Moves Songtext
von Shubh
Moves Songtext
Ayy, ayy, ayy, ayy
ਇੱਕੋ-ਜਿੱਕੀ ਚਾਰ G-Wag- ਆ, ਕੁੜੇ (ay)
ਦੱਸ ਮੈਨੂੰ, ਹੋਰ ਕੀ ਆ ਰਹਿ ਗਿਆ, ਕੁੜੇ? (ਕੁੜੇ)
ਕਦੋਂ, ਕਿਹੜਾ, ਕਿੱਥੇ ਜਾਨ ਲੈ ਗਿਆ, ਕੁੜੇ ਨੀ
Safe side ਨੂੰ ਜਰਾਬਾਂ ਵਿੱਚ mag- ਆ, ਕੁੜੇ
ਓ, ਬੜਾ ਕੁਝ ਜਿੰਦਗੀ ′ਚ ਦੇਖੀ ਫ਼ਿਰਦੇ
ਠੱਗ ਹੋ ਕੇ ਝਾੜਦੇ ਆ ਨੇਕੀ ਫ਼ਿਰਦੇ
ਨਵੇਂ-ਨਵੇਂ ਬਣੇ ਚਾਰ ਛਿੱਲੜ, ਕੁੜੇ ਨੀ
ਸਾਲ਼ੇ net ਉੱਤੇ ਮਾਰਦੇ ਆ ਸ਼ੇਖੀ ਫ਼ਿਰਦੇ (ਸਹੀ ਆ)
ਉਹੀ ਗੱਲ ਕਰਾਂ ਜਿਹੜੀ fact'an ′ਚ ਨੀ (yeah)
ਪਿੱਠ ਉੱਤੇ ਗੱਲ ਸਾਡੀ habit'an 'ਚ ਨਈਂ (no)
ਤੈਨੂੰ, ਬੀਬਾ, ਪਚੇ ਆਹ lactose ਨਈਂ
ਓ, ਅਸੀਂ ਚੁੰਗੀਆ ਬੂਰੀਆਂ, ਪੀਤਾ packet′an ′ਚੋਂ ਨਈਂ
ਓ, fame ਪਿੱਛੇ ਨਹੀਓਂ ਬਣੇ ਛੱਪਰੀ, ਕੁੜੇ (no)
ਥੋੜ੍ਹੀ ਜਿਹੀ lane ਸਾਡੀ ਵੱਖਰੀ, ਕੁੜੇ
ਜਿੱਥੇ ਜਾਵਾਂ dollar'an ਦਾ ਮੀਂਹ ਵਰ੍ਹਦਾ ਨੀ
ਤਾਂਹੀਓਂ ਕੱਢਾਂ double R ਵਿੱਚੋਂ ਛਤਰੀ, ਕੁੜੇ
ਇਹ ਨਾ, ਇਹ ਨਾ ਕਦੇ ਕਰਦਾ ਐ rest, ਬਿੱਲੋ (ਨਾ-ਨਾ)
ਵੱਡਾ ਭਾਈ, ਬਿੱਲੋ, ਮੇਰਾ best bro
ਅੱਧਾ ਪੈਸਾ ਵਾੜ੍ਹਿਆ Swiss ′ਚ, ਕੁੜੇ ਨੀ
ਅੱਧਾ Abu Dhabi ਕੀਤਾ invest, ਬਿੱਲੋ
ਗੱਲ ਨਾ ਘੁਮਾਵਾਂ ਕਦੇ ਗੋਲ਼, ਬੱਲੀਏ (yeah)
ਜੇ ਕੋਈ ਮੰਗੇ, ਦੇ ਦਾਂ Burnol, ਬੱਲੀਏ
ਕੰਮ ਜੇ ਪਿਆਰ ਦੇ ਨਾ ਬੋਲ਼ ਕਰਦੇ ਨੀ
ਫ਼ਿਰ ਉੱਥੇ ਕੰਮ ਕਰੇ pistol, ਬੱਲੀਏ
ਓ, ਹੋ ਗਿਆ ਖ਼ਿਲਾਫ਼ ਬੰਦੇ ਜੋੜ ਕੇ, ਬਿੱਲੋ (ਸਾਲ਼ੇ)
ਫ਼ੁਲ਼ਕਾ ਚਲਾਉਂਦੇ beef'an ਤੋੜ ਕੇ, ਬਿੱਲੋ
"ਦੱਸੋ, ਕੀ ਕਰੀਏ ਗਾਣਾ hit ਕਰਨਾ ਨੀ?"
ਆ ਕੇ ਮੇਰੇ ਕੋਲ਼ੋਂ ਪੁੱਛਦੇ ਆ ਟੋਟਕੇ, ਬਿੱਲੋ
ਓ, ਖਾ ਕੇ ਤਿੰਨ ਰੋਟੀਆਂ ਖ਼ੁਰਾਕ ਦੱਸਦੇ (haha!)
ਲੱਕ ਆ ੨੮ ਤੇ belt ਕੱਸਦੇ
ਉੱਡਦੇ ਆ ਗਾਣਿਆਂ ′ਚ feel ਚੱਕ ਕੇ ਨੀ
ਸਾਲ਼ੇ ਬਣੇ ਬਦਮਾਸ਼ BB gun ਰੱਖ ਕੇ (ਸਹੀ ਆ)
ਕਹਿੰਦੇ, "ਮੁੰਡਾ time 'ਤੇ ਨਾ ਗਾਣਾ ਕੱਢਦਾ" (whoo!)
ਜਦੋਂ ਆਵਾਂ ਤੇ ਕਸਰ ਕੱਢ ਦਾਂ (brr)
ਆਪਣੇ ′ਚ ਰਹਾਂ, ਤੈਨੂੰ calm ਲੱਗਦਾ ਨੀ
ਕੁੜੇ, ਪੱਟਣ 'ਤੇ ਆਵਾਂ ਤੇ ਮੈਂ ਜੜ੍ਹੋਂ ਪੱਟ ਦਾਂ
ਓ, ਛੇ band ਲੈ ਕੇ ਅੰਗਰੇਜੀ ਰੱਟ ਲਈ (yeah)
ਦੋ bag ਬੰਨ੍ਹ ਕੇ flight ਚੱਕ ਲਈ (ਆਹਾ!)
ਇੱਕ ਮਹੀਨਾ ਲਾਇਆ ਸੀ ਦਿਹਾੜੀ ਨੱਪ ਲਈ
Rent ਜੁੜਿਆ ਨਈਂ, ਸੜਕਾਂ 'ਤੇ ਰਾਤ ਕੱਟ ਲਈ
ਓ, ਦੇਖਿਆ Canada ਸਾਰਾ bus ′ਤੇ, ਕੁੜੇ
ਕਦੇ fame ਖੱਟਿਆ ਨਈਂ ਦੱਸ ਕੇ, ਕੁੜੇ (no)
ਜਰਿਆ ਹਾਲਾਤਾਂ ਨੂੰ ਮੈਂ ਹੱਸ ਕੇ, ਕੁੜੇ ਨੀ
ਸਾਡੇ ਆਪਣੇ ਕਈ ਲੰਘ ਗਏ ਆ ਡੱਸ ਕੇ, ਕੁੜੇ
ਓ, ਹੁਣ ਰਾਤਾਂ ਕਾਲ਼ੀਆਂ ′ਚ ਦੀਵੇ ਜੱਗਦੇ (yeah)
ਕੋਲ਼ਿਆਂ ਦੀ ਖਾਨ 'ਚੋਂ ਹੀ ਹੀਰੇ ਲੱਭਦੇ (ਆਹਾ!)
ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ
ਓ, ਸਦਾ ਲੀੜੇ ਚਿੱਟਿਆਂ ′ਤੇ ਜਿਆਦਾ ਦਾਗ਼ ਲੱਗਦੇ
(ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ)
(ਓ, ਸਦਾ ਲੀੜੇ ਚਿੱਟਿਆਂ 'ਤੇ ਜਿਆਦਾ ਦਾਗ਼ ਲੱਗਦੇ)

Writer(s): Shubh Lyrics powered by www.musixmatch.com