Songtexte.com Drucklogo

GD UP Songtext
von Prem Dhillon

GD UP Songtext

Ayye yo, The Kidd

ਓ ਮੁੰਡੇ Surrey, ਚੰਡੀਗੜ੍ਹ ਜਿਹਾ ਬਣਾਈ ਫਿਰਦੇ
ਨੀ ਆ plate′aa ਉੱਤੇ, ਗੋਤ ਜੇਹੀ ਲਿਖਾਈ ਫਿਰਦੇ
ਓ ਆਈ ਗੇੜੀ ਉੱਤੇ, ਫਿਰਦੇ ਕਪਾਟ ਭਾਲਦੇ ਨੀ
ਆਜੋ ਵੱਜੋ, ਕਿਹੜਾ ਪੀਰ ਜੇ ਧਿਆਈ ਫਿਰਦੇ
ਓ ਹੱਥੀਂ ਫੜੀ, ਜਿਹੜੀ Latte Tea ਚਾਈ ਫਿਰਦੇ

ਓ GD UP ਮੁੰਡੇ, ਡੱਬਾਂ 'ਚ ਅੜਾਈ ਫਿਰਦੇ ਨੀ
GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ
ਓ ਜਿਹੜੀ ਖਾਦੀ ਜਾਂਦੀ, ਖਿੜੀ ਤਾਂ ਹੀ high ਫਿਰਦੇ ਨੀ
GD UP ਮੁੰਡੇ, ਡੱਬਾਂ 'ਚ ਅੜਾਈ ਫਿਰਦੇ

ਪਹਿਚਾਣ raund'aa ਤੋਂ, ਆ ਚੱਲੇ ਆ Glock ਦੱਸਦੇ ਨੀ
ਵਿੱਚੋਂ dealer, ਕਈ ਵਾਧੂ ਆ stock ਦੱਸਦੇ
ਓ ਲਾ ਕੇ ਕਿੱਤੇ, ਜਿਹੜੇ ਸ਼ਰ੍ਹੇਆਮ ਲੁੱਕੇ ਤਾਂ ਨਹੀਂ ਨੀ
ਪੁੱਛੀ ਲਾਉਂਦੇ ਆ ਤੋਂ, Dhillon ਨਿਰੀ ਮੌਤ ਦੱਸਦੇ
ਓ ਅਸੀ ਬੜੇ ਆ ਦੇ, ਸੰਘ ਨਾਲ ਲਵਾਈ ਫਿਰਦੇ ਨੀ

ਓ GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ ਨੀ
GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ
ਓ ਜਿਹੜੀ ਖਾਦੀ ਜਾਂਦੀ, ਖਿੜੀ ਤਾਂ ਹੀ high ਫਿਰਦੇ ਨੀ
GD UP ਮੁੰਡੇ, ਡੱਬਾਂ 'ਚ ਅੜਾਈ ਫਿਰਦੇ


ਨੀ ਲਾਏ ਸਾਡੇ ਹੀ, ਕਚਹਿਰੀਆਂ ′ਚ ਮੇਲੇ ਲੱਗਦੇ
ਨੀ ਉੱਚੇ 12 foot'ae, ਘੋੜੀ ਨੂੰ ਤਬੇਲੇ ਲੱਗਦੇ
ਸਾਡਾ ਨਾਂ ਸੁਣ, ਘੱਟ ਜਾਂਦਾ ਮੁੱਲ ਮਿਠੀਏ ਨੀ
ਜਿੱਥੇ ਲੋਕਾਂ ਨੂੰ ਰੁਪਈਏ, ਸਾਨੂੰ ਧੇਲੇ ਲੱਗਦੇ
ਹਾਏ ਜਿੱਥ ਵੈਲੀ ਲੱਭਦੀ ਨਾ, ਕੱਠ ਕਰੇ ਤੇ
ਰੌਂਦ Chamber′aa 'ਚ, ਚੜ੍ਹ ਜਾਂਦੇ ਚਾਅ ਚੜ੍ਹੇ ਤੇ
ਜਿੱਥੇ ਕੁੜਤੇ ਨੂੰ, ਮਾਵੇ ਦਾ ਕੀ ਫਾਇਦਾ ਮਿਠੀਏ
ਜੇ ਜੁੱਤੀ ਘੱਸ ਗੀ, ਪੈਰਾਂ ਦੀ ਕਿਸੇ ਕੰਮ ਅੜੇ ਤੇ
ਓਹੋ ਅੱਤ ਦੇ ਵੀ, ਅੱਤ ਜਿਹਾ ਕਢਾਈ ਫਿਰਦੇ

GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ ਨੀ
ਓ GD UP ਮੁੰਡੇ, ਡੱਬਾਂ 'ਚ ਅੜਾਈ ਫਿਰਦੇ
ਓ ਜਿਹੜੀ ਖਾਦੀ ਜਾਂਦੀ, ਖਿੜੀ ਤਾਂ ਹੀ high ਫਿਰਦੇ
ਓ GD UP ਮੁੰਡੇ, ਡੱਬਾਂ 'ਚ ਅੜਾਈ ਫਿਰਦੇ

ਨੀ ਕੀ ਫਾਇਦਾ ਏ, ਜਵਾਨੀ ਦਾ ਆ ਇੰਞ ਲੰਘ ਜੇ
ਐਸ਼ ਕਰਮਾਂ ਨਾਲ, ਸ਼ੌਂਕ ਪੁੱਗਦੇ ਨਾ ਮੰਗ ਕੇ
ਰੱਖੀ Jeep ਜਿਹਦੀ, ਵੱਖੀ ਨਾਲ Wheel ਲੱਗੇ ਆ
ਤੇ ਰੱਖੇ ਬੈਠਕ ਦੀ, ਕੰਧ ਨਾਲ Donali ਟੰਗ ਕੇ
ਕਈ ਸੋਹਣੀਏ, ਬੁਲਾਉਂਦੇ ਸਾਨੂੰ ਤਾਂ ਕਰਕੇ
ਲੰਘੇ ਹਵਾ ਸਾਡੇ, ਕੋਲੋਂ ਨਾਲ ਹਵਾ ਕਰਕੇ
ਵੱਡੇ-ਵੱਡੇ ਵੈਲੀ, ਵੈਲਪੁਣਾ ਛੱਡ ਗਏ
ਮਿੱਤਰਾਂ ਦੇ, ਅੜਬ ਸੁਭਾਅ ਕਰਕੇ
(ਮਿੱਤਰਾਂ ਦੇ, ਅੜਬ ਸੁਭਾਅ ਕਰਕੇ)
ਨੀ ਚੰਨ ਮਾਵਾਂ ਦੇ ਵੀ, ਚੰਨ ਜਿਹਾ ਚੜ੍ਹਾਈ ਫਿਰਦੇ

ਨੀ GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ
ਹੋ GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ
ਓ ਜਿਹੜੀ ਖਾਦੀ ਜਾਂਦੀ, ਖਿੜੀ ਤਾਂ ਹੀ high ਫਿਰਦੇ
ਹੋ GD UP ਮੁੰਡੇ, ਡੱਬਾਂ 'ਚ ਅੜਾਈ ਫਿਰਦੇ


ਓ GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ ਨੀ
GD UP ਮੁੰਡੇ, ਡੱਬਾਂ 'ਚ ਅੜਾਈ ਫਿਰਦੇ
ਓ ਜਿਹੜੀ ਖਾਦੀ ਜਾਂਦੀ, ਖਿੜੀ ਤਾਂ ਹੀ high ਫਿਰਦੇ
ਹੋ GD UP ਮੁੰਡੇ, ਡੱਬਾਂ ′ਚ ਅੜਾਈ ਫਿਰਦੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Prem Dhillon

Quiz
„Grenade“ ist von welchem Künstler?

Fans

»GD UP« gefällt bisher niemandem.