Songtexte.com Drucklogo

Broken Songtext
von Shubh

Broken Songtext

ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ)
ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ)
ਆਹ ਜੋ ਕਰ ਗਈ ਏ ਤੂੰ, ਆਹ ਹੋਣਾ ਨਹੀਓਂ ਸਹਿ (ਹੋਣਾ ਨਹੀਓਂ ਸਹਿ)
ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ)

ਤੂੰ ਇੱਕ ਵਾਰੀ ਪੁੱਛ ਲੈ, ਮੇਰਾ ਕੀ ਹਾਲ ਨੀ
ਹਾਏ, ਨੀ ਮੇਰਾ ਜੋ ਵੀ ਸੀ, ਉਹ ਤੇਰੇ ਨਾਲ਼ ਸੀ
ਸੱਚੀ ਐਨੀ ਰੀਝ ਨਾਲ਼ ਦਿਲ ਤੋੜਿਆ
ਸਾਨੂੰ ਨਾ ਤੇਰਾ ਦਿਸਿਆ ਪਾਇਆ ਇਹ ਜਾਲ ਨੀ

ਇਸ਼ਕਾ ਨੂੰ ਪਲਾਂ ′ਚ ਨਬੇੜਿਆ, ਕੁੜੇ
ਯਾਦਾਂ ਨੇ ਗਈਆਂ ਰਹਿ (ਯਾਦਾਂ ਨੇ ਗਈਆਂ ਰਹਿ)

ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ)
ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ)
ਜੋ ਕਰ ਗਈ ਏ ਤੂੰ, ਆਹ ਹੋਣਾ ਨਹੀਓਂ ਸਹਿ (ਆਹ ਹੋਣਾ ਨਹੀਓਂ ਸਹਿ)

ਤੈਨੂੰ ਨਾ ਆਈ ਕਦਰ ਮੇਰੇ ਪਿਆਰ ਦੀ
ਗ਼ੈਰਾਂ ਦੇ ਪਿੱਛੇ ਲੱਗ ਕੇ ਠੋਕਰ ਮਾਰ ਗਈ
ਹੁਣ ਪਛਤਾਵੇ ਮੈਨੂੰ ਯਾਦ ਕਰਕੇ
ਆਹ ਹੱਸਿਆ ਨੂੰ ਹੱਸਦੀ ਕੁੜੇ ਉਜਾੜ ਗਈ

ਲੋਕਾਂ ਦੇ ਅੱਗੇ ਲਿਖਾਂ ਤੇ ਸੁਣਾਵਾਂ ਗੀਤ ਨੀ
ਤੇਰੇ ਹੀ ਬਾਰੇ ਕਹਿ (ਤੇਰੇ ਹੀ ਬਾਰੇ ਕਹਿ)

ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ
ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ)
ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ (ਬਦਲਿਆ ਨਈਂ ਮੈਂ)
ਬਦਲ ਗਈ ਏ ਤੂੰ, ਬਦਲਿਆ ਨਈਂ ਮੈਂ
ਆਹ ਜੋ ਕਰ ਗਈ ਏ ਤੂੰ, ਆਹ ਹੋਣਾ ਨਹੀਓਂ ਸਹਿ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Shubh

Fans

»Broken« gefällt bisher niemandem.