Songtexte.com Drucklogo

You Songtext
von MXRCI

You Songtext

Show Mxrci on it
ਤੇਰੇ ′ਤੇ ਕਾਹਦੀ ਕਹਿਰ ਦੀ ਜਵਾਨੀ ਕੁੜੇ ਆ ਗਈ
ਨੀ ਮੁੰਡਿਆਂ 'ਚ ਗੱਲ ਤੁਰੀ ਵਲ਼ ਸੱਟ ਖਾ ਗਈ
ਤੂੰ ਬਿਨਾ ਗੱਲੋਂ ਕੱਲ੍ਹ ਕਹਿੰਦੇ ਐਵੇਂ ਸ਼ਰਮਾ ਗਈ
ਹੋ ਲੱਪ ਸੀਗਾ ਸੁਰਮਾ ਤੇ ਰੌਲ਼ੇ ਕਰਵਾ ਗਈ
ਹਾਏ ਨੀ ਗੱਲ੍ਹਾਂ ਗੋਰੀਆਂ ਨੇ ਪਿੱਟਣੇ ਆ ਸ਼ਹਿਰ ′ਚ ਪਵਾਏ
ਨੀ ਤੂੰ ਹੱਸ-ਹੱਸ ਬੋਲਦੀ ਆਂ ਫੇਰ ਸੰਗ ਜਾਏਂ
ਨੀ ਤੂੰ ਸੰਗਦੀ ਹੀ, ਸੰਗਦੀ ਹੀ, ਦਿਲ ਤੋੜ ਜਾਏਂ (ਸੰਗਦੀ ਹੀ, ਸੰਗਦੀ ਹੀ, ਦਿਲ ਤੋੜ ਜਾਏਂ)
ਤੇਰੇ 'ਤੇ ਕਾਹਦੀ ਕਹਿਰ ਦੀ ਜਵਾਨੀ ਕੁੜੇ ਆ ਗਈ
ਨੀ ਮੁੰਡਿਆਂ 'ਚ ਗੱਲ ਤੁਰੀ ਵਲ਼ ਸੱਟ ਖਾ ਗਈ
ਤੂੰ ਬਿਨਾ ਗੱਲੋਂ ਕੱਲ੍ਹ ਕਹਿੰਦੇ ਐਵੇਂ ਸ਼ਰਮਾ ਗਈ
ਹੋ ਲੱਪ ਸੀਗਾ ਸੁਰਮਾ ਤੇ ਰੌਲ਼ੇ ਕਰਵਾ ਗਈ
(ਹਾਏ ਨੀ ਗੱਲ੍ਹਾਂ ਗੋਰੀਆਂ ਨੇ ਪਿੱਟਣੇ ਆ ਸ਼ਹਿਰ ′ਚ ਪਵਾਏ)
(ਨੀ ਤੂੰ ਹੱਸ-ਹੱਸ ਬੋਲਦੀ ਆਂ ਫੇਰ ਸੰਗ ਜਾਏਂ)
(ਨੀ ਤੂੰ ਸੰਗਦੀ ਹੀ, ਸੰਗਦੀ ਹੀ, ਦਿਲ ਤੋੜ ਜਾਏਂ)
(ਸੰਗਦੀ ਹੀ, ਸੰਗਦੀ ਹੀ, ਦਿਲ ਤੋੜ ਜਾਏਂ)
ਹਾਂ ਝਾਕੇ ਚੱਕਦੇ ਸੀ, ਓਹ ਵੀ ਦਿੱਤੇ ਚੱਕ ਸੋਹਣੀਏ


ਹੋ ਮਾੜੀ ਤੇਰੇ ਉੱਤੇ ਰੱਖਦੇ ਸੀ ਅੱਖ ਸੋਹਣੀਏ
ਹਾਂ ਬਿੱਲੋ ਟੱਕਰ ਦਾ ਸਾਡੀ ਇੱਥੋਂ ਨਹੀਂਓ ਲੱਭਣਾ
ਹਾਂ ਉਞ ਫਿਰਦੇ ਆ ਵੈਲੀਆਂ ਦੇ ′ਕੱਠ ਸੋਹਣੀਏ
ਹਾਂ ਢਿਲੋਂ ਮੂੰਹੋਂ ਕੱਢੀ ਗੱਲ ਪੂਰੀ ਕਰਕੇ ਵਿਖਾਏ
ਪੂਰੀ ਬੋਲਦੀ ਆ ਤੂਤੀ, ਕੋਈ ਬੋਲ ਕੇ ਵਿਖਾਏ
ਉਹ ਨਹੀਂ ਉੱਠਿਆ ਦੁਬਾਰਾ ਅਸੀ ਜਿਹੜੇ ਫੜਕਾਏ
ਸਾਡੇ ਹੁੰਦਿਆਂ, ਤੂੰ ਹੁੰਦਿਆਂ, ਤੂੰ ਐਵੇਂ ਘਬਰਾਏਂ
(ਉਹ ਨਹੀਂ ਉੱਠਿਆ ਦੁਬਾਰਾ ਅਸੀ ਜਿਹੜੇ ਫੜਕਾਏ)
(ਸਾਡੇ ਹੁੰਦਿਆਂ, ਤੂੰ ਹੁੰਦਿਆਂ, ਤੂੰ ਐਵੇਂ ਘਬਰਾਏਂ)
Shawty dance like a cheerleader
I'm the top king, you′re the top diva
ਬਿੱਲੋ teaser, little teaser
तुझ पे फ़िदा हो जायेगा तेरा शीशा
(ਹਾਏ ਨੀ ਗੱਲ੍ਹਾਂ ਗੋਰੀਆਂ ਨੇ ਪਿੱਟਣੇ ਆ ਸ਼ਹਿਰ 'ਚ ਪਵਾਏ)
(ਨੀ ਤੂੰ ਹੱਸ-ਹੱਸ ਬੋਲਦੀ ਆਂ ਫੇਰ ਸੰਗ ਜਾਏਂ)
(ਨੀ ਤੂੰ ਸੰਗਦੀ ਹੀ, ਸੰਗਦੀ ਹੀ, ਦਿਲ ਤੋੜ ਜਾਏਂ)
(ਸੰਗਦੀ ਹੀ, ਸੰਗਦੀ ਹੀ, ਦਿਲ ਤੋੜ ਜਾਏਂ)

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Wer ist gemeint mit „The King of Pop“?

Fans

»You« gefällt bisher niemandem.