Songtexte.com Drucklogo

Routine Songtext
von Shubh

Routine Songtext

ਕਾਟੋ ਫੁੱਲਾਂ ਉੱਤੇ ਰੱਖਦੇ
ਪਉਂਦਾ ਮੋਰ ਪੈਲਾਂ ਪੱਤ ′ਤੇ
ਸ਼ੌਂਕ ਅਠਰੇ ਆ ਜੱਟ ਦੇ
ਜਿਹੜੇ ਬੋਲਦੇ ਸੀ, ਹਟ ਗਏ
ਜੋ ਨਿਕਲ਼ੇ ਸੀ, ਡੱਕਦੇ

L.V. ਆ ਲੱਕ 'ਤੇ (L.V. ਆ ਲੱਕ ′ਤੇ)
Gucci ਲਿਸ਼ਕਦੀ ਅੱਖ 'ਤੇ (ਲਿਸ਼ਕਦੀ ਅੱਖ 'ਤੇ)
ਥੱਲੇ ਗੱਲ ਨਾ ਕੋਈ ਲੱਖਦੇ (ਗੱਲ ਨਾ ਕੋਈ ਲੱਖਦੇ)
ਛੱਡ ਪੁੱਛ-ਪੜਤਾਲ਼
ਨੀ ਤੂੰ ਹੋਜਾ ਸਾਡੇ ਪੱਖ ′ਤੇ

ਵੇਹਲੀ ਆ ਮੁੰਦੀਰ, ਨਾ ਕੋਈ ਡੱਕਾ ਤੋੜਦੇ (ਡੱਕਾ ਤੋੜਦੇ)
ਗੇੜੀ ਲਉਣੀ ਪੁੱਛੀਏ ਤਾਂ ਖੜੇ door ′ਤੇ
ਯਾਰੀਆਂ ਦੇ ਪੱਕੇ ਆਂ, ਨਾ ਕਿਹਾ ਮੋੜਦੇ
ਕੰਮ ਅਡੇਆ ਤੇ ਕੱਢੀਏ ਡੰਡੇ ਦੇ ਜੋਰ 'ਤੇ

ਬਿੱਲੋ, ਕੁੜਤੇ-ਪਜਾਮੇ ਚਿੱਟੇ, ਵੱਟ ਨਹੀਂ ਕੋਈ
ਇੱਕ ਤੋਂ ਇੱਕ ਸਾਲਾ, ਘੱਟ ਨਹੀਂ ਕੋਈ
ਨਾਲ਼ ਦਿਲ ਦੇ ਆਂ ਰਾਜੇ, ਬੰਦਾ ਖਚ ਨਹੀਂ ਕੋਈ
ਘਰੋਂ ਨਿਕਲੇ ਆਂ ਬਚ ਕੇ ਤੇ cafe ਡੇਰੇ ਲੱਗਦੇ


ਓਹ, ਮੋਰ ਦਿੱਸੇ ਪੱਤ ′ਤੇ (burrah!)
ਕਾਟੋ ਫੁੱਲਾਂ ਉੱਤੇ ਰੱਖਦੇ
ਜਾਕੇ ਪਹਿਲੀ ਥਾਂ ਮਲਕਦੇ
ਜਿਹੜੇ ਬੋਲਦੇ ਸੀ, ਹਟ ਗਏ
ਜੋ ਨਿਕਲ਼ੇ ਸੀ, ਡੱਕਦੇ

L.V. ਆ ਲੱਕ 'ਤੇ (L.V. ਆ ਲੱਕ ′ਤੇ)
Gucci ਲਿਸ਼ਕਦੀ ਅੱਖ 'ਤੇ (ਲਿਸ਼ਕਦੀ ਅੱਖ ′ਤੇ)
ਥੱਲੇ ਗੱਲ ਨਾ ਕੋਈ ਲੱਖਦੇ (ਗੱਲ ਨਾ ਕੋਈ ਲੱਖਦੇ)
ਛੱਡ ਪੁੱਛ-ਪੜਤਾਲ਼
ਨੀ ਤੂੰ ਹੋਜਾ ਸਾਡੇ ਪੱਖ 'ਤੇ

Ayy, ayy
ਹਾਜਰ-ਜਵਾਬੀ, ਮੁੰਡੇ ਕਰਦੇ ਖਰਾਬੀ (ah-ha)
ਕਦੇ ਬੰਦੇ swaggy, ਕਦੇ ਟੌਰ ਆ ਨਵਾਬੀ (ਟੌਰ ਆ ਨਵਾਬੀ)
Nature ਮਜਾਕੀਆ, ਨਾ ਕਰਦੇ ਚਲਾਕੀ
ਸਾਰੇ ਲੁੱਟਦੇ ਨਜ਼ਾਰੇ, ਪੱਟੂ ਪੂਰੇ ਆ ਸਵਾਦੀ

ਓਹ, ਦੁੱਧ-ਮੱਖਣਾ ਦੇ ਪੱਤੇ, ਅੰਨੀ ਜਾਨ ਨੀ (brr!)
ਕਿਸੇ ਬਾਹਰਲੀ currency ਵਾਂਗੂ ਚੱਲੇ ਨਾਮ ਨੀ (ਚੱਲੇ ਨਾਮ ਨੀ)
ਕੋਈ ਬੋਲ਼ ਕੇ ਦਿਖਾ ਦੇ ਅੱਗੇ Fanne Khan ਨੀ
ਘਰੇ ਮਾਂ ਦੇ ਆਂ ਲਾਡਲੇ ਤੇ ਬਾਪੂ ਕੋਲ਼ੋਂ ਡਰਦੇ

ਮੋਰ ਦਿੱਸੇ ਪੱਤ 'ਤੇ (burrah!)
ਕਾਟੋ ਫੁੱਲਾਂ ਉੱਤੇ ਰੱਖਦੇ
ਸ਼ੌਂਕ ਅਠਰੇ ਆ ਜੱਟ ਦੇ
ਜਿਹੜੇ ਬੋਲਦੇ ਸੀ, ਹਟ ਗਏ
ਜੋ ਨਿਕਲ਼ੇ ਸੀ, ਡੱਕਦੇ


L.V. ਆ ਲੱਕ ′ਤੇ (L.V. ਆ ਲੱਕ ′ਤੇ)
Gucci ਲਿਸ਼ਕਦੀ ਅੱਖ 'ਤੇ (ਲਿਸ਼ਕਦੀ ਅੱਖ ′ਤੇ)
ਥੱਲੇ ਗੱਲ ਨਾ ਕੋਈ ਲੱਖਦੇ (ਗੱਲ ਨਾ ਕੋਈ ਲੱਖਦੇ)
ਛੱਡ ਪੁੱਛ-ਪੜਤਾਲ਼
ਨੀ ਤੂੰ ਹੋਜਾ ਸਾਡੇ ਪੱਖ 'ਤੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Shubh

Fans

»Routine« gefällt bisher niemandem.