Songtexte.com Drucklogo

Hype Songtext
von Nirvair Pannu

Hype Songtext

ਹੋ, ਯਾਰੀਆਂ ′ਚ ਜੱਟ ਨੇ ਵੀ ਕੰਮ ਬੜੇ ਕਰੇ ਆ ਨੀ
ਜਿਹੜੇ ਨਾਲ਼ ਬੈਠੇ ਆ ਨੀ ਓਹੀ ਨਾਲ਼ ਖੜ੍ਹੇ ਆ ਨੀ
ਏਹ ਤਾਂ ਗੁੱਸਾ fun ਲਈ ਆ, ਸੋਚੀਂ ਨਾ ਤੂੰ ਲੜਿਆ ਨੀ
ਹਰ ਥਾਂ ਤੇ ਮਿੱਤਰਾਂ ਨੇ ਵੇਖ ਕੋਕੇ ਜੜੇ ਆ ਨੀ

ਸਾਡਿਆਂ ਕੰਮਾਂ ਤੋਂ ਬਿੱਲੋ ਕਰ ਲਈਂ ਨਾ judge ਨੀ
ਓ, ਚੱਲ ਤੈਨੂੰ ਦੱਸਦਾਂ story ਬਿੱਲੋ ਅੱਜ ਦੀ ਨੀ
Time ੭:੪੫ ਦਾ ਨੀ, ਬਿੱਲੋ ਸਾਡੇ ਕੱਠ ਦੀ ਨੀ
ਕੱਢਿਆ ਮੈਂ ਵੈਰ ਸੀ ਪੁਰਾਣੀ ਪੱਗ-ਠੱਕ ਦਾ

ਹੋ, ਕਿਹੜਾ ਸਾਨੂੰ ਡੱਕਦਾ ਨੀ, ਅੱਖ ਕਿਹੜਾ ਚੱਕ ਦਾ ਨੀ
ਸੁਣਿਆ ਜੋ ਫੈਰ ਦਾ ਖੜਾਕ ਸੱਤ ਲੱਖ ਦਾ ਨੀ
ਭਾਲਦੇ ਆ ਮੁੱਲ ਦੀ ਲੜਾਈ anti ਧੜੇ ਆ ਨੀ
ਚੋਟੀ ਦੇ ਖਿਡਾਰੀ ਸਾਰੇ ਪਰੇ ਤੋਂ ਵੀ ਪਰੇ ਆ ਨੀ

ਹੋ, ਚਾਰੇ ਪਾਸੇ ਚਰਚਾ ਏ ਮਿੱਤਰਾਂ ਦੀ ਟੌਰ ਦਾ ਨੀ
ਨਵਿਆਂ ਨੇ ਪਾ ਲਿਆ ਭੁੱਲੇਖਾ ਸਾਡੇ ਜ਼ੋਰ ਦਾ ਨੀ
ਗੱਡੀਆਂ 'ਚ ਯਾਰ ਨੇ ਤੇ ਯਾਰਾਂ ਕੋਲੇ gun ਆ ਨੀ
ਪਿੰਡੋਂ ਉੱਠ ਦੇਖ਼ ਲੈ ਕਰਾਤੀ ਧੰਨ-ਧੰਨ ਆਂ


ਹੋ, ਫੁੱਕਰੀ ਦੀ ਗੱਲ ਨਹੀਓਂ, ਫੱਕਰਾਂ ਜਹੀ life ਆ ਨੀ
ਆਹ ਨਹੀਂ ਸਾਡੀ ਸੋਚ, ਸਾਡਾ future bright ਆ ਨੀ
ਮਿੱਤਰਾਂ ਦੀ hype ਜਿਵੇਂ Tyson Mike ਆ ਨੀ
ਤੂੰ ਵੀ ਮੈਨੂੰ ਦੱਸ ਫਿਰ ਤੇਰੀ ਕਿ choice ਆ

ਹੋ, ਮਿੱਤਰਾਂ ਨੂੰ ਵੇਹਲ ਨਹੀਓਂ ਝਾਕਿਆਂ ਤੇ ਵਾਕਿਆਂ ਤੋਂ
ਅੱਖਾਂ ਬੰਦ ਕਰ ਲੈਂਦੇ ਪੈਂਦੇ ਜੋ ਪਟਾਕਿਆਂ ਤੋਂ
ਦੂਰ ਰੱਖ ਕਾਕਿਆਂ ਨੂੰ ਸਾਡੇ ਕੰਮ-ਕਾਰ ਤੋਂ
ਐਸੀ ਕਿਹੜੀ ਸ਼ੈ ਜੋ ਰਹਿਜੂ ਦੂਰ ਸਾਡੀ ਮਾਰ ਤੋਂ!

ਹੋ, ਅੱਗੇ-ਅੱਗੇ ਤੁਰਾਂ ਪਿੱਛੇ ਤੁਰੇ ਕਾਲ
ਮੇਰੇ ਨਾਲ਼ ਖਹਿਕੇ ਲੰਘ ਜੇ ਨੀ ਉੱਠਦਾ ਸਵਾਲ
ਠਾਣੇਦਾਰ ਪਹਿਲੇ ਹੱਲੇ ਚੁੱਕਦਾ ਏ ਮੇਰੀ call
ਕਿਹੜੀ ਮਾਰ, ਕਿਹੜੀ ਧਾੜ, ਗੋਲੀ ਚੱਲੀ ਤਾੜ-ਤਾੜ

ਲੈਲਾਂ ਸਰਪੰਚੀ ਜੇ ਤੂੰ ਆਖੇਂ ਕੰਮ ਲੋਟ ਐ ਨੀ
ਊਂ ਤਾਂ ਤੇਰੇ ਯਾਰ ਦੀ ਚੜ੍ਹਾਈ ਬਿੱਲੋ ਬਹੁਤ ਐ
(ਤੂੰ ਆਖੇਂ ਕੰਮ ਲੋਟ ਐ ਨੀ)
(ਊਂ ਤਾਂ ਤੇਰੇ ਯਾਰ ਦੀ ਚੜ੍ਹਾਈ ਬਿੱਲੋ ਬਹੁਤ ਐ)

ਹੋ, ਵੇਖ Nirvair Pannu ਜਾਣਦਾ ਏ ਜੱਗ ਨੀ
Group pistol ਐ ਤੇ life sadi thug ਨੀ
ਹੋ, ਬਹਿਜਾ ਬਹਿਜਾ ਹੁੰਦੀ ਜਯੋਂ ਫਰਾਟਾ ਬਿੱਲੋ Ford ਦਾ ਨੀ
ਗਾਉਂਦਾ ਜਿਵੇਂ ਖੜਕਾ ਹੁੰਦਾ ਏ ੧੨ ਬੋਰ ਦਾ

ਹੋ, ਸ਼ੌਂਕੀ ਰਫ਼ਤਾਰ ਦੇ ਨੀ ਸਾਰੇ ਮੇਰੇ ਯਾਰ ਨੇ
ਤਾਹੀਂ ਗੱਡੀ ੧੫੦ ਤੋਂ ਥੱਲੇ ਨਹੀਂਓਂ ਉਤਾਰ ਦੇ
Prodgk!

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Nirvair Pannu

Quiz
Wer ist kein deutscher Rapper?

Fans

»Hype« gefällt bisher niemandem.