Songtexte.com Drucklogo

Dior Songtext
von Shubh

Dior Songtext

ਗਲ਼ ′ਚ gold
ਹੱਥ Dior
ਗੱਡੀ two door

Eh! ਗਲ਼ 'ਚ gold, ਹੱਥ Dior
Eh! ਰੱਖੀ ਆ ਗੱਡੀ two door ′ਚ
ਬੈਠਾ ਆ ਜੋ ਸਿਰਾ ਆ (ਸਿਰਾ ਆ), ਸਿਰਾ ਆ ਓਹ

ਪੂਰੀ ਆ ਟੌਹਰ, ਅੱਖ 'ਚ ਲੋਰ
ਮੁੰਡਾ pure, ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ, ਕਰਦਾ ਨਾ ਗੌਰ
Eh! ਕਰਦਾ ਨਾ, ਕਰਦਾ ਨਾ ਗੌਰ (drrr)

ਗਲ਼ 'ਚ gold, ਹੱਥ Dior
Eh! ਰੱਖੀ ਆ ਗੱਡੀ two door ′ਚ
ਬੈਠਾ ਆ ਜੋ ਸਿਰਾ ਆ, ਸਿਰਾ ਆ ਓਹ

ਪੂਰੀ ਐ ਟੌਹਰ, ਅੱਖ ′ਚ ਲੋਰ
ਮੁੰਡਾ pure, ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ, ਕਰਦਾ ਨਾ ਗੌਰ
Eh! ਕਰਦਾ ਨਾ, ਕਰਦਾ ਨਾ ਗੌਰ


ਓ, "ਮੁੰਡਾ ਆਇਆ ਏ ਨਵਾਂ ਸ਼ਹਿਰ ਵਿੱਚ" ਕਹਿੰਦੇ ਨੇ
"ਰਹਿੰਦਾ ਆ ਕਿੱਥੇ?" ਸਾਰੇ ਪੁੱਛਦੇ ਹੀ ਰਹਿੰਦੇ ਨੇ
ਓਹ ਗੇੜੇ ਕੱਢੀ ਜਾਵੇ, ਅੱਡੀ ਚੁੱਕ-ਚੁੱਕ ਵੇਹਂਦੇ ਨੇ
ਜਾਣ-ਜਾਣ ਖਹਿੰਦੇ ਸਾਲੇ, ਜਾਣ-ਜਾਣ ਖਹਿੰਦੇ ਨੇ

ਗਲ਼ 'ਚ gold, ਹੱਥ Dior
Eh! ਰੱਖੀ ਆ ਗੱਡੀ (drrr) two door ′ਚ
ਬੈਠਾ ਆ ਜੋ ਸਿਰਾ ਆ (oh), ਸਿਰਾ ਆ ਓਹ

ਪੂਰੀ ਐ ਟੌਹਰ, ਅੱਖ 'ਚ ਲੋਰ
ਮੁੰਡਾ pure, ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ, ਕਰਦਾ ਨਾ ਗੌਰ
(ਹਾਂ) ਕਰਦਾ ਨਾ, ਕਰਦਾ ਨਾ ਗੌਰ

ਹੋ, ′ਨ੍ਹੇਰੀ ਠਾਲ਼ੀ ਰੱਖਦਾ, ਪੱਟੂ ਕੱਲ੍ਹਾ ਹੀ ਬਹੁਤ ਐ
ਹੱਥ ਬਾਬੇ ਦਾ ਸਿਰ, ਪੂਰਾ ਕੰਮ ਲੋਟ ਐ
ਓਹ ਬੁੱਲ੍ਹੇ ਲੁੱਟੀ ਜਾਵੇ, ਖ਼ੌਰੇ ਆਉਣੀ ਕਦੋਂ ਮੌਤ ਐ?
ਚਾਰ ਦਿਨਾਂ ਦੀ ਬੱਸ, ਜ਼ਿੰਦਗੀ ਤਾਂ short ਐ (drrr)

ਗਲ਼ 'ਚ gold, ਹੱਥ Dior
Eh! ਰੱਖੀ ਆ ਗੱਡੀ two door ′ਚ
ਬੈਠਾ ਆ ਜੋ ਸਿਰਾ ਆ, ਸਿਰਾ ਆ ਓਹ

ਪੂਰੀ ਐ ਟੌਹਰ, ਅੱਖ 'ਚ ਲੋਰ
ਮੁੰਡਾ pure, ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ, ਕਰਦਾ ਨਾ ਗੌਰ
Eh! ਕਰਦਾ ਨਾ, ਕਰਦਾ ਨਾ ਗੌਰ


ਕਰਦਾ ਨਾ, ਕਰਦਾ ਨਾ ਗੌਰ
ਕਰਦਾ ਨਾ, ਕਰਦਾ ਨਾ ਗੌਰ
ਕਰਦਾ ਨਾ, ਕਰਦਾ ਨਾ ਗੌਰ
Eh! Eh!

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Shubh

Quiz
Wer ist kein deutscher Rapper?

Fans

»Dior« gefällt bisher niemandem.