Songtexte.com Drucklogo

ELEVATED Songtext
von Shubh

ELEVATED Songtext

"If you′re not dark inside"
"And you come to this world"
"It would turn you dark"
"You know what I'm saying"
"And so, if really have sunshine in you"
"It′s not good to play in the dark"
"It's just gonna extinguish your fire"
Yeah, ah-ha-ha-ha

ਗੁੱਡੀ ਸਿਖ਼ਰਾਂ 'ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖ਼ਰਾਂ ′ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ

ਵੇਖ ਦੁਨੀਆਂ ਏ ਮੱਚਦੀ, ਮਚਾਉਣੀ ਅਜੇ ਹੋਰ ਐ
ਵੱਖਰਾ style, ਬੀਬਾ, ਵੱਖਰੀ ਜਿਹੀ ਤੋਰ ਐ
ਨੀ ਵੱਸੋਂ ਬਾਹਰ ਚੱਲਦੀ, ਨੀ ਸਾਡੀ ਗੱਲ ਹੋਰ ਐ
ਨੀ 24×7 chill mode, ਰਹਿੰਦੀ ਸਾਨੂੰ ਲੋਰ ਐ

ਨੀ ਆਜੇ ਜਿਹਨੇ ਆਉਣਾਂ, ਆ ਕੇ ਵੈਰ ਪਾ ਕੇ ਦੇਖੇ (ਆਜਾ)
ਗਿਣਤੀ ਨਾ ਕੋਈ, ਅੱਗੇ ਹੱਡ ਕਿੰਨੇ ਸੇਕੇ
ਰੱਬ ਨੇ ਤਾਂ ਆਹੀ ਕੁੱਝ ਲਿਖਿਆ ਏ ਲੇਖੇ
ਸ਼ਕਲੋਂ ਸ਼ਰੀਫ਼, ਜਾਣੀ ਨਾ ਤੂੰ ਘੱਟ ਨੀ

ਗੁੱਡੀ ਸਿਖ਼ਰਾਂ ′ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖ਼ਰਾਂ 'ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ

ਆਹ ਖ਼ੌਰੇ ਕਿਵੇਂ ਮਾੜਿਆਂ ਕੰਮਾਂ ′ਚ ਪਿਆ ਵੈਰ ਐ?
ਨੀ ਪੈਰ ਕਾਹਦਾ ਪਿਆ, ਸਾਰਾ ਜਿੱਤ ਲਿਆ ਸ਼ਹਿਰ
ਸਾਰਾ ਸ਼ਹਿਰ ਮੰਗੇ ਖ਼ੈਰ ਜਦੋਂ ਕੱਢਦੇ ਆਂ ਫ਼ੈਰ
ਉੱਚੀ ਸੁਣਦੇ ਖੜਾਕ, ਬਿੱਲੋ, ਸਿਖ਼ਰ ਦੁਪਹਿਰ

ਓ, change ਹੁੰਦੇ sim ਸਾਡੇ ਵਾਂਗ ਨੀ ਕਮੀਜ਼ਾਂ
ਸਿੰਗ ਨਾ ਫ਼ਸਾ ਲਈਂ, ਹੋਊ ਮਾੜਾ ਹੀ ਨਤੀਜਾ
ਨੀ ਵੈਰ ਜਿੱਥੇ ਪੈ ਜਾਏ, ਓਥੇ ਲਾ ਦੇਈਏ ਰੀਝਾਂ
ਓ, ਫੱਟ ਭਰਦੇ ਨਾ ਛੇਤੀ ਮਾਰੀ ਸੱਟ ਦੀ

ਗੁੱਡੀ ਸਿਖ਼ਰਾਂ 'ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖ਼ਰਾਂ ′ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ

ਹੋ, ਐਵੇਂ ਵਾਧੂ ਹੋਵੀਂ ਨਾ frank ਸਾਡੇ ਨਾਲ਼ ਨੀ (na-na-na-na)
ਧਰਿਆ ਏ ਪੈਰ ਤੂੰ Canada, ਪਹਿਲਾ ਸਾਲ ਨੀ
ਕਰਕੇ blush ਤੇਰੀ ਗਲਣੀ ਆਂ ਦਾਲ ਨਹੀਂ
ਓ, ਮਾਝੇ ਆਲ਼ੇ ਮੁੰਡੇ ਤੈਥੋਂ ਹੋਣੇ ਆਂ ਸੰਭਾਲ ਨ੍ਹੀਂ

ਹੋ, ਦੇਖੀ ਚੱਲ, ਚੱਕ ਦੇਊਂ ਘੜੇ ਦੇ ਉੱਤੋਂ ਕੌਲ਼ਾ
ਆਹ ਦਿਲ ਆਲ਼ੇ ਭੇਤ ਨਾ ਕਿਸੇ ਦੇ ਨਾਲ਼ ਖੋਲ੍ਹਾਂ
ਤੇ ਨੱਖਰੋ, Snap ਉੱਤੇ ਕਰਦੀ ਆ "Hola"
ਹੋ, ਅੱਲ੍ਹੜਾਂ ਨੂੰ ਤੋੜ ਗੱਭਰੂ ਦੀ ਲੱਗਦੀ

ਗੁੱਡੀ ਸਿਖ਼ਰਾਂ 'ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ
ਗੁੱਡੀ ਸਿਖ਼ਰਾਂ ′ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ

I need, I need you to hate me
So I'll give you a frigidity
You know, feel it

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Shubh

Fans

»ELEVATED« gefällt bisher niemandem.