Hath Chumme Songtext
von Prabhdeep Singh
Hath Chumme Songtext
ਦੱਸ ਮੈਨੂੰ ਮਿਲੀ ਉਹਨੂੰ, ਮਿਲੀ ਤੂੰ ਕਿੰਨੀ ਵਾਰ
ਦੱਸ ਮੈਨੂੰ ਘੱਟ ਰਹਿ ਗਿਆ ਕਿੱਥੇ ਮੇਰਾ ਪਿਆਰ

ਦੱਸ ਮੈਨੂੰ ਮਨ ਤੇਰਾ ਕਦੋਂ ਅੱਕਿਆ ਮੇਰੇ ਤੋਂ
ਦੱਸ ਮੈਨੂੰ ਕੀ ਕਰੇ ਹੁਣ ਤੇਰਾ Jaani ਆ
ਮੈਂ ਕਿਧਰ ਨੂੰ ਜਾਵਾਂ?
ਦਰ-ਦਰ ਠੋਕਰ ਖਾਵਾਂ
ਲਾਏ ਦਰਦਾਂ ਨੇ ਡੇਰੇ
ਹੋ, ਉਹਨੇ ਮੱਥਾ ਚੁੰਮਿਆ ਪਹਿਲਾ ਯਾ ਹੱਥ ਚੁੰਮੇ ਤੇਰੇ

ਹੋ, ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ ′ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ

ਉਹਨੂੰ ਸੀਨੇ 'ਤੇ ਸੁਲਾਏ ਤੂੰ ਹਰ ਰਾਤ ਹਨੇਰੇ ਨੀ
ਹੋ, ਮੇਰਾ ਚਿਹਰਾ ਨਹੀਂ ਘੁੰਮਦਾ ਤੇਰੇ ਓਦੋਂ ਚਾਰ ਚੁਫ਼ੇਰੇ

ਹੋ, ਉਹਨੇ ਮੱਥਾ ਚੁੰਮਿਆ ਪਹਿਲਾ ਯਾਹੱਥ ਚੁੰਮੇ ਤੇਰੇ
ਤੇਰੇ-ਤੇਰੇ, ਤੇਰੇ-ਤੇਰੇ-ਤੇਰੇ
ਤੇਰੇ-ਤੇਰੇ, ਤੇਰੇ-ਤੇਰੇ-ਤੇਰੇ
ਤੇਰੇ-ਤੇਰੇ, ਤੇਰੇ-ਤੇਰੇ-ਤੇਰੇ
Jaani ਵਾਂਗੂ ਪਿਆਰ ਉਹਦੇ ਤੋਂ ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾਂ ਹੋਣੈ, ਪਰ ਸ਼ਾਇਰ ਨਹੀਂ ਹੋਣਾ
ਓਏ, Jaani ਵਾਂਗੂ ਪਿਆਰ ਓਸ ਤੋਂ ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾਂ ਹੋਣੈ, ਪਰ ਸ਼ਾਇਰ ਨਹੀਂ ਹੋਣਾ
ਉਹਦੇ ਨਾਲ ਲੈ ਲਈ ਤੂੰ, ਮੈਂ ਮੌਤ ਨਾ′ ਲੈ ਲੂੰ ਫ਼ੇਰੇ

ਤੇਰੇ, ਤੇਰੇ, ਤੇਰੇ...

Writer(s): B Praak, Jaani Lyrics powered by www.musixmatch.com