Songtexte.com Drucklogo

Mirza Songtext
von Pav Dharia

Mirza Songtext

ਕਦੇ ਨਾ ਰਾਂਝਾ ਕੰਨ ਪੜਵਾਉਂਦਾ
′ਤੇ ਹੀਰ ਖਵਾਉਂਦੀ ਚੂਰੀ ਨਾ
ਮਿਰਜ਼ੇ ਨੇ ਫਿਰ ਮਰਨਾ ਕੀ ਸੀ
ਜੇ ਹੁੰਦੀ ਮਜਬੂਰੀ ਨਾ

ਕੌਣ ਕਰੈਂਦਾ ਯਾਦ ਸੱਸੀਂ ਨੂੰ?
ਥਲ ਵਿਚ ਹੁੰਦੀ ਪੂਰੀ ਨਾ
ਇਸ਼ਕ ਨੇ ਯਾਰੋ ਮਰ ਜਾਣਾ ਸੀ
ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਆਸ਼ਿਕ ਚੜ੍ਹਦੇ ਸੂਲੀ ਨਾ

ਮੈਨੂੰ ਦਰਸ ਅੱਲ੍ਹਾ ਦਾ ਓਸੇ ਵੇਲੇ ਹੋ ਜਾਣਾ
ਮੈਨੂੰ ਦਰਸ ਅੱਲ੍ਹਾ ਦਾ ਓਸੇ ਵੇਲੇ ਹੋ ਜਾਣਾ
ਜਾ ਕੇ ਜੱਦ ਸਾਹਿਬਾ ਨੂੰ ਮੈਂ ਸੀਨੇ ਨਾਲ ਲਾਇਆ
ਜਾ ਕੇ ਜੱਦ ਸਾਹਿਬਾ ਨੂੰ ਮੈਂ ਸੀਨੇ ਨਾਲ ਲਾਇਆ


ਬੱਕੀਏ, ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ
ਬੱਕੀਏ, ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ
ਜੱਟੀ ਮਰ ਜੁਗੀ ਜੇ ਮੈਂ ਨਜ਼ਰੀਂ ਨਾ ਆਇਆ
ਜੱਟੀ ਮਰ ਜੁਗੀ ਜੇ ਮੈਂ ਨਜ਼ਰੀਂ ਨਾ ਆਇਆ

ਸਾਡਾ ਜਨਮ-ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ
ਜਨਮ-ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ

ਤਨ-ਮਨ ਤਾਜ਼ਾ ਹੋ ਜਾਉ ਸਾਰੇ ਦੁੱਖ ਟੁੱਟ ਜਾਣੇ ਨੇ
ਤਨ-ਮਨ ਤਾਜ਼ਾ ਹੋ ਜਾਉ ਸਾਰੇ ਦੁੱਖ ਟੁੱਟ ਜਾਣੇ ਨੇ
ਦੇਖੀਂ ਜੱਦ ਮੈਂ ਸਾਹਿਬਾ ਦਾਨਾਬਾਦ ਲਿਆਇਆ
ਦੇਖੀਂ ਜੱਦ ਮੈਂ ਸਾਹਿਬਾ ਦਾਨਾਬਾਦ ਲਿਆਇਆ

ਕਦੇ ਨਾ ਰਾਂਝਾ ਕੰਨ ਪਦਵਾਉਂਦਾ
'ਤੇ ਹੀਰ ਖਵਾਉਂਦੀ ਚੂਰੀ ਨਾ
ਮਿਰਜ਼ੇ ਨੇ ਫਿਰ ਮਰਨਾ ਕੀ ਸੀ
ਜੇ ਹੁੰਦੀ ਮਜਬੂਰੀ ਨਾ


ਕੌਣ ਕਰੈਂਦਾ ਯਾਦ ਸੱਸੀਂ ਨੂੰ?
ਥਲ ਵਿਚ ਹੁੰਦੀ ਪੂਰੀ ਨਾ
ਇਸ਼ਕ ਨੇ ਯਾਰੋ ਮਰ ਜਾਣਾ ਸੀ
ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਆਸ਼ਿਕ ਚੜ੍ਹਦੇ ਸੂਲੀ ਨਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Pav Dharia

Quiz
Wer besingt den „Summer of '69“?

Fans

»Mirza« gefällt bisher niemandem.