Songtexte.com Drucklogo

3 Peg Songtext
von Sharry Mann

3 Peg Songtext

ਸਾਨੂੰ ਆਉਂਦਾ ਨਹੀਂ ਪਿਆਰ ਨਾਪ-ਤੋਲ ਕੇ
ਕੰਡਾ ਕੱਢੀਦਾ speaker′an 'ਤੇ ਬੋਲ ਕੇ
ਸਾਨੂੰ ਆਉਂਦਾ ਨਹੀਂ ਪਿਆਰ ਨਾਪ-ਤੋਲ ਕੇ
ਕੰਡਾ ਕੱਢੀਦਾ speaker′an 'ਤੇ ਬੋਲ ਕੇ

ਲੈਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ
ਯਾਰ ਲੁੱਟਦੇ ਨੇ ਮੌਜਾਂ ਦਿਲ ਖੋਲ੍ਹ ਕੇ

ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ
ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ

ਰਹਿਣ seat ਥੱਲੇ ਨੱਚਦੀਆਂ ਬੋਤਲਾਂ
ਚਾਰ ਰੱਖੀਦੇ glass ਵਿੱਚ ਕੱਚ ਦੇ
ਆੜੀ ਪੱਕਿਆਂ ਦੇ ਨਾਲ਼ ਰੂਹਦਾਰੀਆਂ
ਰੰਗ ਬੰਨ੍ਹਦੇ record ਦੇਸੀ touch ਦੇ

ਮਜ਼ਾ ਵੱਖਰਾ ਹੀ ਛੱਡ ਗਈ ਮਸ਼ੂਕ ਦਾ
ਆਉਂਦਾ ਯਾਰਾਂ ਨਾ' ਪੀਤੀ ′ਚ ਦੁਖ ਫੋਲ ਕੇ


ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ
ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ

ਮਾਨਾ, Bullet ਪੁਰਾਣਾ ਨਾ ਤੂੰ ਵੇਚਿਆ
ਨਾਲ਼ੇ ਸ਼ੌਕ ਨਾਲ਼ ਰੱਖੀਆਂ ਨੇ ਗੱਡੀਆਂ
ਯਾਰ ਸਾਰੇ ਹੀ ਮਲੰਗ ਛੜੇ-ਛਾਂਟ ਨੇ
ਕੁਝ ਛੱਡ ਗਈਆਂ, ਕਈ ਆਪਾਂ ਛੱਡੀਆਂ

ਕਦੇ ਖੁਸ਼ੀ ਦਾ ਬਹਾਨਾ Raviraj, ਓਏ
ਕਦੇ ਪੀਨੇ ਆਂ ਦਾਰੂ ′ਚ ਗ਼ਮ ਘੋਲ਼ ਕੇ

ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ
ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ

ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ
ਨਾ ਹੀ ਲੜਦੇ (ਲੜਦੇ, ਲੜਦੇ)

ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ
ਕੋਈ ਜਾਣ-ਜਾਣ ਵੱਟੇ ਘੂਰੀਆਂ
ਕੋਈ ਜਾਣ-ਜਾਣ ਵੱਟੇ ਘੂਰੀਆਂ
ਉਹਦੇ ਕੰਨ 'ਤੇ ਚਪੇੜਾਂ ਤਿੰਨ ਧਰਦੇ

ਆਹ ਯਾਰਾਂ ਨਾ′ ਸਜਾ ਕੇ ਮਹਿਫ਼ਲਾਂ
ਆਹ ਯਾਰਾਂ ਨਾ' ਸਜਾ ਕੇ ਮਹਿਫ਼ਲਾਂ
ਅਣਮੁੱਲੇ ਨੇ ਸਮੇਂ ਨੂੰ cash ਕਰਦੇ


ਹੋ, ਯਾਰਾ ਅਮਰੀਕਾ ਵਾਲ਼ਿਆ
ਹੋ, ਯਾਰਾ ਵੇ ਕਨੇਡਾ ਵਾਲ਼ਿਆ
ਘੜਾ ਦਾਰੂ ਦਾ sponsor ਕਰਦੇ
ਹੋ, ਯਾਰਾ ਵੇ ਕਨੇਡਾ ਵਾਲ਼ਿਆ
ਘੜਾ ਦਾਰੂ ਦਾ sponsor ਕਰਦੇ

(ਨੀ ਲਾ ਕੇ ਤਿੰਨ, ਲਾ ਕੇ ਤਿੰਨ...)

ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ
ਨੀ ਲਾ ਕੇ ਤਿੰਨ peg, ਬੱਲੀਏ
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ

Peg, ਬੱਲੀਏ, peg, ਬੱਲੀਏ (Mista Baaz)
ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Sharry Mann

Fans

»3 Peg« gefällt bisher niemandem.