Songtexte.com Drucklogo

Map Songtext
von Prem Dhillon

Map Songtext

ਉਸਤਾਦ′ਆ Prem Dhillon ਨੇ ਵੀ
ਮਾਝਾ, ਮਾਝਾ ਕਰਾਤੀ ਇੱਕਵਾਰ
ਦੌਲੋ ਨੰਗਲ ਵਾਲੇ
Dhillon'aa ਦੇ ਪੁੱਤ ਨੇ, ਸਿਰਾ ਕਰਾਤਾ ਐ

ਹੋਏ ਗਾਉਂਦਿਆਂ ਨੂੰ, ਸਾਲ ਪੰਜ ਨੀ
ਹੋ ਵੇਖ ਆਣ ਮੱਲੀ ਜੱਟ ਨੇ, ਆ peak ਨੀ
ਗੀਤਾਂ ′ਚ ਤਾਂ, ਬੜੇ ਛਾਉਂਦੇ ਆ
ਹੋ ਸਾਡੇ ਨਾਂ ਤੋਂ ਆ, ਮਾਰਦੇ ਆ cheek ਨੀ

ਹੋ ਭੋਰਾ ਕਰਾਂ care ਕੁੜੇ ਨਾ
ਹੋ ਕੁਤੇ ਭੌਂਕਦੇ ਬਥੇਰੇ, ਸਾਡੀ back ਤੇ

ਹੋ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ
ਨੀ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ

Fortuner'aa ਤੇ, ਜੱਟ ਨਾ ਕੁੜੇ
ਹੋ Fortuner'aa ਦੀ ਡਰ ਜੇਹੀ ਦੀ, ਲੰਘ ਦਾ
ਹੋ ਬਹਿ ਕੇ ਵੇਖੀ, ਯਾਰਾਂ ਨਾ ਕੁੜੇ
ਹੋ ਚਾਤੋ ਪਹਿਰ ਆ, ਮਾਹੌਲ ਕੁੜੇ ਜੰਗ ਦਾ


Map google ਦੇ, ਉੱਤੇ ਲੱਭਦੀ
ਹੋ ਬਾਹਰੋਂ ਬਾਹਰ ਛੱਤੀ ਕੋਠੀ, ਕੁੜੇ bike ਤੇ

ਹੋ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ
ਨੀ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ, ਮਾਝਾ, ਮਾਝਾ

ਹੋ ਬਣੇ ਫਿਰਦੇ star, ਅੱਜ ਜੋ
ਹੋ ਸਾਲੇ ਬਣ ਗਏ ਆ, ਮੇਰੇ ਉੱਤੇ ਗਾ ਕੇ
ਹੋ ਸੱਪ ਸੀ, ਪਛਾਣੇ ਗਏ ਨਾ
ਹੋ time ਲੈ ਕੇ ਗਈ ਸੀ, photo′aa ਕਰਾ ਕੇ

ਭੇਜਾਂ ਮੈਂ ਸੁਨੇਹਾ, ਟੱਕਰੋ
ਹੋ ਇਹਨੇ ਜੋਗੇ ਨਹੀਓਂ ਰਹਿਣ, ਤਾਂ ਹੀ gap ਤੇ

ਹੋ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ
ਨੀ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ

ਉਂਜ ਮਾਝੇ ਦੀ ਵੀ, ਦੇਣ ਬੜੀ ਆ
ਹੋ Dhillon ਜਰਿਆ ਹੀ, ਚੁੰਨਿਆ ਉਹ ਰੱਬ ਨੇ
ਜੋ ਹਿੱਕ ਤੇ, ਹੰਢਾਈ ਜਾਣੇ ਆ
ਐਂ ਨਾ ਸਮਝੀਂ ਕਿ, ਕੋਈ ਸਾਨੂੰ ਲਾਭ ਨੇ


ਫੁੱਲ ਹਜੇ ਵੀ, ਆੱਲੇ ਪਏ ਨੇ
ਹੋਏ heal ਨਾ, ′84 ਆਲੇ ਸੇਕ ਨੇ

ਹੋ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ
ਨੀ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ, ਮਾਝਾ, ਮਾਝਾ

ਹੋ ਚਾਲ ਮੇਰੀ, ਮਸਤ ਕੁੜੇ
ਹੋ ਨਹੀਓਂ ਰਲੇ, ਹੰਭ ਗਿਆ ਕਈ ਦੌੜ ਤੇ
ਨੀ reach ਜੁਹਾ, ਪਿੰਡਾਂ ਤੱਕ ਆ
ਨਹੀਓਂ matter ਦਿਲਾਸੇ, billboard ਦੇ

ਨੀ ਬੈਠੀ ਜੇ ਉਹ ਸੁਣੇ, Old Skool
ਭਾਊ ਲਾ ਕੇ ਮੁੰਡੇ, ਜਾਣ ਮੇਲੇ deck ਤੇ

ਹੋ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ
ਨੀ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ

ਮੰਜ਼ਿਲਾਂ ਦੀਆਂ ਰਾਹਾਂ ਉੱਤੇ, ਜਿਵੇਂ ਭੱਜਦੀ
ਮਾਰੀ ਨਾ break'aa, ਬੱਸ ਭਜਾਈ ਚੱਲ ਤੂੰ
ਅਸਤਰ′aa ਚੜ੍ਹਾਈ ਵੇਖ, ਲੋਕ ਮੱਚਦੇ
ਲੋਕਾਂ ਦੀ ਪਰਵਾਹ ਛੱਡ, ਮਚਾਈ ਚੱਲ ਤੂੰ

ਓ ਲਫੜੇ ਆ, ਬੁਲ੍ਹ Jatt ਤੇ
ਕਰਾਤਾ ਚੇਤੇ ਕੁੜੇ, ਫਿੱਟੂ ਵਾਲੀ ਗੇਮ ਨੀ
ਸ਼ਾਹ, ਅਸਤਰ, ਮਝੈਲ ਕਹਿੰਦੇ ਕਈ
ਕਈ ਕਹਿੰਦੇ ਬੜਾ, Sidhu ਵਾਲਾ ਫੇਮ ਨੂੰ

ਮੈਨੂੰ ਚਾਹੁਣ ਵਾਲੇ, ਵਾਧੂ ਮੇਰੇ ਜਿਹੇ
ਹੋ ਅੱਸੀ ਚੰਗੇ ਆ, ਨੀ ਭਾਵੇਂ ਖਲਨਾਇਕ ਜੇ

ਹੋ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ
ਨੀ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ, ਮਾਝਾ, ਮਾਝਾ

ਹੋ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ
ਨੀ ਪਿੰਡ ਕਰੇ, ਮਾਣ ਜੱਟ ਤੇ
ਹੋ ਵੇਖ ਮਾਝਾ ਆ ਲੈ, ਆਤਾ ਕੁੜੇ map ਤੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Prem Dhillon

Quiz
Welcher Song kommt von Passenger?

Fans

»Map« gefällt bisher niemandem.