Songtexte.com Drucklogo

Bounce Songtext
von Shubh

Bounce Songtext

ਤੇਰੇ ਉੱਤੇ ਡੁੱਲ੍ਹ ਗਏ ਜੱਟਾਂ ਦੇ ਕਾਕੇ
ਸ਼ਰੇਆਮ ਮਾਰਦੀ ਦਿਲਾਂ ′ਤੇ ਡਾਕੇ
ਨੀ ਟਲ਼ ਜਾ, ਟਲ਼ ਜਾ, ਕਿਉਂ ਕਰਦੀ ਵਾਕੇ?
ਤੂੰ fan ਬਣਾ ਲੈ ਆਹ Fendi ਪਾ ਕੇ

ਤੇਰੇ ਉੱਤੇ ਡੁੱਲ੍ਹ ਗਏ ਜੱਟਾਂ ਦੇ ਕਾਕੇ
ਸ਼ਰੇਆਮ ਮਾਰਦੀ ਦਿਲਾਂ 'ਤੇ ਡਾਕੇ
ਨੀ ਟਲ਼ ਜਾ, ਟਲ਼ ਜਾ, ਕਿਉਂ ਕਰਦੀ ਵਾਕੇ?
ਤੂੰ fan ਬਣਾ ਲੈ ਆਹ Fendi ਪਾ ਕੇ

ਕਦੇ cafe-cufe, ਕਦੇ ਫ਼ਿਰੇ club ਨੀ
ਤੂੰ ਬੋਚ-ਬੋਚ ਕੇ, ਕੁੜੇ, ਰੱਖੇ ਪੱਬ ਨੀ
ਸਾਲ਼ੇ, ਅੱਧੇ ਸ਼ਹਿਰ ਨੂੰ ਪਾਇਆ ਐ ਯੱਭ ਨੀ
ਤੇਰੀ ਰਾਖੀ ਕਰਦਾ ਮੇਰੇ ਲੱਗਾ ਡੱਬ ਨੀ


ਬੜਾ ਮਹਿੰਗਾ ਪੈ ਜਾਊ ਇਹ ਕੋਕਾ ਨੱਕ ਦਾ
ਤੇਰਾ Birkin bag ਨੀ ਮੈਨੂੰ ਪਿਆ ਐ ਲੱਖ ਦਾ
ਇੱਕ ਨਵਾਂ ਛਲਾਰੂ ਤੇਰਾ time ਚੱਕਦਾ
ਮੇਰੇ ਹੱਥੀਂ ਚੜ੍ਹਿਆ, ਮੈਂ ਉੱਥੇ ਹੀ ਡੱਕਤਾ

ਤੇਰਾ big brother ਮੇਰਾ big fan ਆ
ਘਰੇ ਗੱਲ ਤੋਰ ਲਾ, ਅਜੇ ਵੀ time ਆ
ਤੇਰਾ ਨਖ਼ਰਾ ਚੱਲੇ, ਮੇਰੇ ਚੱਲੇ sign ਆ
ਤੂੰ ਲਾ ਲਾ ਯਾਰੀ, ਜੱਟ main man ਆ

ਜੇ ਸੂਟ ਜਿਹਾ ਪਾ ਲਏ ਤਾਂ ਬਾਹਲ਼ਾ ਜਚਦੀ
ਉਹ ਤੇਰਾ ਹੋ ਜਾਏ ਤੂੰ ਜੀਹਨੂੰ ਤੱਕਦੀ
ਇੱਕ call ′ਤੇ ਪਹਿਲਾਂ, ਦੋ hold ਰੱਖਦੀ
ਕੋਈ age ਪੁੱਛ ਲੈ, ਦੋ ਘੱਟ ਦੱਸਦੀ

ਤੇਰੇ ਉੱਤੇ ਡੁੱਲ੍ਹ ਗਏ ਜੱਟਾਂ ਦੇ ਕਾਕੇ
ਸ਼ਰੇਆਮ ਮਾਰਦੀ ਦਿਲਾਂ 'ਤੇ ਡਾਕੇ
ਨੀ ਟਲ਼ ਜਾ, ਟਲ਼ ਜਾ, ਕਿਉਂ ਕਰਦੀ ਵਾਕੇ?
ਤੂੰ fan ਬਣਾ ਲੈ ਆਹ Fendi ਪਾ ਕੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Shubh

Quiz
Wer besingt den „Summer of '69“?

Fans

»Bounce« gefällt bisher niemandem.