Without You Songtext
von Prem Dhillon
Without You Songtext
(ਚੰਨ ਵਰਗੀ ਮਿਲ਼ ਗਈ ਤੂੰ)
Yeah!
ਸੁੱਖ ਨਾਲ਼ ਤੇਰੇ ਵੱਸਦੇ (ਵੱਸਦੇ)
ਦੁਨੀਆਂ ਇਯੋਂ ਦੁੱਖਾਂ ਦਾ ਡੇਰਾ
ਸੁੱਖ ਨਾਲ਼ ਤੇਰੇ ਵੱਸਦੇ (ਵੱਸਦੇ)
ਦੁਨੀਆਂ ਇਯੋਂ ਦੁੱਖਾਂ ਦਾ ਡੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ, ਹਾਂ
(ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ)
(ਚੰਨ ਵਰਗੀ ਮਿਲ਼ ਗਈ ਤੂੰ)
ਛੰਨ ਪਾਉਣ ਲਈ ਖ਼ਿਆਲਾਂ ਦੀ
ਨੀ ਮੈਂ ਰਹਵਾਂ ਜੋੜਦਾ ਤੀਲੇ
ਜੀਵਨ ਦੀਆਂ ਦਿੱਤਾਂ ਨੂੰ
ਤੂੰ ਮਿਲ਼ੀ ਤਾਂ ਮਿਲ਼ ਗਏ ਹੀਲੇ
ਖ਼ੌਰੇ ਤਰਸ ਆ ਗਿਆ ਹੋਊ
ਰੱਬ ਨੂੰ ਹਾਲ ਵੇਖ ਕੇ ਮੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ
ਮੇਰਾ ਗੀਤ ਅਧੂਰਾ ਸੀ
ਪੂਰਾ ਆਉਣ ਤੇਰੇ ਨਾਲ਼ ਹੋਇਆ
ਦਿਲ ਪੱਥਰ ਜਿਹਾ ਬਣਕੇ
ਮੇਰੀ ਅੱਖ ′ਚੋਂ ਅੜੀਏ ਚੋਇਆ
ਓਹਲੇ ਕਦੇ ਵੀ ਹੋਵੀਂ ਨਾ
ਅੜੀਏ, ਥੋੜ੍ਹਾ Bir ਦਾ ਜੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ, ਹਾਂ
(Yeah)
ਤੂੰ ਸਮਝ ਲਿਆ ਝੱਟ ਹੀ
ਮੇਰੀ ਰੂਹ ਵਿੱਚ ਜੋ ਸੀ ਦੱਬਿਆ
ਤੂੰ ਕਿਹਾ, "ਮੈਂ ਨਾਲ਼ ਤੇਰੇ"
ਮੈਨੂੰ ਜੀਣ ਦਾ ਮਤਲਬ ਲੱਭਿਆ
ਸਾਡੇ ਡਗਮਗ ਰਾਹਵਾਂ ਦਾ
ਕੀਤੇ ਤੇਰੇ ਈ ਇਸ਼ਕ ਨਬੇੜਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
(ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ) Yeah!
(ਚੰਨ ਵਰਗੀ ਮਿਲ਼ ਗਈ ਤੂੰ)
(ਸੀ ਮੱਸਿਆ ਦਾ ′ਨ੍ਹੇਰਾ)
(ਚੰਨ ਵਰਗੀ ਮਿਲ਼ ਗਈ ਤੂੰ)
(ਸੀ ਮੱਸਿਆ ਦਾ 'ਨ੍ਹੇਰਾ)
Yeah!
ਸੁੱਖ ਨਾਲ਼ ਤੇਰੇ ਵੱਸਦੇ (ਵੱਸਦੇ)
ਦੁਨੀਆਂ ਇਯੋਂ ਦੁੱਖਾਂ ਦਾ ਡੇਰਾ
ਸੁੱਖ ਨਾਲ਼ ਤੇਰੇ ਵੱਸਦੇ (ਵੱਸਦੇ)
ਦੁਨੀਆਂ ਇਯੋਂ ਦੁੱਖਾਂ ਦਾ ਡੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ, ਹਾਂ
(ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ)
(ਚੰਨ ਵਰਗੀ ਮਿਲ਼ ਗਈ ਤੂੰ)
ਛੰਨ ਪਾਉਣ ਲਈ ਖ਼ਿਆਲਾਂ ਦੀ
ਨੀ ਮੈਂ ਰਹਵਾਂ ਜੋੜਦਾ ਤੀਲੇ
ਜੀਵਨ ਦੀਆਂ ਦਿੱਤਾਂ ਨੂੰ
ਤੂੰ ਮਿਲ਼ੀ ਤਾਂ ਮਿਲ਼ ਗਏ ਹੀਲੇ
ਖ਼ੌਰੇ ਤਰਸ ਆ ਗਿਆ ਹੋਊ
ਰੱਬ ਨੂੰ ਹਾਲ ਵੇਖ ਕੇ ਮੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ
ਮੇਰਾ ਗੀਤ ਅਧੂਰਾ ਸੀ
ਪੂਰਾ ਆਉਣ ਤੇਰੇ ਨਾਲ਼ ਹੋਇਆ
ਦਿਲ ਪੱਥਰ ਜਿਹਾ ਬਣਕੇ
ਮੇਰੀ ਅੱਖ ′ਚੋਂ ਅੜੀਏ ਚੋਇਆ
ਓਹਲੇ ਕਦੇ ਵੀ ਹੋਵੀਂ ਨਾ
ਅੜੀਏ, ਥੋੜ੍ਹਾ Bir ਦਾ ਜੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ, ਹਾਂ
(Yeah)
ਤੂੰ ਸਮਝ ਲਿਆ ਝੱਟ ਹੀ
ਮੇਰੀ ਰੂਹ ਵਿੱਚ ਜੋ ਸੀ ਦੱਬਿਆ
ਤੂੰ ਕਿਹਾ, "ਮੈਂ ਨਾਲ਼ ਤੇਰੇ"
ਮੈਨੂੰ ਜੀਣ ਦਾ ਮਤਲਬ ਲੱਭਿਆ
ਸਾਡੇ ਡਗਮਗ ਰਾਹਵਾਂ ਦਾ
ਕੀਤੇ ਤੇਰੇ ਈ ਇਸ਼ਕ ਨਬੇੜਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ′ਨ੍ਹੇਰਾ
ਚੰਨ ਵਰਗੀ ਮਿਲ਼ ਗਈ ਤੂੰ
(ਜ਼ਿੰਦਗੀ ਸੀ ਮੱਸਿਆ ਦਾ 'ਨ੍ਹੇਰਾ) Yeah!
(ਚੰਨ ਵਰਗੀ ਮਿਲ਼ ਗਈ ਤੂੰ)
(ਸੀ ਮੱਸਿਆ ਦਾ ′ਨ੍ਹੇਰਾ)
(ਚੰਨ ਵਰਗੀ ਮਿਲ਼ ਗਈ ਤੂੰ)
(ਸੀ ਮੱਸਿਆ ਦਾ 'ਨ੍ਹੇਰਾ)
Writer(s): Brian Howes, Austin Winkler, Ross Hanson Lyrics powered by www.musixmatch.com
