Songtexte.com Drucklogo

Top Flame Songtext
von JERRY

Top Flame Songtext

ਹੋ ਮੁੰਡਾ rose to ghost rap ਕਰੇ street
ਤੇਰਾ ਮੇਰਾ ਮੇਲ ਕੁਡੀਏ ਨੀ salty sweet
ਮਾਰੇ ਅੰਬਰਾਂ ਤੇ ਤੀਕ ਲੱਗੇ ਧਰਤੀ ਨਾ feet
ਉੱਤੋਂ summer ਤੇ ਦੂਣੀ ਕੁਦੇ ਗੱਬਰੂ ਜਿਹੀ heat

ਹੋ ਪੁਰਾ peak ਤੇ craze ਉੱਤੋ peak ਤੇ ਜਵਾਨੀ
ਸਾਡਾ ਵੱਖਰਾ Style ਹੂਯੀ ਦੁਨਿਆ ਦੀਵਾਨੀ
ਅੱਸੀ ਬੇਪਰਵਾਹ ਰਬ ਕਰੇ ਨਿਗਰਾਨੀ
ਜਿਥੇ ਦਿੱਸੇ ਹੁੰਦੀ ਅੱਤ ਓ ਆ ਜੱਟ ਦੀ ਨਿਸ਼ਾਨੀ

ਹੋ ਮੁੰਡੇ tip to toe ਕਿਹੰਦੇ ਨਿਰੇ ਹੀ ਕੁੜੇ ਲਾਟ
ਰਿਹਿੰਦੇ ਆਪਣੇ ਚ ਖੁਸ਼ ਬਾਹਲਾ ਲੋਡ ਦੇ ਨੀ ਸਾਥ
ਬਿੱਲੋ ਪੱਟ ਲੈਣ ਝੱਟ ਕਰ ਹੱਸ ਗੱਲ ਬਾਤ
ਪਵੇ ਦਿਲਾਂ ਉੱਤੇ ਭਾਰੀ ਬੱਸ ਏਕੋ ਮੁਲਾਕ਼ਾਤ

ਹੋ ਹਰ ਪਾਸੇ ਸੁਣੇ ਚੋਬਰ ਦਾ ਨਾਮ
ਮੁੰਡਾ ਦੁਨਿਆ ਨੂ ਚੁਭਦਾ ਏ ਤਾਂ
ਮੁੰਡਾ ਦੁਨਿਆ ਨੂ ਚੁਭਦਾ ਏ ਤਾਂ
ਦੁਨਿਆ ਨੂ ਚੁਭਦਾ ਏ ਤਾਂ


ਹੋ ਤੇਰੇ ਚਲਦਾ brain ਵਿਚ ਮੁੰਡਾ for sure
ਨੀ ਮੈਂ ਜਾਂਦਾ ਆ ਸਾਰਾ ਤੇਰੀ ਅੱਖ ਦਾ cure
ਹੁੰਦੀ ਹੱਥ ਲਾਇਆ ਮੈਲੀ ਮੁੰਡਾ ਦਿਲੋਂ ਆ pure
ਤੇਰੇ ਸਮਝ ਨੀ ਔਣਾ ਸਾਡਾ system ਹੋਰ

ਹੋ ਚੜੀ ਮੱਠੀ ਮੱਠੀ ਲੋਰ ਮੱਠਾ ਚਢੇਯਾ ਸੁਰੂਰ
ਕਿਹ੍ੜਾ ਤੱਕਦੀ ਜ਼ਰੂਰ ਚਾਹੇ ਗੱਡੀ ਵੀ ਆ ਹੂਰ
ਸਾਡਾ ਤੀਜੇ ਦਿਨ ਹੁੰਦਾ ਰਬ ਵਲ ਨੂ ਆ tour
ਲੋਕੀ ਬੁਝਦੇ ਨੇ ਰਿਹਿੰਦੇ ਕੋਯੀ ਗੱਲ ਤੇ ਜ਼ਰੂਰ

ਹੋ ਅੱਖ ਲਾਯੀ ਪਯੀ ਆ ਛਡਿ ਕੋਯੀ ਨੀਥਾਂ
ਮੁੰਡਾ ਦੁਨਿਆ ਨੂ ਚੁਭਦਾ ਏ ਤਾਂ
ਮੁੰਡਾ ਦੁਨਿਆ ਨੂ ਚੁਭਦਾ ਏ ਤਾਂ
ਦੁਨਿਆ ਨੂ ਚੁਭਦਾ ਏ ਤਾਂ
(ਦੁਨਿਆ ਨੂ ਚੁਭਦਾ ਏ ਤਾਂ)
(ਦੁਨਿਆ ਨੂ ਚੁਭਦਾ ਏ ਤਾਂ)
(ਦੁਨਿਆ ਨੂ ਚੁਭਦਾ ਏ ਤਾਂ)
(ਦੁਨਿਆ ਨੂ ਚੁਭਦਾ ਏ ਤਾਂ)


ਹੋ ਕਦੇ ਨਜ਼ਰਾਂ ਚ ਮੁੰਡਾ
ਕਦੇ ਨਜ਼ਰਾਂ ਚ ਗੱਡੀ
ਕਦੇ ਨਜ਼ਰਾਂ ਚ ਗੁੱਟ
ਕਦੇ ਨਜ਼ਰਾਂ ਚ ਅੱਡੀ
ਸਾਰਾ ਅੱਖ ਦਾ ਹੀ ਕਾਰਾ
ਮੂਹੋਂ ਗੱਲ ਕੋਯੀ ਨਾ ਕੱਢੀ
Ride ਕਰਦੇ ਨੇ ਸ਼ੋਰ
Wave ਮਿੱਤਰ′ਆਂ ਨੇ ਛਡਿ

ਹੋ ਮਿੱਤਰ'ਆਂ ਨੇ ਛੱਡੀ ਗੱਡੀ ਤਕ up hell
ਵਿਚ ਵੱਜਦਾ ਸੁਣੀਦਾ ਉਚੀ ਉਚੀ ਰੋਮੀ ਗਿੱਲ
ਮੈਨੂ ਲਗਦਾ ਗਲੀ ਦਾ ਤੇਰਾ ਕੱਢ ਦਾ ਏ ਦਿਲ
ਗੱਲ ਕਰਨਾ ਜਿਹ ਚੌਂਦੀ ਮੈਨੂ ਈ ਸਾਇਡ ਮਿੱਲ

ਓ ਮੈਂ ਤਾਂ ਦੁਨਿਆ ਹਲੌਣੀ
ਤੇਰਾ ਦੱਸ ਕਿ ਇਰਾਦਾ
ਹੈ ਨੀ ਕਿਸੇ ਤੇ ਯਕੀਨ
ਅੱਲਾਹ ਮਿਹਰਬਾਨ ਸਾਡਾ
ਫਿਰੇ ਜੋੜਦੀ ਮੇਰੇ ਨਾਲ
ਪਤਾ ਤੇਰਾ ਹੀ ਏ ਵਾਦਾ
ਕਦੇ ਅੱਖ ਨੂ ਪਿਹਿਚਾਨਾਂ ਚ ਧੋਖਾ ਨੀ ਮੈਂ ਖਾਦਾਂ

ਹੋ ਮੈਨੂੰ ਹੱਥੀਂ success ਕਰੇ ਸ਼ਾ
ਮੁੰਡਾ ਦੁਨਿਆ ਨੂ ਚੁਭਦਾ ਏ ਤਾਂ
ਦੁਨਿਆ ਨੂ ਚੁਭਦਾ ਏ ਤਾਂ
(ਮੁੰਡਾ ਦੁਨਿਆ ਨੂ ਚੁਭਦਾ ਏ ਤਾਂ)

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Wer singt das Lied „Applause“?

Fans

»Top Flame« gefällt bisher niemandem.