Bari Der Songtext
von Jaz Dhami
Bari Der Songtext
ਦੇਸ਼ ਬਿਗਾਣੇ ਲਾਲ਼ੇ ਡੇਰੇ
ਵਤਨੀ ਦਸ ਕਦ ਪਾਉਣੇ ਫੇਰੇ?
ਦੇਸ਼ ਬਿਗਾਣੇ ਲਾਲ਼ੇ ਡੇਰੇ
ਵਤਨੀ ਦਸ ਕਦ ਪਾਉਣੇ ਫੇਰੇ?
ਹੁਣ ਤਾਂ ਕਈ ਸਾਲ ਬੀਤ ਗਏ, ਮੁਲਾਕਾਤ ਕੀਤੀ ਨੂੰ
ਬੜੀ ਦੇਰ ਹੋਗੀ ਵੀਰਿਆਂ (ਚੱਕਦੇ!)
ਬੜੀ ਦੇਰ ਹੋਗੀ ਵੀਰਿਆਂ, ਕਠਿਆਂ ਬਹਿਕੇ ਪੀਤੀ ਨੂੰ

ਬਾਹਰ ਜਾਕੇ ਪੈਸਾ ਖੂਬ ਕਮਾਇਆ
ਖੇਡ ਕੀ ਪਿੰਡ ਦਾ ਨਾ′ ਚਮਕਾਇਆ
ਬਾਹਰ ਜਾਕੇ ਪੈਸਾ ਖੂਬ ਕਮਾਇਆ
ਖੇਡ ਕੀ ਪਿੰਡ ਦਾ ਨਾ' ਚਮਕਾਇਆ
ਪੈਸੇ ਤੇਰੇ ਨੇ ਖਰਚਾ ਦਿੱਤਾ, ਚੱਕ ਗ਼ਰੀਬੀ ਨੂੰ

ਲੋਕੀ ਦੱਸ ਦੇ ਪਿੰਡ ਜਿਹੀ ਨੂੰ ਹਾਰ ਨਹੀਂ
ਕੰਮ, ਮੌਸਮ, ਸੱਜਣ ਦਾ ਇਤਬਾਰ ਨਹੀਂ
ਲੋਕੀ ਦੱਸ ਦੇ ਪਿੰਡ ਜਿਹੀ ਨੂੰ ਹਾਰ ਨਹੀਂ
ਕੰਮ, ਮੌਸਮ, ਸੱਜਣ ਦਾ ਇਤਬਾਰ ਨਹੀਂ
ਅੱਖਾਂ ′ਚੋਂ ਹੰਜੂ ਵੱਗਦੇ ਸੁਣ ਕੇ, ਹੱਡ ਬੀਤੀ ਨੂੰ

Dhesi ਦੀਆਂ ਰਾਹਾਂ ਰੋਜ਼ ਉਡੀਕਦੀਆਂ
ਛੁੱਟੀਆਂ ਕੱਟ ਜਾਂ ਥੋੜੇ week ਦੀਆਂ
Dhesi ਦੀਆਂ ਰਾਹਾਂ ਰੋਜ਼ ਉਡੀਕਦੀਆਂ
ਛੁੱਟੀਆਂ ਕੱਟ ਜਾਂ ਥੋੜੇ week ਦੀਆਂ
ਬੱਚਿਆਂ ਨੂੰ ਪੰਜਾਬ ਲਿਆ, ਨਾਲ਼ੇ ਭਾਬੀ Preeti ਨੂੰ

Lyrics powered by www.musixmatch.com