Songtexte.com Drucklogo

Astarr Songtext
von Prem Dhillon

Astarr Songtext

Yeah, Dhillon
Cheetah!
Astarr (brr)
ਬੜੀ ਖੱਬੀ-ਖਾਨ ਸਮਝਦੀ ਨਾ
ਸੁਣਕੇ ਜਾਈਂ

Camouflage jacket′an
Camouflage jacket'an
ਬੈਠਾ Wag ′ਚ 'ਤੇ ਪਿੱਛੇ Cadillac ਨੀ
30 ਆਲ਼ਾ ਡੱਬ ਨਾ', ਕੁੜੇ
ਜੋੜਾ ਪਾਈ ਫ਼ਿਰੇ ਜੇਬਾਂ ′ਚ ਆ Mag ਨੀ (brr-brr)

ਦਿਲਾਂ ਉੱਤੇ ਡਾਕੇ ਮਾਰਦਾ
ਹੋ, ਦਿਲਾਂ ਉੱਤੇ ਡਾਕੇ ਮਾਰਦਾ
ਦਿਲਾਂ ਉੱਤੇ ਡਾਕੇ ਮਾਰਦਾ
ਤੇਰੇ ਹੁਸਨਾਂ ਦੇ fail ਮੁਹਰੇ ਸ਼ਸਤਰ (brr-brr)

ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ


ਹਾਂ-
ਹੋ, idol ਆ ਸ਼ੋਰ ਮੰਨਦੇ
ਰਹਿੰਦਾ ਮਾਰ ′ਤੇ ਜਾ ਰਹਿੰਦਾ, ਕੁੜੇ, ਯੱਬ 'ਚ
ਜੇ ਤੇਰੇ ′ਤੇ ਜਵਾਨੀ ਬੋਲਦੀ
ਆਜੀ weekend ਮਿਲਾਂਗੇ club 'ਚ

ਉਹ, ਯਾਰ ਨਾਲ਼ ਆਠ ਆਊਂਗੇ
ਨੌਂ′ਵਾ shooter (brr-brr) ਜੋ ਰਹਿੰਦਾ ਆ ਚੁੱਕਣਾ ਨੀ
ਦੋਵੇਂ ਬਹਿ ਕੇ shot ਲਾਵਾਂਗੇ
ਮੈਨੂੰ ਪੈਰਾਂ ਤੋਂ ਜੇ ਖੇਡ ਗਈ ਤਾਂ ਮੰਨਾ ਨੀ

ਜੇ ਖਿੜਿਆ ਨਾ, ਹਾਰ ਮੰਨ ਲਈ
ਹੋ, ਖਿੜਿਆ ਨਾ, ਹਾਰ ਮੰਨ ਲਈ
ਖਿੜਿਆ ਨਾ, ਹਾਰ ਮੰਨ ਲਈ
ਰਾਤੀ ਕਰਾਂਗੇ stay ਨੀ together
ਭੁੱਲ ਜੇਂਗੀ ਉੱਡਣਾ, ਕੁੜੇ
Dhillon ਹੱਥੀ ਸ਼ਾਂਗੂ ਤੇਰੇ, ਕੁੜੇ, feather

ਨੀ, ਕਿੱਥੋਂ ਤੇਰਾ ਵੱਸ ਚਲਣਾ?
ਹੋ, ਕਿੱਥੋਂ ਤੇਰਾ ਵੱਸ ਚਲਣਾ?
ਕਿੱਥੋਂ ਤੇਰਾ ਵੱਸ ਚਲਣਾ?
ਨੀ, ਤੂੰ ਆਂਖੇੰਗੀ ਖੁਦ ਨੂੰ ਕੇ, "ਬਸ ਕਰ" (brr-brr)

ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ


ਛੱਡ ਫੇ'
ਜੇ tattoo ਤੇਰੀ ਹਿੱਕ ′ਤੇ, ਕੁੜੇ
ਮੈਂ ਵੀ ਪੱਟ 'ਤੇ ਖੜਾਈ ਫ਼ਿਰਾਂ ਮੋਰਣੀ
ਉਹ, ਯਾਰ "ਧੌਣ-ਭੰਨ" ਵੱਜਦੇ
ਜੇ ਤੂੰ ਦਿਲਾਂ ਦੀ ਆਨ ਵੱਜਦੀ ਆ "ਚੋਰਣੀ"

ਚੜ੍ਹਾਈ ਸਾਡੀ ਨਵੀਂ ਨਾ, ਕੁੜੇ
ਐਸ਼ ਚਲਦੀ ਆਉਂਦੀ (brr-brr) ਆ ਬੜੇ ਪਹਿਲੋਂ ਦੀ
ਗੱਲ ਜਿੱਥੇ Majhe ਦੀ, ਕੁੜੇ
ਗੱਲ ਲਾਜਮੀ ਹੋਊਗੀ ਉੱਥੇ Dhillon ਦੀ

Viral ਆ ਹੋਣ ਨੂੰ ਫ਼ਿਰੇਂ
ਤੂੰ viral ਆ ਹੋਣ ਨੂੰ ਫ਼ਿਰੇਂ
Viral ਆ ਹੋਣ ਨੂੰ ਫ਼ਿਰੇਂ
ਤਾਂਹੀ ਪਾਉਣੀ ਆ ਤੂੰ reel'an ਨੀ, slow-mo ਨੀ
Photo ਮੇਰੇ ਨਾ′ ਜੇ leak ਹੋ ਗਈ
ਲੋੜ ਪੈਣੀ ਨਾ ਫੇ′ ਕਿਸੇ ਵੀ promo ਦੀ

ਮੈਂ ਸ਼ੌਂਕੀ ਬਦਨਾਮ ਹੋਣੇ ਦਾ
ਮੈਂ ਸ਼ੌਂਕੀ ਬਦਨਾਮ ਹੋਣੇ ਦਾ
ਸ਼ੌਂਕੀ ਬਦਨਾਮ ਹੋਣੇ ਦਾ
ਨੌ ਵਾਲ਼ਿਆ ਨੂੰ ਪੁੱਛੀ ਮੇਰਾ ਪੱਧਰ (brr-brr)

ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ

ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ

Oye, astarr yeah!
Haha
ਪਈ ਖਾਂਣੇ 'ਚ ਕੇ ਪਾਵਾਂ ਹਜੇ ਵੀ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Prem Dhillon

Quiz
Wer will in seinem Song aufgeweckt werden?

Fans

»Astarr« gefällt bisher niemandem.