Songtexte.com Drucklogo

Chal Khediye Songtext
von OAFF

Chal Khediye Songtext

ਲੱਭਦੀ ਏ ਚਿਹਰਾ ਮੇਰਾ ਮੁਸਕਾਨ ਗੁੰਮ
ਫੱਬਦਾ ਨਾਂ ਜੱਗ ਦਾ ਵਿਹੜਾ
ਬੱਲ ਗਏ ਰੁੱਖ ਨੇ, ਸੁੱਕੀਆਂ ਜੜ੍ਹਾਂ
ਭਰਾ ਸਾਰੇ ਵੱਖ ਹੋ ਗਏ
ਜੰਗ ਵਿਚ ਯਾਰ ਮੇਰੇ ਖੋ ਗਏ
ਦੂਰ ਹੋਏ ਆਪਣੇ, ਦੱਸ ਮੈ ਕੀ ਕਰਾ?

ਚੱਲ ਖੇਡੀਏ, ਚੱਲ ਖੇਡੀਏ
ਚੱਲ ਖੇਡੀਏ
ਛੱਡ ਫਿਕਰਾ ਨੂੰ, ਛੱਡ ਫਰਕਾ ਨੂੰ
ਚੱਲ ਖੇਡੀਏ
ਚੱਲ ਖੇਡੀ, ਚੱਲ ਖੇਡੀ
ਚੱਲ ਖੇਡੀਏ
ਚੱਲ ਖੇਡੀ, ਚੱਲ ਖੇਡੀ
ਚੱਲ ਖੇਡੀਏ


ਰੂਹ ਹੀ ਸੱਚ ਹੈ ਤੇਰਾ, ਝੱਲਿਆ ਵੇ
ਹੱਸਦਾ ਏ ਜੱਗ ਦਾ ਵਿਹੜਾ
ਕੁਦਰਤੀ ਨਿਯਮ ਨੇ, ਤੇਰੇ ਵੱਸੋ ਬਾਰ
ਭਰਾ ਨਾਲ ਗਾਉਂਦੇ ਤੇਰੇ
ਈਦ ਸਾਰੇ, ਪਿਆਰ ਨਾਲ ਖਿਲਦੇ ਚਿਹਰੇ
ਸਭ ਤੇਰੇ ਆਪਣੇ, ਤੂ ਕਰੇ ਇਤਬਾਰ

ਚੱਲ ਖੇਡੀਏ, ਚੱਲ ਖੇਡੀਏ
ਚੱਲ ਖੇਡੀਏ
ਛੱਡ ਫਿਕਰਾ ਨੂੰ, ਛੱਡ ਫਰਕਾ ਨੂੰ
ਚੱਲ ਖੇਡੀਏ
ਚੱਲ ਖੇਡੀ, ਚੱਲ ਖੇਡੀ
ਚੱਲ ਖੇਡੀ, ਚੱਲ ਖੇਡੀ

ਛੱਡ ਫਿਕਰਾ ਨੂੰ, ਛੱਡ ਫਰਕਾ ਨੂੰ
ਚੱਲ ਖੇਡੀ
ਚੱਲ ਖੇਡੀ, ਚੱਲ ਖੇਡੀ
ਚੱਲ ਖੇਡੀਏ
ਚੱਲ ਖੇਡੀ, ਚੱਲ ਖੇਡੀ
ਚੱਲ ਖੇਡੀਏ

ਚੱਲ ਖੇਡੀਏ, ਖੇਡੀਏ
ਖੇਡੀਏ, ਖੇਡੀਏ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welcher Song kommt von Passenger?

Fans

»Chal Khediye« gefällt bisher niemandem.