Songtexte.com Drucklogo

HIM. Songtext
von Karan Aujla

HIM. Songtext

ਤੇਰੇ ਇੱਕ ਦਿਲ ਪਿੱਛੇ, ਕਿੰਨੇ ਦਿਲ ਤੋੜਤੇ ਨੀ?
ਐਸ਼ ਤੂੰ ਕਰੇਂਗੀ, ਪਿੰਡ 25 ਕਿੱਲੇ road ਤੇ ਨੀ
ਨਜ਼ਰਾਂ ਘੁਮਾ ਕੇ ਨੀ, ਤੂੰ ਇੱਕ ਵਾਰੀ ਤੱਕਿਆਂ ਨੀ
ਤੇਰੇ ਪਿੱਛੇ ਗਬਰੂ ਨੇ 26 ਸਾਕ ਮੋੜਤੇ

ਨੀ, ਵੈਲੀ ਹੁੰਦੇ ਐਂਨੇ ਵੀ ਨੀ ਮਾੜੇ
ਏਹੇ ਨਜ਼ਰਾਂ ਕਿਓਂ ਰਹਿਣ ਡਰੀਆਂ-ਡਰੀਆਂ?

ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ

ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ

ਨੀ, ਅਸੀਂ ਵੀ ਨ੍ਹੀ ਪੁੱਛਣਾ ਦੁਬਾਰੇ
ਸਾਨੂੰ ਲੱਗਦਾ ਏ, ਮਿੱਤਰਾਂ ਨੂੰ ਮਾਰੇਂਗੀ ਕੁਵਾਰੇ ਤੂੰ
ਨੀ, ਏੱਥੇ ਸਾਡਾ ਦਿਲ ਖੁਸ਼ ਹੋਜੂ
ਅੱਜ ਲੰਘੂਗਾ ਗਲ਼ੀ ′ਚੋਂ, ਆਜਾ ਚੜ੍ਹਿਆ ਚੁਬਾਰੇ ਤੂੰ

ਮੈਂ ਉਹਦੇ, ਬੀਬਾ, ਛੱਡ ਦੁ ਲੜਾਈਆਂ
ਜਦੋਂ ਤੇਰੀਆਂ ਮੇਰੇ ਨਾ' ਸੱਚੀ ਅੱਖਾਂ ਲੜੀਆਂ


ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ

ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ

ਨੀ, ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ ਨੀ
ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ ′ਤੇ ਤਿਉੜੀਆਂ
ਨੀ, ਐਂਨੇ ਵੀ ਨ੍ਹੀ ਨੱਖ਼ਰੇ ਕਰੀਦੇ ਤੈਨੂੰ
ਤੈਨੂੰ, ਬੀਬਾ, ਬੜੇ ਆਂ ਤੇ ਸਾਨੂੰ ਵੀ ਨੀ ਥੋੜਿਆਂ

ਨੀ ਤੈਨੂੰ, ਜਾਨੇ, ਦਿਲੋਂ ਯਾਰ ਚਾਹੁੰਦੇ
ਦਿਲ ਇੱਜਤ ਨਾ' ਲੈਨਾਂ, ਐਵੇਂ ਤਰਲੇ ਜੇ ਪਾਉਂਦੇ ਨੀ
ਤੂੰ ਅੱਜ ਕਹਿਦੇ, "ਹੈਗਾ ਐ ਕੋਈ ਹੋਰ"
ਮੈਨੂੰ ਸੌ ਲੱਗੇ ਤੇਰੀ, ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ

ਨੀ, ਅਣਖਾਂ ਦੇ ਪੱਟੇ ਆ, ਰਕਾਨੇ
ਤੇ ਤੂੰ ਸਾਨੂੰ ਹੀ ਸਿਖਾਵੇ ਅੜੀਆਂ-ਅੜੀਆਂ

ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ

ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ


ਨੀ, ਤੈਨੂੰ ਦੱਸੀ ਜਾਨਾ ਪਛਤਾਏਂਗੀ ਤੂੰ
ਮਿਲ਼ੇ ਨਾ-ਮਿਲ਼ੇ ਨੀ, ਗਾਣੇ Aujla'e ਦੇ ਗਾਏਂਗੀ
ਨੀ, ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ
ਸਾਡੇ ਜਿਹਾ ਯਾਰ ਕਿੱਥੋਂ ਲੱਭ ਕੇ ਲਿਆਏਂਗੀ?

ਨੀ, ਲੋਕਾਂ ਦੇ ਤਾਂ ਖ਼ਿਲ ਗਏ ਬਗ਼ੀਚੇ
ਸਾਲ਼ੇ, ਸਾਡੇ ਖੌਰੇ ਬੇਰੀਆਂ ਨੂੰ ਬੇਰ ਕਦੋਂ ਹੋਣਗੇ?
ਨੀ, ਐਤਕੀ ਤਾਂ ਬਣਨੀ ਨੀ ਗੱਲ
ਰੱਬ ਸੁੱਖ ਰੱਖੇ, ਸਾਡੇ ਮੇਲੇ ਫ਼ੇਰ ਕਦੇ ਹੋਣਗੇ

ਨੀ, ਸੁਰਗਾਂ ′ਚ ਲੈਲਾਂਗੇ ਨਜਾਰੇ
ਨੀ, ਮੈਂ ਸੁਣਿਆਂ ਉਥੇ ਨੇ ਪਰੀਆਂ-ਪਰੀਆਂ

ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ
ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ-ਚੜ੍ਹੀਆਂ

ਨੀ, ਅਸੀਂ ਆਈਏ ਤੇਰੇ ਪਿੱਛੇ-ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ ਖਰੀਆਂ-ਖਰੀਆਂ

(Come on, baby!)
(ਖਰੀਆਂ)
(ਖਰੀਆਂ)
(ਖਰੀਆਂ)

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Karan Aujla

Quiz
Whitney Houston sang „I Will Always Love ...“?

Fans

»HIM.« gefällt bisher niemandem.