ ਆ ਤਰੀਕ ′ਤੇ
ਗੱਡਖ਼ਾਨਾ top ਦਾ ਤੇ ਸੰਧ antique ਨੇ
ਜਵਾਨੀ ਫ਼ਿਰੇ peak 'ਤੇ ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ)
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ)
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ)
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ-
ਜਵਾਨੀ ਫ਼ਿਰੇ peak 'ਤੇ, ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
ਤੂੰ ਕਰੇਂ ਨਖ਼ਰੇ, ਮੈਂ ਕਰਾਂ ਡੱਕਰੇ
ਮੂਹਰੋਂ ਦੀ ਜੇ ਟੱਕਰੇ, ਬੁਲਾ ਦੇਈਏ ਬੱਕਰੇ ਨੀ
Judge ਬੈਠਾ seat ′ਤੇ, 'ਕੱਠ ਆ ਤਰੀਕ 'ਤੇ (ooh)
ਗੱਡਖ਼ਾਨਾ top ਦਾ ਤੇ ਸੰਧ antique ਨੇ
ਜਵਾਨੀ ਫ਼ਿਰੇ peak ′ਤੇ, ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ)
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ)
ਓ, ਬੈਠਾ ਕਿਹੜੀ country, phone ਉੱਤੇ ਮੰਤਰੀ
ਇੱਕ tape ਕੱਢ ਕੇ ਕਢਾ ਲਈ Lambo ਸੰਤਰੀ
ਨੀ 200 ਉੱਤੇ ਉੱਡਦੀ, pickup good ਨੀ
ਨਵਾਂ ਦਿਨ ਸ਼ੁੱਧ ਨੀ, ਕੀ ਵੀਰ′ ਤੇ ਕੀ ਬੁੱਧ' ਨੀ
ਓ, ਚੱਕਾ ਜਾਮ ਚੌਂਕ ′ਤੇ, ਕੱਲ੍ਹ ਜਾ ਕੇ ਠੋਕ 'ਤੇ
Bullshit talk ਦੇ ਨਾ ਸਾਡੇ ਕੋਈ ਸ਼ੌਂਕ ਨੇ (no!)
ਪੈਂਦੇ ਆ ਪ੍ਰਾਣ ਨੂੰ, ਔਂਤਰੇ ਜੇ ਖਾਣ ਨੂੰ
ਮੰਗੀ ਅੱਜ time ਨਾ, ਸ਼ਪਾਟੇ ਰਹਿੰਦੇ ਲਾਉਣ ਨੂੰ
(ਖਿੱਚ) ਸਰੋਂ ਦੀਆਂ ਮਾਲਸ਼ਾਂ, shoulder ਲਿਸ਼ਕੇ
ਲੋਹੇ ਦੀ plate′an ਨਾਲ਼ ਮੱਥਾ ਮਾਰਾਂ ਖਿੱਚ ਕੇ
ਨੀ medicine ਦੇਦੀਏ ਅੱਖ ਸ਼ੱਕੀ ਪੜ੍ਹ ਕੇ
ਛੇ ਗੋਲ਼ੀ ਰੱਖਦਾ ਆਂ ਪਤਾ ਕੋਲ਼ੇ ਭਰਕੇ
(ਛੇ ਗੋਲ਼ੀ ਰੱਖਦਾ ਆਂ ਪਤਾ ਕੋਲ਼ੇ ਭਰਕੇ)
(ਛੇ ਗੋਲ਼ੀ ਰੱਖਦਾ ਆਂ...)
ਓ, vision ਆ ਦੂਰ ਦੇ, ਸ਼ੌਂਕ ਸਾਰੇ ਪੂਰਦੇ
ਯਾਰਾਂ ਦੀ ਵੰਗਾਰ ਝੱਲਾਂ, ਨਖ਼ਰੇ ਨਾ ਹੂਰ ਦੇ
ਦੱਸਾਂ ਮੈਂ reality, no formality
Cold blood ਮੇਰੀ hood mentality
ਹੋ, ਗਲੀ ਹੋ ਗਈ seal ਨੀ (eh), ਚੱਲ ਗਈ machine ਨੀ (wooh!)
Paycheck ਖਾ ਗਿਆ ਆ UK ਦਾ ਵਕੀਲ਼ ਨੀ
ਓ, boss'an ਆਲ਼ੀ deal ਨੀ, solo ਆ scene ਨੀ
Milli ਥੱਲ੍ਹੇ ਰਕਮ ਤਾਂ ਮੇਰੇ ਨਾਲ਼ deal ਨੀਂ
ਓ, ਹੁੰਦੀ "ਬਾਈ-ਬਾਈ: ਨੀ, ਕਿੰਨੀ ਕੁ ਚੜ੍ਹਾਈ ਨੀ (ooh)
ਮੈਂ LA land ਕੀਤਾ ਤੇ Bugatti ਲੈਣ ਆਈ
Full "yes" ਆ ਕਰਾਈ ਨੀ, ਪੁੱਛਦੀ ਕਮਾਈ (aha!)
ਸਾਰੀ ਇੱਥੇ ਆ ਉਡਾਈ ′ਲਾਕਾ ਘੇਰਿਆ fleet ਨੀ
ਜਵਾਨੀ ਫ਼ਿਰੇ peak 'ਤੇ ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
ਤੂੰ ਕਰੇਂ ਨਖ਼ਰੇ (ooh), ਮੈਂ ਕਰਾਂ ਡੱਕਰੇ (ooh)
ਮੂਹਰੋਂ ਦੀ ਜੇ ਟੱਕਰੇ ਬੁਲਾ ਦੇਈਏ ਬੱਕਰੇ ਨੀ
Judge ਬੈਠਾ seat 'ਤੇ, ′ਕੱਠ ਆ ਤਰੀਕ ′ਤੇ
ਗੱਡਖ਼ਾਨਾ top ਦਾ ਤੇ ਸੰਧ antique ਨੇ
ਜਵਾਨੀ ਫ਼ਿਰੇ peak 'ਤੇ ਵੈਰ ਆ ਉਡੀਕਦੇ
ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ ਠੀਕ ਨੇ)
(ਪੈਸਾ-ਧੇਲਾ ਰੱਜ ਕੇ ਤੇ ਕੰਮ-ਕਾਰ)
Writer(s): Shubhneet Singh Lyrics powered by www.musixmatch.com
