Ruthless Songtext
von Shubh
Ruthless Songtext
I don′t really even know, where to begin
Or even really, what to do
'Cause no matter what I do every time
I get ahead, it′s like I go back
So for right now
I'm just gonna let this one ride
ਹੁਣ ਗੱਲਾਂ-ਬਾਤਾਂ ਘੱਟ, ਸਾਡੇ ਕੰਮ ਜ਼ਿਆਦਾ ਬੋਲਦੇ
ਕੰਮ ਕੀ ਨੇ ਕਰਦੇ? ਮਾਮੇਂ ਗੱਡੀਆਂ ਫ਼ਰੋਲਦੇ ਨੇ (ooh)
ਰੋਲ਼ਤੇ ਨੇ ਐਥੇ ਅਸੀਂ ਵੱਡੇ ਤੋਂ ਵੱਡੇ
ਕਾਬੂ ਮੁੱਠੀਆਂ 'ਚ ਕੀਤੇ ਜਿਹੜੇ ਬਣਦੇ ਸੀ ਕੱਬੇ
ਲੱਭੇ ਦਿਨ ਵੇਲ਼ੇ ਚੋਬਰ ਨਾ (ha, ha), ਰਾਤਾਂ ਨੂੰ ਗੱਲਾਂ
ਕਿੱਥੇ ਹੱਥ ਪਾਉਂਦੇ ਸੌਖੇ, ਜਿੰਨੀਂ ਮਾਰੀਆਂ ਨੇ ਮੱਲਾਂ
ਗੱਲਾਂ ਕਰਦੇ ਬੱਸ ਐਨੇ ਜੋਗੇ, ਹੋਰ ਆਉਂਦਾ ਕੰਮ ਕੀ
ਬਿਨਾਂ ਪੈਸੇ ਅੱਗੇ ਆਉਣ, ਇਹਨਾਂ ′ਚ ਦਮ ਨਹੀਂ (huh!)
ਕੱਢੇ ਲੰਬ ਨੀ, audio ਚਲਾ ਕੇ ′ਕੱਲ੍ਹੇ
ਹਜੇ ਵੀ ਤੂੰ ਪੁੱਛਦੀ ਐਂ, "ਦੱਸ ਕੀ ਆ ਤੇਰੇ ਪੱਲੇ?"
ਹੋ, Bollywood ਚੱਲੇ ਇੱਕੋ ਇਸ਼ਾਰੇ 'ਤੇ
ਸ਼ਨੀ, ਕੀ ਆ ਮੰਗਲ? ਸਾਡੇ ਚਮਕੇ ਸਿਤਾਰੇ
ਬਿੱਲੋ, ਪੈਂਦੇ ਆ ਭਾਰੇ ′ਕੱਲ੍ਹੇ 100-100 'ਤੇ ਜੱਟ
ਐਵੇਂ ਅੱਖ ਨਾ ਤੂੰ ਰੱਖ, ਛੇਤੀ ਆਉਂਦੇ ਨਾ ਹੱਥ
"ਠੱਕ-ਠੱਕ" ਹੁੰਦੀ ਸੁਣਦੀ ਆ ਮਿੱਤਰਾਂ ਦੀ hood
Wood ਪਟਿਆਂ ′ਤੇ ਹੱਥ ਪੈਜੇ, ਕੰਮ ਸਾਰਾ good
(ਪੈਜੇ, ਕੰਮ ਸਾਰਾ good)
(Yo, ਥੋੜ੍ਹਾ flow change ਕਰਦੇ ਆਂ ਯਰ, ਆਜਾ)
(Aye, aye, aye)
ਹੋ, ਰਹਿੰਦਾ ਨੇਫ਼ੇ ਉੱਤੇ ਹੱਥ, ਸਾਡੇ cold blood (aha!)
ਲੱਗੀ ਗੁੱਟ ਉਤੇ Rollie ਤੇ ਥੱਲ੍ਹੇ ਮਹਿੰਗੇ ਗੱਡ (ਐਥੇ ਰੱਖ)
ਨਾਲ਼ ਰੱਖਿਆ ਨਹੀਂ ਵੱਗ, ਕੋਲ਼ ਤਿੰਨ-ਚਾਰ ਪੱਕੇ (aha, aha)
ਮੁੰਡੇ ਬਾਹਰਲੀਆਂ beat'an ਉੱਤੇ ਸੁੱਟਦਾ ਏ ਟੱਪੇ (ooh, ooh, ooh)
ਲੱਦੇ ਪਏ ਆ brand′an ਨਾਲ਼, ਜੇਬਾਂ 'ਚ ਨੋਟ
Full ਲੁੱਟਦਾ ਨਜ਼ਾਰੇ, ਦਿਲੀ ਰੱਖਿਆ ਨਾ ਖੋਟ ਐ
Gunshot 'ਤੇ ਕਰੀਦਾ ਕੰਮ ਲੋਟ
ਖਾਂਦਾ dinner ′ਚ lamb, ਮੁੰਡਾ ਵੱਜਦਾ "GOAT" ਐ
ਕੰਮ ਕਰਕੇ ਦਿਖਾਓ ਜੋ ਨੇ ਕੀਤੇ ਅਸੀਂ
Lean ਕਿੱਥੇ ਪੀਂਦੇ, ਘੁੱਟ ਸਬਰਾਂ ਦੇ ਪੀਤੇ ਜਿਹਨੇ
ਕਿੰਨੇ ਕਰਕੇ ਮਸ਼ਹੂਰ ਅਸੀਂ ਛੱਡੇ
ਕੱਢੇ ਵੱਟ ਨੇ ਲੀੜੇ ′ਚੋਂ, ਬੰਦੇ ਵੀ ਸਿੱਧੇ ਕੀਤੇ
ਹਾਂ, ਰੱਬ ਫੜ੍ਹੀ ਬੈਠਾ ਬਾਂਹ ਤੇਰੇ ਜੱਟ ਦੀ
ਮੈਂ ਏਸੇ ਕਰਕੇ ਨਾ ਪ੍ਰਵਾਹ ਕਰਾਂ ਜੱਗ ਦੀ (ਨਾ, ਨਾ, ਨਾ, ਨਾ)
ਰੱਬ ਫੜ੍ਹੀ ਬੈਠਾ ਬਾਂਹ ਤੇਰੇ ਜੱਟ ਦੀ
ਮੈਂ ਏਸੇ ਕਰਕੇ ਨਾ ਪ੍ਰਵਾਹ ਕਰਾਂ ਜੱਗ ਦੀ
(ਰੱਬ ਫੜ੍ਹੀ ਬੈਠਾ ਬਾਂਹ ਤੇਰੇ ਜੱਟ ਦੀ)
(ਮੈਂ ਏਸੇ ਕਰਕੇ ਨਾ ਪ੍ਰਵਾਹ ਕਰਾਂ ਜੱਗ ਦੀ)
(ਰੱਬ ਫੜ੍ਹੀ ਬੈਠਾ ਬਾਂਹ ਤੇਰੇ ਜੱਟ ਦੀ)
(ਮੈਂ ਏਸੇ ਕਰਕੇ ਨਾ ਪ੍ਰਵਾਹ ਕਰਾਂ ਜੱਗ ਦੀ)
ਹੋ, ਰੱਬ ਫੜ੍ਹੀ ਬੈਠਾ ਬਾਂਹ ਤੇਰੇ ਜੱਟ ਦੀ
ਮੈਂ ਏਸੇ ਕਰਕੇ ਨਾ ਪ੍ਰਵਾਹ ਕਰਾਂ ਜੱਗ ਦੀ (ਨਾ)

Writer(s): Shubh Lyrics powered by www.musixmatch.com