Songtexte.com Drucklogo

Vich Pardesan Songtext
von Jassi Gill

Vich Pardesan Songtext

ਵਿਚ ਪਰਦੇਸਾਂ ਬਹਿ ਗਿਓ ਜਾ ਕੇ
ਕਿਉਂ ਲਾਈਆਂ ਇਸ਼ਕ ਨੂੰ ਲੀਕਾਂ?
ਵੇ ਚੰਨ ਮਾਹੀ ਆਜਾ
ਵੇ ਸਾਨੂੰ ਤੇਰੀਆਂ ਉਡੀਕਾਂ
ਵੇ ਚੰਨ ਮਾਹੀ ਆਜਾ
ਵੇ ਸਾਨੂੰ ਤੇਰੀਆਂ ਉਡੀਕਾਂ

ਬੈਠ ਕੇ ਬਨੇਰੇ ਜਦੋਂ ਕਾਂ ਕੁਰਲਾਉਂਦਾ ਏ
ਜਾਣੋ-ਜਾਣ ਉਹ ਮੇਰੇ ਦਿਲ ਨੂੰ ਰਵਾਉਂਦਾ ਏ
ਬੈਠ ਕੇ ਬਨੇਰੇ ਜਦੋਂ ਕਾਂ ਕੁਰਲਾਉਂਦਾ ਏ
ਜਾਣੋ-ਜਾਣ ਉਹ ਮੇਰੇ ਦਿਲ ਨੂੰ ਰਵਾਉਂਦਾ ਏ
ਮੈਨੂੰ ਚੈਨ ਨਾ ਆਵੇ ਜਿੰਦ ਵੱਡ-ਵੱਡ ਖਾਵੇ
ਮੈਨੂੰ ਚੈਨ ਨਾ ਆਵੇ ਜਿੰਦ ਵੱਡ-ਵੱਡ ਖਾਵੇ
ਬੋਲ ਮਾਰੇ ਮੈਨੂੰ ਮੇਰਿਆਂ ਸ਼ਰੀਕਾਂ


ਵੇ ਚੰਨ ਮਾਹੀ ਆਜਾ
ਵੇ ਸਾਨੂੰ ਤੇਰੀਆਂ ਉਡੀਕਾਂ
ਵੇ ਚੰਨ ਮਾਹੀ ਆਜਾ
ਵੇ ਸਾਨੂੰ ਤੇਰੀਆਂ ਉਡੀਕਾਂ
ਵਿਚ ਪਰਦੇਸਾਂ ਬਹਿ ਗਿਓ ਜਾ ਕੇ

ਪੁੱਛ ਦੀਆ ਸਇਆ ਮੈਨੂੰ ਮਾਹੀ ਕਦੋ ਆਉਣਾ ਐ?
ਕਦੋ ਸੁੰਨੇ ਵੇਹੜੇ ′ਚ ਬਹਾਰ ਫੇਰਾ ਪਾਉਣਾ ਐ?
ਪੁੱਛ ਦੀਆ ਸਇਆ ਮੈਨੂੰ ਮਾਹੀ ਕਦੋ ਆਉਣਾ ਐ?
ਕਦੋ ਸੁੰਨੇ ਵੇਹੜੇ 'ਚ ਬਹਾਰ ਫੇਰਾ ਪਾਉਣਾ ਐ?
ਕਦੋ ਵਤਨੀ ਆਉ ਘੁੱਟ ਗੱਲ ਨਾ ਲਾਉ?
ਕਦੋ ਵਤਨੀ ਆਉ ਘੁੱਟ ਗੱਲ ਨਾ ਲਾਉ?
ਕਾਹਨੂੰ ਪਾਈਆ ਏ ਲੰਬੀਆ ਤਰੀਕਾ

ਵੇ ਚੰਨ ਮਾਹੀ ਆਜਾ
ਵੇ ਸਾਨੂੰ ਤੇਰੀਆਂ ਉਡੀਕਾਂ
ਵੇ ਚੰਨ ਮਾਹੀ ਆਜਾ
ਵੇ ਸਾਨੂੰ ਤੇਰੀਆਂ ਉਡੀਕਾਂ
ਵਿਚ ਪਰਦੇਸਾਂ ਬਹਿ ਗਿਓ ਜਾ ਕੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Jassi Gill

Quiz
Wer besingt den „Summer of '69“?

Fans

»Vich Pardesan« gefällt bisher niemandem.